दर्शन कर लो शेरांवाली दे

शेर सवारी माइयां आई,
आवो दर्शन कर लो शेरावाली दे,
दर तो झोलियाँ भर लो शेरावाली दे,
आवो दर्शन कर लो शेरावाली दे,

भगता रलमिल जगन रचाया,
माँ भोली दा भवन सजाया,
जगमग जग्दियाँ ज्योता,
भगतो दर्शन कर लो शेरावाली दे  
दर तो झोलियाँ भर लो शेरावाली दे,
आवो दर्शन कर लो शेरावाली दे,

आ गई मइयां शेर सवारी,
दर्शन कर लो वारो वारि,
दिल दी गल सुना के सारी भगतो दुखड़े हर लो शेरावाली दे,
आवो दर्शन कर लो शेरावाली दे,

रूप मियाँ दा सोहना लगदा,
वेख वेख अज दिल न रजदा,
दाती बेठी खोल भंडारे,
माँ तो मंगियाँ वर लो शेरावाली दे,
दर तो झोलियाँ भर लो शेरावाली दे,
आवो दर्शन कर लो शेरावाली दे,

खुशियाँ वाली रात है आई,
मइयां जी साड़े घर आई,
आनंद चावला राने वांगु,
माँ दा पल्ला फड लो शेरावाली दे,
दर तो झोलियाँ भर लो शेरावाली दे,


ਸ਼ੇਰ ਸਵਾਰੀ, ਮਈਆ ਆਈ xll
ਆਵੋ ਦਰਸ਼ਨ ਕਰ ਲਓ, ਸ਼ੇਰਾਂਵਾਲੀ ਦੇ,,,
ਦਰ ਤੋਂ ਝੋਲੀਆਂ ਭਰ ਲਓ, ਸ਼ੇਰਾਂਵਾਲੀ ਦੇ l
ਆਵੋ ਦਰਸ਼ਨ ਕਰ ਲਓ, ਸ਼ੇਰਾਂਵਾਲੀ ਦੇ l

ਭਗਤਾਂ ਰਲਮਿਲ, ਜਗਨ ਰਚਾਇਆ
ਮਾਂ ਭੋਲੀ ਦਾ, ਭਵਨ ਸਜਾਇਆ ll
ਜਗਮਗ, ਜੱਗਦੀਆਂ ਜੋਤਾਂ ll,
ਭਗਤੋ, ਦਰਸ਼ਨ ਕਰ ਲਓ, ਸ਼ੇਰਾਂਵਾਲੀ ਦੇ,,,
ਦਰ ਤੋਂ ਝੋਲੀਆਂ ਭਰ ਲਓ, ਸ਼ੇਰਾਂਵਾਲੀ ਦੇ ll
ਆਵੋ ਦਰਸ਼ਨ ਕਰ ਲਓ, ਸ਼ੇਰਾਂਵਾਲੀ ਦੇ l

ਆ ਗਈ ਮਈਆ, ਸ਼ੇਰ ਸਵਾਰੀ
ਦਰਸ਼ਨ ਕਰ ਲਓ, ਵਾਰੋ ਵਾਰੀ ll
ਦਿਲ ਦੀ ਗੱਲ, ਸੁਣਾ ਕੇ ਸਾਰੀ ll,
ਭਗਤੋ, ਦੁੱਖੜੇ ਹਰ ਲਓ, ਸ਼ੇਰਾਂਵਾਲੀ ਦੇ,,,
ਦਰ ਤੋਂ ਝੋਲੀਆਂ ਭਰ ਲਓ, ਸ਼ੇਰਾਂਵਾਲੀ ਦੇ ll
ਆਵੋ ਦਰਸ਼ਨ ਕਰ ਲਓ, ਸ਼ੇਰਾਂਵਾਲੀ ਦੇ l

ਰੂਪ ਮਈਆ ਦਾ, ਸੋਹਣਾ ਲੱਗਦਾ
ਵੇਖ ਵੇਖ ਅੱਜ, ਦਿਲ ਨਾ ਰੱਜਦਾ ll
ਦਾਤੀ ਬੈਠੀ, ਖੋਲ ਭੰਡਾਰੇ ll,
ਮਾਂ ਤੋਂ ਮੰਗਿਆ, ਵਰ ਲਓ, ਸ਼ੇਰਾਂਵਾਲੀ ਦੇ,,,
ਦਰ ਤੋਂ ਝੋਲੀਆਂ ਭਰ ਲਓ, ਸ਼ੇਰਾਂਵਾਲੀ ਦੇ ll
ਆਵੋ ਦਰਸ਼ਨ ਕਰ ਲਓ, ਸ਼ੇਰਾਂਵਾਲੀ ਦੇ l

ਖੁਸ਼ੀਆਂ ਵਾਲੀ, ਰਾਤ ਹੈ ਆਈ
ਮਈਆ ਜੀ, ਸਾਡੇ ਘਰ ਆਈ ll
ਅਨੰਦ ਚਾਵਲਾ, ਰਾਣੇ ਵਾਂਗੂ ll,
ਮਾਂ ਦਾ ਪੱਲਾ, ਫੜ੍ਹ ਲਓ, ਸ਼ੇਰਾਂਵਾਲੀ ਦੇ,,,
ਦਰ ਤੋਂ ਝੋਲੀਆਂ ਭਰ ਲਓ, ਸ਼ੇਰਾਂਵਾਲੀ ਦੇ ll
ਆਵੋ ਦਰਸ਼ਨ ਕਰ ਲਓ, ਸ਼ੇਰਾਂਵਾਲੀ ਦੇ l
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (935 downloads)