माँ तेरियां पहाड़ियां

सारे बोलो जय माता दी,
मिल के बोलो जय माता दी,
च्ड़ो चडाइया जय माता दी,
सारे बोलो जय माता दी,
बोल साचे दरबार दी जय

मैं चडदी आवा माँ तेरियां पहाड़ियाँ,
तेरियां पहाड़ियाँ तेरियां पहाड़ियाँ,
तेरियां पहाड़ियाँ
मैं चडदी आवा माँ .......

जद मैं पोंछी चिन्तपुरनी,
मथा टेकेया माँ दे चरनी,
दूर होया माँ चिंतावा सारियां,
तेरियां पहाड़ियाँ तेरियां पहाड़ियाँ,
तेरियां पहाड़ियाँ
मैं चडदी आवा माँ ......


जद मैं पोहंची शहर जवाला,
वेखेया माँ दा रूप निराला,
जग रहियां माँ ज्योता सी न्यारियाँ,
तेरियां पहाड़ियाँ तेरियां पहाड़ियाँ,
तेरियां पहाड़ियाँ
मैं चडदी आवा माँ ......

नैना देवी मंदिर सावन रुते,
सोहना मंदिर तीसी उते,
चड गईयाँ माँ संगता प्यारियां,
तेरियां पहाड़ियाँ तेरियां पहाड़ियाँ,
तेरियां पहाड़ियाँ
मैं चडदी आवा माँ ......

मात चामुंडा दर्शन किता,
चरना दा चरण अमृत पीता,
लथ गईयाँ माँ सबे सी बीमारियाँ,
तेरियां पहाड़ियाँ तेरियां पहाड़ियाँ,
तेरियां पहाड़ियाँ
मैं चडदी आवा माँ ......

जद मैं पौहंची वैष्णो मंदिर,
मथा टेकेया गुफा दे अन्दर,
वेख लइयाँ माँ पिंडियाँ प्यारियां,
तेरियां पहाड़ियाँ तेरियां पहाड़ियाँ,
तेरियां पहाड़ियाँ
मैं चडदी आवा माँ ......

ਸਾਰੇ ਬੋਲੋ,,,,, ਜੈ ਮਾਤਾ ਦੀ
ਮਿਲ ਕੇ ਬੋਲੋ,,,,, ਜੈ ਮਾਤਾ ਦੀ
ਚੜ੍ਹੋ ਚੜ੍ਹਾਈਆਂ,,,,, ਜੈ ਮਾਤਾ ਦੀ
ਸਾਰੇ ਬੋਲੋ,,,,, ਜੈ ਮਾਤਾ ਦੀ
ਬੋਲ ਸਾਚੇ ਦਰਬਾਰ ਦੀ ਜੈ

ਮੈਂ ਚੜ੍ਹਦੀ ਆਵਾਂ ਮਾਂ, ਤੇਰੀਆਂ ਪਹਾੜੀਆਂ ll
ਤੇਰੀਆਂ ਪਹਾੜੀਆਂ, ਤੇਰੀਆਂ ਪਹਾੜੀਆਂ,
ਤੇਰੀਆਂ ਪਹਾੜੀਆਂ ਮਾਂ
ਮੈਂ ਚੜ੍ਹਦੀ ਆਵਾਂ ਮਾਂ,,,,,,,,,,,,,,,,,,,

ਜਦ ਮੈਂ ਪਹੁੰਚੀ ਚਿੰਤਾਪੁਰਨੀ
ਮੱਥਾ ਟੇਕਿਆ, ਮਾਂ ਦੇ ਚਰਣੀ ll
ਦੂਰ ਹੋਈਆਂ ਮਾਂ, ਚਿੰਤਾਵਾਂ ਸਾਰੀਆਂ
ਤੇਰੀਆਂ ਪਹਾੜੀਆਂ, ਤੇਰੀਆਂ ਪਹਾੜੀਆਂ,
ਤੇਰੀਆਂ ਪਹਾੜੀਆਂ ਮਾਂ
ਮੈਂ ਚੜ੍ਹਦੀ ਆਵਾਂ ਮਾਂ,,,,,,,,,,,,,,,,,,,  

ਜਦ ਮੈਂ ਪਹੁੰਚੀ, ਸ਼ਹਿਰ ਜਵਾਲਾ
ਵੇਖਿਆ ਮਾਂ ਦਾ, ਰੂਪ ਨਿਰਾਲਾ ll
ਜੱਗ ਰਹੀਆਂ ਮਾਂ, ਜੋਤਾਂ ਸੀ ਨਿਆਰੀਆਂ
ਤੇਰੀਆਂ ਪਹਾੜੀਆਂ, ਤੇਰੀਆਂ ਪਹਾੜੀਆਂ,
ਤੇਰੀਆਂ ਪਹਾੜੀਆਂ ਮਾਂ
ਮੈਂ ਚੜ੍ਹਦੀ ਆਵਾਂ ਮਾਂ,,,,,,,,,,,,,,,,,,,

ਨੈਣਾਂ ਦੇਵੀ, ਸਾਵਣ ਰੁੱਤੇ
ਸੋਹਣਾ ਮੰਦਿਰ, ਟੀਸੀ ਉੱਤੇ ll
ਚੜ੍ਹ ਗਈਆਂ ਮਾਂ, ਸੰਗਤਾਂ ਪਿਆਰੀਆਂ
ਤੇਰੀਆਂ ਪਹਾੜੀਆਂ, ਤੇਰੀਆਂ ਪਹਾੜੀਆਂ,
ਤੇਰੀਆਂ ਪਹਾੜੀਆਂ ਮਾਂ
ਮੈਂ ਚੜ੍ਹਦੀ ਆਵਾਂ ਮਾਂ,,,,,,,,,,,,,,,,,,,

ਮਾਤ ਚਾਮੁੰਡਾ, ਦਰਸ਼ਨ ਕੀਤਾ
ਚਰਨਾਂ ਦਾ, ਚਰਨ ਅੰਮ੍ਰਿਤ ਪੀਤਾ ll
ਲੱਥ ਗਈਆਂ ਮਾਂ, ਸਭੇ ਸੀ ਬਿਮਾਰੀਆਂ
ਤੇਰੀਆਂ ਪਹਾੜੀਆਂ, ਤੇਰੀਆਂ ਪਹਾੜੀਆਂ,
ਤੇਰੀਆਂ ਪਹਾੜੀਆਂ ਮਾਂ
ਮੈਂ ਚੜ੍ਹਦੀ ਆਵਾਂ ਮਾਂ,,,,,,,,,,,,,,,,,,,

ਜਦ ਮੈਂ ਪਹੁੰਚੀ, ਵੈਸ਼ਨੋ ਮੰਦਿਰ
ਮੱਥਾ ਟੇਕਿਆ, ਗੁਫਾ ਦੇ ਅੰਦਰ ll
ਵੇਖ ਲਈਆਂ ਮਾਂ, ਪਿੰਡੀਆਂ ਪਿਆਰੀਆਂ
ਤੇਰੀਆਂ ਪਹਾੜੀਆਂ, ਤੇਰੀਆਂ ਪਹਾੜੀਆਂ,
ਤੇਰੀਆਂ ਪਹਾੜੀਆਂ ਮਾਂ
ਮੈਂ ਚੜ੍ਹਦੀ ਆਵਾਂ ਮਾਂ,,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (926 downloads)