जय माता दी होवे

छु छा छारा रारा हॉवे भवना दे विच,
जय माता दी जय अम्बे दी हॉवे गड्डी दे विच,

पहली गडी आई बाई दरजियां दी,
चोला/झंडा लै लो हॉवे गडी दे विच,

दूजी गडी आई व्नजारेया दी,
बंगा /चूड़ियाँ लै लो हॉवे गडी दे विच,

तीजी गडी आई हल्वाइया दी,
रोट/परशाद लै लाओ हॉवे गडी दे विच,

चोथी गडी आई मनियारी वालेया दी ,
बिंदियाँ /मेहंदियाँ लै लो हॉवे गडी दे विच,

पंज्मी गडी आई सुनियारियां दी,
झंजरा ले लो हॉवे गडी दे विच,

छेवी गडी आई माता दे भगता दी,
दर्शन पा लो हॉवे गडी दे विच,


ਛੂੰ ਛਾਂ ਛਾਰਾ ਰਾਰਾ ਹੋਵੇ, ਭਵਨਾਂ ਦੇ ਵਿੱਚ l
ਜੈ ਮਾਤਾ ਦੀ ਜੈ ਅੰਬੇ ਦੀ ਹੋਵੇ, ਗੱਡੀ ਦੇ ਵਿੱਚ ll

ਪਹਿਲੀ ਗੱਡੀ ll ਆਈ, ਬਈ ਦਰਜੀਆਂ ਦੀ l
ਚੋਲਾ/ਝੰਡਾ ਲੈ ਲਓ ll ਹੋਵੇ, ਗੱਡੀ ਦੇ ਵਿੱਚ,,,,,,

ਦੂਜੀ ਗੱਡੀ ll ਆਈ, ਵਣਜਾਰਿਆਂ ਦੀ l
ਬੰਗਾਂ/ਚੂੜੀਆਂ ਲੈ ਲਓ ll ਹੋਵੇ, ਗੱਡੀ ਦੇ ਵਿੱਚ,,,,,,,,

ਤੀਜੀ ਗੱਡੀ ll ਆਈ, ਹਲਵਾਈਆਂ ਦੀ l
ਰੋਟ/ਪ੍ਰਸ਼ਾਦ ਲੈ ਲਓ ll ਹੋਵੇ, ਗੱਡੀ ਦੇ ਵਿੱਚ,,,,,,,,,,

ਚੌਥੀ ਗੱਡੀ ll ਆਈ, ਮਨਿਆਰੀ ਵਾਲਿਆਂ ਦੀ l
ਬਿੰਦੀਆਂ/ਮਹਿੰਦੀ ਲੈ ਲਓ ll ਹੋਵੇ, ਗੱਡੀ ਦੇ ਵਿੱਚ,,,,

ਪੰਜਵੀਂ ਗੱਡੀ ll ਆਈ, ਸੁਨਿਆਰਿਆਂ ਦੀ l
ਝਾਂਜਰਾਂ ਲੈ ਲਓ ll ਹੋਵੇ, ਗੱਡੀ ਦੇ ਵਿੱਚ,,,,,,,,,,

ਛੇਵੀਂ ਗੱਡੀ ll ਆਈ, ਮਾਤਾ ਦੇ ਭਗਤਾਂ ਦੀ l
ਦਰਸ਼ਨ ਪਾ ਲਓ ll ਹੋਵੇ, ਗੱਡੀ ਦੇ ਵਿੱਚ,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (806 downloads)