रज के राज्या सहनु माता ने
चरनी लगाया सानूं माता ने,
खोल देवे मैयां जदों दया वाले द्वार जी,
सुध भूध भूल जावे ऐसा देवे प्यार जी,
नहियो ठुकराया सहनु माता ने,
चरनी लगाया सहनु माता ने,
दुनिया दा प्यार दिता नाले दिता मान ऐ,
चाहुंदे ने लोकी किता माँ ने एहसान ऐ,
रस्ता दिखाया सहनु माता ने,
चरनी लगाया सानूं माता ने
पपूरण प्रेम वाला नाम माँ दा जप के,
हर साल जावे सीधा माँ दे दर भज के,
गायक बनाया सहनु माता ने,
चरनी लगाया सानूं माता ने
ਰੱਜ ਕੇ ਰਜਾਇਆ ਸਾਨੂੰ, ਮਾਤਾ ਨੇ
ਚਰਣੀ ਲਗਾਇਆ ਸਾਨੂੰ, ਮਾਤਾ ਨੇ ll
ਖੋਲ ਦੇਵੇ ਮਈਆ ਜਦੋਂ, ਦਇਆ ਵਾਲੇ ਦਵਾਰ ਜੀ,
ਸੁੱਧ ਬੁੱਧ ਭੁੱਲ ਜਾਵੇ, ''ਐਸਾ ਦੇਵੇ ਪਿਆਰ ਜੀ'' ll
ਨਹੀਓਂ ਠੁਕਰਾਇਆ ਸਾਨੂੰ, ਮਾਤਾ ਨੇ ll,
ਚਰਣੀ ਲਗਾਇਆ ਸਾਨੂੰ, ਮਾਤਾ ਨੇ xll
ਦੁਨੀਆਂ ਦਾ ਪਿਆਰ ਦਿੱਤਾ, ਨਾਲੇ ਦਿੱਤਾ ਮਾਣ ਏ
ਚਾਹੁੰਦੇ ਨੇ ਲੋਕੀਂ ਕੀਤਾ, ''ਮਾਂ ਨੇ ਅਹਿਸਾਨ ਏ'' ll
ਰਸਤਾ ਦਿਖਾਇਆ ਸਾਨੂੰ ਮਾਤਾ ਨੇ ll,
ਚਰਣੀ ਲਗਾਇਆ ਸਾਨੂੰ ਮਾਤਾ ਨੇ xll
ਪੂਰਨ ਪ੍ਰੇਮ ਵਾਲਾ, ਨਾਮ ਮਾਂ ਦਾ ਜਪ ਕੇ,
ਹਰ ਸਾਲ ਜਾਵੇ ਸਿੱਧਾ, ''ਮਾਂ ਦੇ ਦਰ ਭੱਜ ਕੇ'' ll
ਗਾਇਕ ਬਣਾਇਆ ਸਾਨੂੰ, ਮਾਤਾ ਨੇ ll,
ਚਰਣੀ ਲਗਾਇਆ ਸਾਨੂੰ, ਮਾਤਾ ਨੇ xll
ਅਪਲੋਡਰ- ਅਨਿਲ ਰਾਮੂਰਤੀ ਭੋਪਾਲ