असीं सेवक दाती दे

असीं सेवक दाती दे ,
भगतो सेवा रहिये करदे,
हूँ जग तो की लेना,
नोकर बन गये माँ दे दर दे,
आसी सेवक दाती दे,
भगतो सेवा रहिये करदे,
असी नोकर दाती दे,
भगतो सेवा रहिये करदे,

माँ दे नाम दी चड़ गई मस्ती,
भूल गई मेनू अपनी हस्ती,
कोई डर न दुनिया दा,
बस इक माँ कोलो ही डरदे
असी सेवक दाती......

अम्बे जगदम्बे शेरावालिये,
मैं तेरी नोकर कमली हो गई आ,
मेनू चरना दे नाल ला ले,
मैं दर ते आन खलो गई आ,
अंबे जगदम्बे शेरावालिये,
मैं तेरी नोकर कमली  हो गई आ  

कोठियां कारा महल मुनारे,
झोली पा ते माँ ने सारे,
साडी होई तरकी तो,
लोकी वेख वेख ने सड़दे,
असी सेवक दाती ........

राज कमल नु मिले सहारे,
बिंदर राने वरगे लखा तारे,
बिट्टू आज अरज करे,
माँ सब दियां खाली झोलियाँ भरदे,
असी सेवक दाती ........

ਅਸੀਂ ਸੇਵਕ, ਦਾਤੀ ਦੇ,
ਭਗਤੋ, ਸੇਵਾ ਰਹੀਏ ਕਰਦੇ ll
ਹੁਣ ਜੱਗ ਤੋਂ, ਕੀ ਲੈਣਾ ll,
ਨੌਕਰ, ਬਣ ਗਏ ਮਾਂ ਦੇ ਦਰ ਦੇ l
ਅਸੀਂ ਸੇਵਕ, ਦਾਤੀ ਦੇ ll,
ਭਗਤੋ, ਸੇਵਾ ਰਹੀਏ ਕਰਦੇ l
ਅਸੀਂ ਨੌਕਰ, ਦਾਤੀ ਦੇ,
ਭਗਤੋ, ਮੌਜਾਂ ਰਹੀਏ ਕਰਦੇ l

ਮਾਂ ਦੇ ਨਾਮ ਦੀ, ਚੜ੍ਹ ਗਈ ਮਸਤੀ,
''ਭੁੱਲ ਗਈ ਮੈਨੂੰ, ਆਪਣੀ ਹਸਤੀ'' ll
ਕੋਈ ਡਰ ਨਾ, ਦੁਨੀਆਂ ਦਾ ll,
ਬੱਸ ਇੱਕ, ਮਾਂ ਕੋਲੋਂ ਹੀ ਡਰਦੇ
ਅਸੀਂ ਸੇਵਕ ਦਾਤੀ,,,,,,,,,,,,,,,

ਅੰਬੇ ਜਗਦੰਬੇ, ਸ਼ੇਰਾਂਵਾਲੀਏ,
ਮੈਂ ਤੇਰੀ ਨੌਕਰ/ਕਮਲੀ, ਹੋ ਗਈ ਆਂ ll
ਮੈਨੂੰ ਚਰਨਾਂ, ਦੇ ਨਾਲ ਲਾ ਲੈ ll,
ਮੈਂ ਦਰ ਤੇ, ਆਣ ਖਲੋ ਗਈ ਆਂ
ਅੰਬੇ ਜਗਦੰਬੇ, ਸ਼ੇਰਾਂਵਾਲੀਏ,
ਮੈਂ ਤੇਰੀ ਨੌਕਰ/ਕਮਲੀ, ਹੋ ਗਈ ਆਂ ll

ਕੋਠੀਆਂ ਕਾਰਾਂ, ਮਹਿਲ ਮੁਨਾਰੇ,
''ਝੋਲੀ ਪਾ ਤੇ, ਮਾਂ ਨੇ ਸਾਰੇ'' ll
ਸਾਡੀ ਹੋਈ, ਤਰੱਕੀ ਤੋਂ ll,
ਲੋਕੀਂ ਵੇਖ, ਵੇਖ ਨੇ ਸੜ੍ਹਦੇ
ਅਸੀਂ ਸੇਵਕ ਦਾਤੀ,,,,,,,,,,,,,,,  

ਰਾਜ ਕਮਲ ਨੂੰ, ਮਿਲੇ ਸਹਾਰੇ,
''ਬਿੰਦਰ/ਰਾਣੇ ਵਰਗੇ, ਲੱਖਾਂ ਤਾਰੇ'' ll
ਬਿੱਟੂ ਅੱਜ, ਅਰਜ਼ ਕਰੇ ll,
ਮਾਂ ਸਭ ਦੀਆਂ, ਖਾਲੀ ਝੋਲੀਆਂ ਭਰਦੇ
ਅਸੀਂ ਸੇਵਕ ਦਾਤੀ,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (859 downloads)