कौन आ गया नि आज मइयां दा सुनेहा ले के,
कौन आ गया नि आज कौन आ गया,
नि अज मइयां दा सुनेहा ले के कौन आ गया,
नीले नीले अम्बरा ते बदला दा शोर ऐ.
काली घटा छाई पैला पांदा पया मोर एह,
नि हसो नि खेलो कंजको सहेलियों नि कौन आ गया,
नि अज मइयां दा सुनेहा ले के कौन आ गया,
उचे उचे मंदिरा ते काहदी रुशनाई ऐ,
चेत दे महीने चल मइयां रानी आई ऐ,
नि दसो मंदिरा च जोता नु कौन जगा गया,
नि अज मइयां दा सुनेहा ले के कौन आ गया,
सवान सलोनी रुत भगता नाल हसदी,
मइयां दा सुनेहा ले के वार वार दसदी,
नि अज पीपला ते पिंगा नु कौन पा गया नि,
नि अज मइयां दा सुनेहा ले के कौन आ गया,
अमन रंगीले झंडे भवना ते झुल्दे,
खड्कन तलिया ते रंग पये ने धुलदे,
नि अज भगता दे दिला उते कौन छा गया,
नि अज मइयां दा सुनेहा ले के कौन आ गया,
ਕੌਣ ਆ ਗਿਆ ਨੀ ਅੱਜ, ਮਈਆ ਦਾ ਸੁਨੇਹਾ ਲੈ ਕੇ xll-ll
ਕੌਣ ਆ ਗਿਆ ਨੀ ਅੱਜ, ਕੌਣ ਆ ਗਿਆ xll
ਨੀ ਅੱਜ ll, ਮਈਆ ਦਾ ਸੁਨੇਹਾ ਲੈ ਕੇ, ਕੌਣ ਆ ਗਿਆ xll
ਨੀਲੇ ਨੀਲੇ ਅੰਬਰਾਂ ਤੇ, ਬੱਦਲਾਂ ਦਾ ਸ਼ੋਰ ਏ
ਕਾਲੀ ਘਟਾ ਛਾਈ, ਪੈਲਾਂ ਪਾਂਦਾ ਪਿਆ ਮੋਰ ਏ ll
ਨੀ ਹੱਸੋ / ਨੀ ਖੇਲੋ ll ਕੰਜਕੋਂ ਸਹੇਲੀਓ ਨੀ, ਕੌਣ ਆ ਗਿਆ,
ਨੀ ਅੱਜ, ਮਈਆ ਦਾ ਸੁਨੇਹਾ ਲੈ ਕੇ, ਕੌਣ ਆ ਗਿਆ xll
ਉੱਚੇ ਉੱਚੇ ਮੰਦਿਰਾਂ ਤੇ, ਕਾਹਦੀ ਰੁਸ਼ਨਾਈ ਏ
ਚੇਤ ਦੇ ਮਹੀਨੇ ਚੱਲ, ਮਈਆ ਰਾਣੀ ਆਈ ਏ ll
ਨੀ ਦੱਸੋ ll ਮੰਦਿਰਾਂ ਚ ਜੋਤਾਂ ਨੂੰ, ਕੌਣ ਜਗਾ ਗਿਆ
ਨੀ ਅੱਜ, ਮਈਆ ਦਾ ਸੁਨੇਹਾ ਲੈ ਕੇ, ਕੌਣ ਆ ਗਿਆ xll
ਸਾਵਣ ਸਲੌਨੀ ਰੁੱਤ, ਭਗਤਾਂ ਨਾਲ ਹੱਸਦੀ
ਮਈਆ ਦਾ ਸੁਨੇਹਾ ਲੈ ਕੇ, ਵਾਰ ਵਾਰ ਦੱਸਦੀ ll
ਨੀ ਅੱਜ ll ਪਿਪਲਾਂ ਤੇ ਪੀਘਾਂ ਨੂੰ, ਕੌਣ ਪਾ ਗਿਆ ਨੀ
ਨੀ ਅੱਜ, ਮਈਆ ਦਾ ਸੁਨੇਹਾ ਲੈ ਕੇ, ਕੌਣ ਆ ਗਿਆ xll
ਅਮਨ ਰੰਗੀਲੇ ਝੰਡੇ, ਭਵਨਾਂ ਤੇ ਝੁੱਲਦੇ
ਖੜਕਣ ਟੱਲੀਆਂ ਤੇ, ਰੰਗ ਪਏ ਨੇ ਡੁਲ੍ਹਦੇ ll
ਨੀ ਅੱਜ ll ਭਗਤਾਂ ਦੇ ਦਿਲਾਂ ਉੱਤੇ, ਕੌਣ ਛਾ ਗਿਆ
ਨੀ ਅੱਜ, ਮਈਆ ਦਾ ਸੁਨੇਹਾ ਲੈ ਕੇ, ਕੌਣ ਆ ਗਿਆ xll
ਅਪਲੋਡਰ- ਅਨਿਲ ਰਾਮੂਰਤੀ ਭੋਪਾਲ