ਵੱਜੇ ਚਿਮਟਾ
ਹੋ ਵੱਜੇ, ਵੱਜੇ... ਪੌਣਾਹਾਰੀ ਦਾ, ਵੱਜੇ ਚਿਮਟਾ ॥ 
ਛਣ ਛਣ, ਵੱਜੇ ਚਿਮਟਾ, ਸੋਹਣਾ, ਲੱਗੇ ਚਿਮਟਾ ॥ 
ਹੋ ਵੱਜੇ, ਵੱਜੇ... ॥ । ਪੌਣਾਹਾਰੀ ਦਾ, ਵੱਜੇ ਚਿਮਟਾ...
ਚਿਮਟਾ, ਵੱਜਿਆ ਸ਼ਾਹ-ਤਲਾਈ । 
ਸਾਰੀ, ਖ਼ਲਕਤ, ਦੇਖਣ ਆਈ । 
ਅੰਬਰੋਂ, ਦੇਵਤੇ, ਫ਼ੁੱਲ ਵਰਸਾਉਂਦੇ । 
ਦੇਖੋ, ਭਗਤ, ਜੈਕਾਰੇ ਲਾਉਂਦੇ । 
ਖੁਸ਼ੀ ਚ, ਮੋਰ ਵੀ, ਪੈਲਾਂ ਪਾਉਂਦੇ ॥ 
ਜਦ ਵੀ, ਵੱਜੇ ਚਿਮਟਾ...ਜੈ ਹੋ... 
ਹੋ ਵੱਜੇ, ਵੱਜੇ... ॥ । ਪੌਣਾਹਾਰੀ ਦਾ, ਵੱਜੇ ਚਿਮਟਾ...
ਚਿਮਟਾ, ਵੱਜਿਆ, ਹੇਠ ਗਰੂਨੇ । 
ਜਿੱਥੇ, ਲਾਏ, ਬਾਬੇ ਨੇ ਧੂਣੇ । 
ਚਿਮਟਾ, ਧੂਣੇ, ਦੇ ਵਿੱਚ ਸੱਜਦਾ । 
ਭਗਤਾਂ, ਦੇ ਹੈ, ਦੁੱਖੜੇ ਕੱਟਦਾ । 
ਦੁੱਖ, ਦਲਿੱਦਰ, ਦੂਰ ਹੈ ਭੱਜਦਾ ॥ 
ਜਦ ਵੀ, ਵੱਜੇ ਚਿਮਟਾ...ਜੈ ਹੋ... 
ਹੋ ਵੱਜੇ, ਵੱਜੇ... ॥ । ਪੌਣਾਹਾਰੀ ਦਾ, ਵੱਜੇ ਚਿਮਟਾ...
ਚਿਮਟਾ, ਵੱਜਿਆ, ਚਰਨ ਗੰਗਾ ਤੇ । 
ਆ ਕੇ, ਭਗਤਾਂ, ਧੂਣੇ ਲਾ ਤੇ । 
ਚੇਤ, ਮਹੀਨੇ, ਸੰਗ ਹੈ ਆਉਂਦੇ । 
ਢੋਲ, ਵਜਾਉਂਦੇ, ਭੰਗੜੇ ਪਾਉਂਦੇ । 
ਜੋਗੀ, ਦੇ ਜੈਕਾਰੇ ਲਾਉਂਦੇ ॥ 
ਜਦ ਵੀ, ਵੱਜੇ ਚਿਮਟਾ...ਜੈ ਹੋ...
ਹੋ ਵੱਜੇ, ਵੱਜੇ... ॥ । ਪੌਣਾਹਾਰੀ ਦਾ, ਵੱਜੇ ਚਿਮਟਾ...
ਚਿਮਟਾ, ਵੱਜਿਆ, ਦਿਓਟ ਗੁਫ਼ਾ ਤੇ । 
ਜਿੱਥੇ, ਜੋਗੀ, ਆਪ ਹੈ ਆ ਗਏ । 
ਹਰਦਮ, ਭਗਤੀ, ਦਾ ਰੰਗ ਬਰਸੇ । 
ਲੱਖਾਂ, ਭਗਤ ਹੈ, ਏਥੋਂ ਤਰ ਗਏ । 
ਲੱਕੀ, ਦੱਸਦਾ, ਸਿਫ਼ਤਾਂ ਗਾ ਕੇ ॥ 
ਜਦ ਵੀ, ਵੱਜੇ ਚਿਮਟਾ...ਜੈ ਹੋ...
ਹੋ ਵੱਜੇ, ਵੱਜੇ... ॥ । ਪੌਣਾਹਾਰੀ ਦਾ, ਵੱਜੇ ਚਿਮਟਾ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
वज्जे चिमटा
हो वज्जे, वज्जे... पौणहारी दा, वज्जे चिमटा।।
छण छण, वज्जे चिमटा, सोहणा, लग्गे चिमटा।।
हो वज्जे, वज्जे... पौणहारी दा, वज्जे चिमटा...
चिमटा, वज्जिया शाह-तलाई।
सारी, खल्कत, देखण आई।
अंबरों, देवते, फुल वरसाउँदे।
देखो, भगत, जैकारे लाउँदे।
खुशी च, मोर वी, पैलां पाउँदे।।
जद वी, वज्जे चिमटा... जै हो...
हो वज्जे, वज्जे... पौणहारी दा, वज्जे चिमटा...
चिमटा, वज्जिया, हेठ गरूने।
जिथे, लाए, बाबे ने धूणे।
चिमटा, धूणे दे विच सजदा।
भगतां दे है, दुःखड़े कट्दा।
दुख, दलिद्दर, दूर है भग्गदा।।
जद वी, वज्जे चिमटा... जै हो...
हो वज्जे, वज्जे... पौणहारी दा, वज्जे चिमटा...
चिमटा, वज्जिया, चरण गंगा ते।
आ के, भगतां, धूणे ला ते।
चेत, महीने, संग है आउंदे।
ढोल, वजाउँदे, भंगड़े पाउँदे।
जोगी दे जैकारे लाउँदे।।
जद वी, वज्जे चिमटा... जै हो...
हो वज्जे, वज्जे... पौणहारी दा, वज्जे चिमटा...
चिमटा, वज्जिया, दिओट गुफ़ा ते।
जिथे, जोगी, आप है आ गए।
हरदम, भगती दा रंग बरसे।
लखां, भगत है, एथों तर गए।
लक्की, दस्स