आए दर्शन करन पुजारी

आए दर्शन करन पुजारी
की खोल बूहे मंदिरा दे,
दे दे दर्शन माँ इक वारी,
की खोल बूहे मंदिरा दे,
आए दर्शन करन पुजारी

इक नही कई भगत हजारा,
बन के ख्लोते तेरे दर ते कतारा,
तेरी महिमा बड़ी न्यारी,
की खोल बुहे मंदिर दे,
आए दर्शन करन पुजारी ....

आंव्दे फ़कीर तेरी दीद दे प्यासे माँ,
तन उते लीरा अते हथ विच कासे माँ,
पा खैर माँ आदि कुंवारी,
की खोल बुहे मंदिरा दे,
आए दर्शन करन पुजारी ....

नच्दे गाउंदे दर तेरे आये,
धवजा नारियल भेट ल्याये,
असा वेखनी ऐ शेर सवारी,
की खोल बूहे मंदिरा दे,
आए दर्शन करन पुजारी

ਆਏ ਦਰਸ਼ਨ ਕਰਨ ਪੁਜਾਰੀ,
ਕਿ ਖੋਲ ਬੂਹੇ ਮੰਦਿਰਾਂ ਦੇ ll
ਦੇ ਦੇ ਦਰਸ਼ਨ lll ਮਾਂ ਇੱਕ ਵਾਰੀ,
ਕਿ ਖੋਲ ਬੂਹੇ ਮੰਦਿਰਾਂ ਦੇ ll
ਆਏ ਦਰਸ਼ਨ ਕਰਨ,,,,,,,,,,,,,,,,

ਇੱਕ ਨਹੀਂ, ਕਈ ਭਗਤ ਹਜ਼ਾਰਾਂ,
''ਬੰਨ੍ਹ ਕੇ ਖਲੋਤੇ ਤੇਰੇ, ਦਰ ਤੇ ਕਤਾਰਾਂ'' ll
ਤੇਰੀ ਮਹਿਮਾ lll ਬੜੀ ਨਿਆਰੀ,
ਕਿ ਖੋਲ ਬੂਹੇ ਮੰਦਿਰਾਂ ਦੇ
ਆਏ ਦਰਸ਼ਨ ਕਰਨ,,,,,,,,,,,,,,,,

ਆਂਵਦੇ ਫਕੀਰ ਤੇਰੀ, ਦੀਦ ਦੇ ਪਿਆਸੇ ਮਾਂ,
''ਤਨ ਉੱਤੇ ਲੀਰਾਂ ਅਤੇ, ਹੱਥ ਵਿੱਚ ਕਾਸੇ ਮਾਂ'' ll
ਪਾ ਖੈਰ ਮਾਂ lll ਆਦਿ ਕੁੰਵਾਰੀ,
ਕਿ ਖੋਲ ਬੂਹੇ ਮੰਦਿਰਾਂ ਦੇ
ਆਏ ਦਰਸ਼ਨ ਕਰਨ,,,,,,,,,,,,,,,,,

ਨੱਚਦੇ ਗਾਉਂਦੇ, ਦਰ ਤੇਰੇ ਆਏ,
"ਧਵਜ਼ਾ ਨਾਰੀਅਲ, ਭੇਟ ਲਿਆਏ" ll
ਅਸਾਂ ਵੇਖਣੀ ਏ lll ਸ਼ੇਰ ਸਵਾਰੀ,
ਕਿ ਖੋਲ ਬੂਹੇ ਮੰਦਿਰਾਂ ਦੇ
ਆਏ ਦਰਸ਼ਨ ਕਰਨ,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (826 downloads)