दुःख वी बथेरे

दुःख भी वथेरे परेशानियां भी बहुत ने,
छोटी  जेहि जिन्दगी कहानियां बी बहुत ने,
की होया मथो रूस गई ऐ झंडे वालिये,
मेरे उते तेरी मेहरबानीया वि बहुत ने,
दुःख भी वथेरे परेशानियां भी बहुत ने,

रूसदी नही माँ कदे बचियाँ दे नाल ऐ,
हर पल बचियाँ दा रखदी ख्याल ऐ,
पर कदे कदे मेनू दस गई ऐ झंडे वालिये,
मेरे उते तेरी मेहरबानीया वि बहुत ने,
दुःख भी वथेरे परेशानियां भी बहुत ने,

मणियाँ की सड़े च नादानियाँ वी बहुत ने,
छोटी जही जिन्दगी कहानियाँ वी बहुत ने,
की होया मेंथो रूस गई ऐ झंडे वालिये,
मेरे उते तेरी मेहरबानीया वि बहुत ने,
दुःख भी वथेरे परेशानियां भी बहुत ने,

जग ठुकराया मेनू तू ते ठुकराई न,
वडे दिल वालिये दिल चो भुलाई न,
कोई नि मेरा दस केहड़े दर जावा मैं,
सुन्दा न कोई दस किह्नु सुनवा मैं,

दिल दियां गला मैं सुनानैयाँ  ने बहुत ने,
छोटी जाही जिन्दगी कहानीया भी बहुत ने,
की होयां मथो रूस गई ऐ झंडे वालिये,
मेरे उते तेरी मेहरबानीया वि बहुत ने,
दुःख भी वथेरे परेशानियां भी बहुत ने,

दुःख सुख धुप छा तेरे ही ने खेल माँ,
आपे ही विछोड़े चंचल आपे देवे मेल माँ,
कर्मा दे मारिया दे कर्म बना दयो,
अत्कियाँ बेड़ियाँ नु कंडे उते ला देयो,

धोल्दियाँ बेड़ियाँ पुरनियाँ वी बहुत ने,
छोटी जाही जिन्दगी कहानियां वि बहुत ने,
की होयां मथो रूस गई ऐ झंडे वालिये,
मेरे उते तेरी मेहरबानीया वि बहुत ने,
दुःख भी वथेरे परेशानियां भी बहुत ने,


ਦੁੱਖ ਵੀ ਵਥੇਰੇ, ਪਰੇਸ਼ਾਨੀਆਂ ਵੀ ਬਹੁਤ ਨੇ,
ਛੋਟੀ ਜੇਹੀ ਜਿੰਦਗੀ, ਕਹਾਣੀਆਂ ਵੀ ਬਹੁਤ ਨੇ ll
*ਕੀ ਹੋਇਆ ਮੈਥੋਂ, ਰੁੱਸ ਗਈ ਏ ਝੰਡੇ ਵਾਲੀਏ l
ਮੇਰੇ ਉੱਤੇ ਤੇਰੀ, ਮੇਹਰਬਾਨੀਆਂ ਵੀ ਬਹੁਤ ਨੇ,,,,,,
ਦੁੱਖ ਵੀ ਵਥੇਰੇ,,,,,,,,,,,,,,,,,,,,,,

ਰੁੱਸਦੀ ਨਹੀਂ ਮਾਂ ਕਦੇ, ਬੱਚਿਆਂ ਦੇ ਨਾਲ ਏ,
'ਹਰ ਪਲ ਬੱਚਿਆਂ ਦਾ, ਰੱਖਦੀ ਖਿਆਲ ਏ' l
ਪਰ ਕਦੇ ਕਦੇ ਮੈਨੂੰ ਦੱਸ ਦਸ ਮਹਾਂ ਰਾਣੀਏ,
'ਬੱਚਿਆਂ ਦੀ ਭਗਤੀ ਨੂੰ, ਕਾਹਨੂੰ ਅਜ਼ਮਾਉਂਦੀ ਏ' l

