सुत्ती ऐ ते जाग उठ ,जाग अम्बे रानिये,
अकबर कांगडे चड़ आइयो मेरी माँ,
एक लख घोडा मारा सवा लख हाथी,
होजाना दा अंत ना पायो मेरी माँ,
पहलियाँ लड़ाइया माता शेर तेरा लडदा,
खून दे वगी जांदे नाल मेरी माँ,
दुजियाँ लड़ाइया माता भगत तेरे लड़दे,
डिगी डिगी जांदे जवान मेरी माँ,
तीजीया लड़ाइयाँ माता छुरी तेरी लड़दी,
मुंडियां दे लग जांदे ढेर मेरी माँ,
चोथियाँ लड़ाइयाँ माता आप जे लड़दी,
थर थर क्म्बदी जमीन मेरी माँ,
सुत्ती ऐ ते जाग उठ....
ਸੁੱਤੀ ਏ ਤੇ ਜਾਗ ਉੱਠ, ਜਾਗ ਅੰਬੇ ਰਾਣੀਏ ll,
ਅਕਬਰ ਕਾਂਗੜੇ, ਚੜ੍ਹ ਆਇਓ ਮੇਰੀ ਮਾਂ ll
ਇੱਕ ਲੱਖ ਘੋੜਾ ਮਾਤਾ, ਸਵਾ ਲੱਖ ਹਾਥੀ ll
ਹੋਝਾਂ ਦਾ ਅੰਤ, ਨਾ ਪਾਇਓ ਮੇਰੀ ਮਾਂ ll
ਪਹਿਲੀਆਂ ਲੜਾਈਆਂ ਮਾਤਾ, ਸ਼ੇਰ ਤੇਰਾ ਲੜ੍ਹਦਾ ll
ਖੂਨ ਦੇ ਵਗੀ ਜਾਂਦੇ, ਨਾਲ੍ਹ ਮੇਰੀ ਮਾਂ ll
ਦੂਜੀਆਂ ਲੜਾਈਆਂ ਮਾਤਾ, ਭਗਤ ਤੇਰੇ ਲੜ੍ਹਦੇ ll
ਡਿੱਗੀ ਡਿੱਗੀ ਜਾਂਦੇ, ਜਵਾਨ ਮੇਰੀ ਮਾਂ ll
ਤੀਜੀਆਂ ਲੜਾਈਆਂ ਮਾਤਾ, ਛੁਰੀ ਤੇਰੀ ਲੜ੍ਹਦੀ ll
ਮੁੰਡੀਆਂ ਦੇ ਲੱਗ ਜਾਂਦੇ, ਢੇਰ ਮੇਰੀ ਮਾਂ ll
ਚੌਥੀਆਂ ਲੜਾਈਆਂ ਮਾਤਾ, ਆਪ ਜੇ ਲੜ੍ਹਦੀ ll
ਥਰ-ਥਰ ਕੰਬਦੀ, ਜ਼ਮੀਨ ਮੇਰੀ ਮਾਂ ll
ਸੁੱਤੀ ਏ ਤੇ ਜਾਗ ਉੱਠ, ਜਾਗ ਅੰਬੇ ਰਾਣੀਏ ll,
ਅਕਬਰ ਸ਼ੀਸ਼, ਨਿਵਾਇਓ ਮੇਰੀ ਮਾਂ ll
ਅਪਲੋਡਰ- ਅਨਿਲ ਰਾਮੂਰਤੀ ਭੋਪਾਲ