तेरे दर्शन करेंगे सारी रात

तेरे दर्शन करेंगे सारी रात
मैयां जी अजे दिन न चड़े,
दिल खोल के करागे गल बात,
मैयां जी अजे दिन न चड़े,
तेरे दर्शन करेंगे सारी रात

शिकवे गिले अज दूर सारे होंगे,
प्रेम वाले अथुरु अखा दे विचो चोंगे,
कैसी सोहनी होवेगी मुलाक़ात,
मैयां जी अजे दिन न चड़े,
तेरे दर्शन करेंगे सारी रात

पापा वाली कंध मेरी ढाह देवी अमिए,
चंगे कम करना सिखा देइ अमिये,
तेरी मेहर दी हुंडी रहे बरसात,
मैयां जी अजे दिन न चड़े,
तेरे दर्शन करेंगे सारी रात

उठ के सवेरे तेरा करा दीदार माँ
चरना नु थोवा तेरा करा शिंगार माँ,
मेनू सेवा दी बख्श देयो दात,
मैयां जी अजे दिन न चड़े,
तेरे दर्शन करेंगे सारी रात

मेहर भरे हाथ मेरे सिर उते थर दे,
इको एहो कम माये दर्शी दा करदे
मैं हां बछड़ा ते तू मेरी माँ,
मैयां जी अजे दिन न चड़े,
तेरे दर्शन करेंगे सारी रात


ਤੇਰੇ ਦਰਸ਼ਨ, ਕਰਾਂਗੇ ਸਾਰੀ ਰਾਤ ll,
ਮਈਆ ਜੀ ਅਜੇ, ਦਿਨ ਨਾ ਚੜੇ ll
*ਦਿਲ ਖੋਲ ਕੇ, ਕਰਾਂਗੇ ਗੱਲ ਬਾਤ ll,
ਮਈਆ ਜੀ ਅਜੇ, ਦਿਨ ਨਾ ਚੜੇ l
ਤੇਰੇ ਦਰਸ਼ਨ ਕਰਾਂਗੇ,,,,,,,,,,,

'ਸ਼ਿਕਵੇ  ਗਿਲੇ ਅੱਜ, ਦੂਰ ਸਾਰੇ ਹੋਣਗੇ'
''ਪ੍ਰੇਮ ਵਾਲੇ ਅੱਥਰੂ, ਅੱਖਾਂ ਦੇ ਵਿਚੋਂ ਚੋਣਗੇ''  
ਕੈਸੀ ਸੋਹਣੀ, ਹੋਵੇਗੀ ਮੁਲਾਕਾਤ ll,
ਮਈਆ ਜੀ ਅਜੇ, ਦਿਨ ਨਾ ਚੜੇ
ਤੇਰੇ ਦਰਸ਼ਨ ਕਰਾਂਗੇ,,,,,,,,,,,

'ਪਾਪਾਂ ਵਾਲੀ ਕੰਧ ਮੇਰੀ, ਢਾਹ ਦੇਈਂ ਅੰਮੀਏ'
''ਚੰਗੇ ਕੰਮ ਕਰਨਾ, ਸਿਖਾਂ ਦੇਈਂ ਅੰਮੀਏ''
ਤੇਰੀ ਮੇਹਰ ਦੀ, ਹੁੰਦੀ ਰਹੇ ਬਰਸਾਤ ll,
ਮਈਆ ਜੀ ਅਜੇ, ਦਿਨ ਨਾ ਚੜੇ
ਤੇਰੇ ਦਰਸ਼ਨ ਕਰਾਂਗੇ,,,,,,,,,,,

'ਉੱਠ ਕੇ ਸਵੇਰੇ ਤੇਰਾ, ਕਰਾਂ ਦੀਦਾਰ ਮਾਂ'
''ਚਰਨਾਂ ਨੂੰ ਧੋਵਾਂ ਤੇਰਾ, ਕਰਾਂ ਸ਼ਿੰਗਾਰ ਮਾਂ''
ਮੈਨੂੰ ਸੇਵਾ ਦੀ, ਬਖਸ਼ ਦਿਓ ਦਾਤ ll,
ਮਈਆ ਜੀ ਅਜੇ, ਦਿਨ ਨਾ ਚੜੇ
ਤੇਰੇ ਦਰਸ਼ਨ ਕਰਾਂਗੇ,,,,,,,,,,,

'ਮੇਹਰ ਭਰੇ ਹੱਥ ਮੇਰੇ, ਸਿਰ ਉੱਤੇ ਧਰ ਦੇ'
''ਇੱਕੋ ਏਹੋ ਕੰਮ, ਮਾਏਂ ਦਰਸ਼ੀ ਦਾ ਕਰਦੇ''
ਮੈਂ ਹਾਂ ਬੱਚੜਾ, ਤੇ ਤੂੰ ਹੈ ਮੇਰੀ ਮਾਂ ll,
ਮਈਆ ਜੀ ਅਜੇ, ਦਿਨ ਨਾ ਚੜੇ
ਤੇਰੇ ਦਰਸ਼ਨ ਕਰਾਂਗੇ,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (899 downloads)