ਮੰਨਿਆਂ ਕਿ ਸਾਡੇ 'ਚ, ਨਾਦਾਨੀਆਂ ਵੀ ਬਹੁਤ ਨੇ,
ਛੋਟੀ ਜੇਹੀ ਜਿੰਦਗੀ, ਕਹਾਣੀਆਂ ਵੀ ਬਹੁਤ ਨੇ,
*ਕੀ ਹੋਇਆ ਮੈਥੋਂ, ਰੁੱਸ ਗਈ ਏ ਝੰਡੇ ਵਾਲੀਏ l
ਮੇਰੇ ਉੱਤੇ ਤੇਰੀ, ਮੇਹਰਬਾਨੀਆਂ ਵੀ ਬਹੁਤ ਨੇ,,,,,,
ਦੁੱਖ ਵੀ ਵਥੇਰੇ,,,,,,,,,,,,,,,,,,,,,,

ਜੱਗ ਠੁੱਕਰਾਏ ਮੈਨੂੰ, ਤੂੰ ਤੇ ਠੁੱਕਰਾਈ ਨਾ,
'ਵੱਡੇ ਦਿਲ ਵਾਲੀਏ, ਦਿਲ ਚੋਂ ਭੁਲਾਈ ਨਾ' l
ਕੋਈ ਵੀ ਨੀ ਮੇਰਾ ਦੱਸ, ਕੇਹੜੇ ਦਰ ਜਾਵਾਂ ਮੈਂ,
'ਸੁਣਦਾ ਨਾ ਕੋਈ ਦੱਸ, ਕਿਸਨੂੰ ਸੁਣਾਵਾਂ ਮੈਂ' l

ਦਿਲ ਦੀਆਂ ਗੱਲਾਂ ਮੈਂ, ਸੁਣਾਣੀਆਂ ਨੇ ਬਹੁਤ ਨੇ,
ਛੋਟੀ ਜੇਹੀ ਜਿੰਦਗੀ, ਕਹਾਣੀਆਂ ਵੀ ਬਹੁਤ ਨੇ,
*ਕੀ ਹੋਇਆ ਮੈਥੋਂ, ਰੁੱਸ ਗਈ ਏ ਝੰਡੇ ਵਾਲੀਏ l
ਮੇਰੇ ਉੱਤੇ ਤੇਰੀ ਮੇਹਰਬਾਨੀਆਂ ਵੀ ਬਹੁਤ ਨੇ,,,,,,
ਦੁੱਖ ਵੀ ਵਥੇਰੇ,,,,,,,,,,,,,,,,,,,,,,

ਦੁੱਖ ਸੁੱਖ ਧੁੱਪ ਛਾਂ, ਤੇਰੇ ਹੀ ਨੇ ਖੇਲ ਮਾਂ,
'ਆਪੇ ਹੀ ਵਿਛੋੜੇ ਚੰਚਲ, ਆਪੇ ਦੇਵੇ ਮੇਲ ਮਾਂ' l
ਕਰਮਾਂ ਦੇ ਮਾਰਿਆਂ ਦੇ, ਕਰਮ ਬਣਾ ਦਿਓ,
'ਅੱਟਕਿਆਂ ਬੇੜਿਆਂ ਨੂੰ, ਕੰਢੇ ਉੱਤੇ ਲਾ ਦਿਓ' l

ਡੋਲਦੀਆਂ ਬੇੜੀਆਂ, ਪੁਰਾਣੀਆਂ ਵੀ ਬਹੁਤ ਨੇ,
ਛੋਟੀ ਜੇਹੀ ਜਿੰਦਗੀ, ਕਹਾਣੀਆਂ ਵੀ ਬਹੁਤ ਨੇ,
*ਕੀ ਹੋਇਆ ਮੈਥੋਂ, ਰੁੱਸ ਗਈ ਏ ਝੰਡੇ ਵਾਲੀਏ l
ਮੇਰੇ ਉੱਤੇ ਤੇਰੀ, ਮੇਹਰਬਾਨੀਆਂ ਵੀ ਬਹੁਤ ਨੇ,,,,,,
ਦੁੱਖ ਵੀ ਵਥੇਰੇ,,,,,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (918 downloads)