मख्खन खांवदा ऐ कृष्ण मुरारी ,
यशोदा मियाँ दूध रिडके,
चोरी करनी तू हूँ छड मेरे लाल वे,
दस सखियाँ नु मैं देवा की जवाब वे,
कदे गावा ना चरावे दिन सारे,
यशोदा मियाँ दूध रिडके,
गौआ चारने नु बचा यमुना ते जावना,
सखियाँ दे घर चोरी करने ना आवना,
माता कहे ऐवे गला न करावी,
यशोदा मियाँ दूध रिडके,
लोकी तेरे वारे गल्ला करन वथेरिया,
नीके काह्नेवाल गल्ला मन लई मेरियां,
पिंकी नीके तेरी महिमा दी प्यारी,
यशोदा मियाँ दूध रिडके,
ਮੱਖਣ ਖਾਂਵਦਾ ਏ, ਕ੍ਰਿਸ਼ਨ ਮੁਰਾਰੀ,
ਯਸ਼ੋਧਾ ਮਈਆ ਦੁੱਧ ਰਿੜ੍ਹਕੇ xll-ll
ਚੋਰੀ ਕਰਨੀ ਤੂੰ ਹੁਣ, ਛੱਡ ਮੇਰੇ ਲਾਲ ਵੇ xll
ਦੱਸ ਸਖੀਆਂ ਨੂੰ ਮੈਂ, ਦੇਵਾਂ ਕੀ ਜਬਾਬ ਵੇ xll-ll
ਕਦੇ ਗਾਂਵਾਂ ਨਾ, ਚਰਾਂਵੇ ਦਿਨ ਸਾਰੇ,
ਯਸ਼ੋਧਾ ਮਈਆ, ਦੁੱਧ ਰਿੜ੍ਹਕੇ l
ਮੱਖਣ ਖਾਂਵਦਾ ਏ,,,,,,,,,,,,,,,,,,,,,
ਗਊਆਂ ਚਾਰਨੇ ਨੂੰ ਬੱਚਾ, ਯਮੁਨਾ ਤੇ ਜਾਵਣਾ xll
ਸਖੀਆਂ ਦੇ ਘਰ ਚੋਰੀ, ਕਰਨੇ ਨਾ ਆਂਵਣਾ xll-ll
ਮਾਤਾ ਕਹੇ ਐਂਵੇਂ, ਗੱਲਾਂ ਨਾ ਕਰਾਂਵੀਂ,
ਯਸ਼ੋਧਾ ਮਈਆ, ਦੁੱਧ ਰਿੜ੍ਹਕੇ l
ਮੱਖਣ ਖਾਂਵਦਾ ਏ,,,,,,,,,,,,,,,,,,,,,
ਲੋਕੀਂ ਤੇਰੇ ਵਾਰੇ ਗੱਲਾਂ, ਕਰਨ ਵਥੇਰੀਆਂ xll
ਨੀਕੇ ਕਾਹਨੇਵਾਲ ਗੱਲਾਂ, ਮੰਨ ਲਈ ਮੇਰੀਆਂ xll-ll
ਪਿੰਕੀ ਨੀਕੇ ਤੇਰੀ, ਮਹਿਮਾ ਦੀ ਪਿਆਰੀ,
ਯਸ਼ੋਧਾ ਮਈਆ, ਦੁੱਧ ਰਿੜ੍ਹਕੇ l
ਮੱਖਣ ਖਾਂਵਦਾ ਏ,,,,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