मौजां ही मौजां

दे के चरना दे विच था तू लाइयाँ मौजा ही मौजा,
माये छड़ी न फड के बाह तू लाइयाँ मौजा ही मौजा,
दे के चरना दे विच था .......

तेरे करमा तो पहला माये कौन गरीब नु जांदा सी,
असी हां कंकर तेरी गली दे कौन सहनु पहचानदा सी,
तेरे करके होया मेरा ना तू लाइयां मौजा ही मौजा,
दे के चरना दे विच था.......

तू नजर सवली जद भी किती कम मेरे होई जांदे ने,
जो भी अड़े सी कम माये एक दम मेरे होई जांदे ने,
मेनू माँ कदे न किती नाह तू लाइयाँ मोजा ही मोजा,
दे के चरना दे विच था .........

की बन्दा सी साडा माँ जे तेरा सहारा मिलदा ना,
कोमल जलंधरी दुभ जाना स जे किनारा मिलदा ना,
तेरा लख लख शुकर मना तू लाइयां मौजा ही मौजा,
दे के चरना दे विच था

ਦੇ ਕੇ, ਚਰਨਾਂ ਦੇ ਵਿੱਚ lll ਥਾਂ, ਤੂੰ ਲਾਈਆਂ, ਮੌਜਾਂ ਹੀ ਮੌਜਾਂ
ਮਾਏਂ ਛੱਡੀ ਨਾ, ਫੜ ਕੇ ਬਾਂਹ ll ਤੂੰ ਲਾਈਆਂ, ਮੌਜਾਂ ਹੀ ਮੌਜਾਂ
ਦੇ ਕੇ, ਚਰਨਾਂ ਦੇ ਵਿੱਚ lll ਥਾਂ,,,,,,,,,,,,,,,,,

ਤੇਰੇ ਕਰਮ ਤੋਂ, ਪਹਿਲਾਂ ਮਾਏਂ, "ਕੌਣ ਗਰੀਬ ਨੂੰ, ਜਾਣਦਾ ਸੀ"
ਅਸੀਂ ਹਾਂ ਕੰਕਰ, ਤੇਰੀ ਗਲੀ ਦੇ, ''ਕੌਣ ਸਾਨੂੰ, ਪਹਿਚਾਣਦਾ ਸੀ'' ll
ਤੇਰੇ ਕਰਕੇ ਹੋਇਆ ਮੇਰਾ lll ਨਾਂ, ਤੂੰ ਲਾਈਆਂ, ਮੌਜਾਂ ਹੀ ਮੌਜਾਂ
ਦੇ ਕੇ, ਚਰਨਾਂ ਦੇ ਵਿੱਚ ਥਾਂ,,,,,,,,,,,,,,,,,

ਤੂੰ ਨਜ਼ਰ ਸਵੱਲੀ, ਜਦ ਵੀ ਕੀਤੀ, ''ਕੰਮ ਮੇਰੇ, ਹੋਈ ਜਾਂਦੇ ਨੇ''
ਜੋ ਵੀ ਅੜੇ ਸੀ, ਕੰਮ ਮਾਏਂ, ''ਇੱਕ ਦਮ ਮੇਰੇ, ਹੋਈ ਜਾਂਦੇ ਨੇ'' ll
ਮੈਨੂੰ/ਮਾਂ ਕਦੇ ਨਾ ਕੀਤੀ lll ਨਾਂਹ, ਤੂੰ ਲਾਈਆਂ, ਮੌਜਾਂ ਹੀ ਮੌਜਾਂ
ਦੇ ਕੇ, ਚਰਨਾਂ ਦੇ ਵਿੱਚ ਥਾਂ,,,,,,,,,,,,,,,,,

ਕੀ ਬਣਦਾ ਸੀ, ਸਾਡਾ ਮਾਂ, ''ਜੇ ਤੇਰਾ ਸਹਾਰਾ, ਮਿਲਦਾ ਨਾ''
ਕੋਮਲ ਜਲੰਧਰੀ, ਡੁੱਬ ਜਾਣਾ ਸੀ, ''ਜੇ ਕਿਨਾਰਾ, ਮਿਲਦਾ ਨਾ'' ll
ਤੇਰਾ ਲੱਖ ਲੱਖ ਸ਼ੁੱਕਰ lll ਮਨਾਂ, ਤੂੰ ਲਾਈਆਂ, ਮੌਜਾਂ ਹੀ ਮੌਜਾਂ
ਦੇ ਕੇ, ਚਰਨਾਂ ਦੇ ਵਿੱਚ ਥਾਂ,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (985 downloads)