उचियाँ पहाड़ियां

उचियाँ  पहाड़ियां माँ उचियाँ  पहाड़ियां  ,
मंदिरा उते मेले लगदे नचदियाँ संगता प्यारियां,
उचियाँ  पहाड़ियां  .....

माँ वैष्णो दे दर उते मैं वेखे अजब नजारे ओ भगतो,
माँ शक्ति दे उची उची गुंजन पये जयकारे ओ भगतो,
इक दूजे नु जय माता दी कह के,
चड जाओ कठिन चड़ाइया,
उचियाँ  पहाड़ियां  ......

माँ जवाला दियां जगमग जोता सदियाँ तो एह जग रहियां,
संगता नु एह दे दर्शन सदा खजाने भर रहियां,
सदा ही वसदियां रहन एह मावा,
जेह्डी बचियाँ नु लाड लड़ा रहियां,
उचियाँ  पहाड़ियां   .........


सोन महीने चिन्तपुरनी माँ दर मेला लगाया ओ भगतो,
सोहने सोहने फुला नाल तेरा मंदिर सज्या ओ मियाँ,
हर साल तेरे दर ते आवा,
भगत एहो अरजा गुजारियां,
उचियाँ  पहाड़ियां ...........


ਉੱਚੀਆਂ ਪਹਾੜੀਆਂ ਮਾਂ, ਉੱਚੀਆਂ ਪਹਾੜੀਆਂ ll
ਮੰਦਿਰਾਂ ਉੱਤੇ, ਮੇਲੇ ਲੱਗਦੇ ll, ਨੱਚਦੀਆਂ, ਸੰਗਤਾਂ ਪਿਆਰੀਆਂ
ਉੱਚੀਆਂ ਪਹਾੜੀਆਂ ਮਾਂ, ਉੱਚੀਆਂ ਪਹਾੜੀਆਂ,,,,,,,,,

ਮਾਂ ਵੈਸ਼ਨੋ ਦੇ, ਦਰ ਉੱਤੇ ਮੈਂ, "ਵੇਖੇ ਅਜਬ, ਨਜ਼ਾਰੇ" ਓ ਭਗਤੋ
ਮਾਂ ਸ਼ਕਤੀ ਦੇ, ਉੱਚੀ ਉੱਚੀ, "ਗੂੰਜਣ ਪਏ, ਜੈਕਾਰੇ" ਓ ਭਗਤੋ ll
ਇੱਕ ਦੂਜੇ ਨੂੰ ਜੈ, ਮਾਤਾ ਦੀ ਕਹਿ ਕੇ ll,
ਚੜ੍ਹ ਜਾਓ ਕਠਿਨ, ਚੜ੍ਹਾਈਆਂ,,,,,
ਉੱਚੀਆਂ ਪਹਾੜੀਆਂ ਮਾਂ, ਉੱਚੀਆਂ ਪਹਾੜੀਆਂ,,,,,,,,,

ਮਾਂ ਜਵਾਲਾ ਦੀਆਂ, ਜਗਮਗ ਜੋਤਾਂ, "ਸਦੀਆਂ ਤੋਂ ਏਹ, ਜਗ ਰਹੀਆਂ"
ਸੰਗਤਾਂ ਨੂੰ ਏਹ, ਦੇ ਦਰਸ਼ਨ, "ਸਦਾ ਖਜ਼ਾਨੇ, ਭਰ ਰਹੀਆਂ" ll
ਸਦਾ ਹੀ ਵੱਸਦੀਆਂ, ਰਹਿਣ ਏਹ ਮਾਵਾਂ ll,
ਜੇਹੜੀ ਬੱਚਿਆਂ ਨੂੰ ਲਾਡ, ਲਡਾ ਰਹੀਆਂ,,,,,,
ਉੱਚੀਆਂ ਪਹਾੜੀਆਂ ਮਾਂ, ਉੱਚੀਆਂ ਪਹਾੜੀਆਂ,,,,,,,,,

ਸਾਉਣ ਮਹੀਨੇ, ਚਿੰਤਾਪੁਰਨੀ, "ਮਾਂ ਦਰ ਮੇਲਾ, ਲੱਗਿਆ" ਓ ਭਗਤੋ
ਸੋਹਣੇ ਸੋਹਣੇ, ਫੁੱਲਾਂ ਨਾਲ, "ਤੇਰਾ ਮੰਦਿਰ, ਸੱਜਿਆ" ਓ ਮਈਆ ll
ਹਰ ਸਾਲ ਤੇਰੇ, ਦਰ ਤੇ ਆਵਾਂ ll,
ਭਗਤ ਏਹੋ, ਅਰਜ਼ਾਂ ਗੁਜ਼ਾਰੀਆਂ,,,,,
ਉੱਚੀਆਂ ਪਹਾੜੀਆਂ ਮਾਂ, ਉੱਚੀਆਂ ਪਹਾੜੀਆਂ,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (882 downloads)