दरबार तेरा दरबारों में,
इक ख़ास एहमियत रखता है,
जा चीज उसे मिल जाती है,
जो लेने की नीयत रखता है,
माँ चिंतपूर्णी आए ने तेरे लाल नी माये,
ओ रहमत भवना ते बरसे कमाल नि माये,
माँ चिंतापुरनी आये ने तेरे लाल नि माये,
हर दिल दी तू भावना जाने जानी जान भवानी,
बसगर दे तेरा नगर हिमाला हे पर्वत दी रानी,
झंडे झुल्दे गुफा दे उते लाल नि माये,
माँ चिंतापुरनी आये ने तेरे लाल नि माये,
नाम तेरे दी रोगन बनके जोगन बनके आई,
लांग सुपारी ध्वजा नारियल तेरी भेंट लै आई,
निमाने भगता ने पाई है थमाल नि माये,
माँ चिंतापुरनी आये ने तेरे लाल नि माये,
ਦਰਬਾਰ ਤੇਰਾ, ਦਰਬਾਰੋਂ ਮੇ,
ਇੱਕ ਖਾਸ ਅਹਿਮੀਅਤ, ਰੱਖਤਾ ਹੈ l
ਹਰ ਚੀਜ਼ ਉਸੇ, ਮਿਲ ਜਾਤੀ ਹੈ,
ਜੋ ਲੇਨੇ ਕੀ, ਨੀਯਤ ਰੱਖਤਾ ਹੈ ll
ਮਾਂ ਚਿੰਤਾਪੁਰਨੀ, ਆਏ ਨੇ ਤੇਰੇ, ਲਾਲ ਨੀ ਮਾਏਂ ll
ਓ ਰਹਿਮਤ ਭਵਨਾਂ ਤੇ lll, ਬਰਸੇ ਕਮਾਲ ਨੀ ਮਾਏਂ ll,
ਮਾਂ ਚਿੰਤਾਪੁਰਨੀ ll, ਆਏ ਨੇ ਤੇਰੇ, ਲਾਲ ਨੀ ਮਾਏਂ ll
ਹਰ ਦਿਲ ਦੀ ਤੂੰ, ਭਾਵਨਾ ਜਾਣੇ, ''ਜਾਣੀ ਜਾਣ ਭਵਾਨੀ" ll
ਬਸਗਰ ਦੇ ਤੇਰਾ, ਨਗਰ ਹਿਮਾਲਾ, "ਹੇ ਪਰਬਤ ਦੀ ਰਾਣੀ" ll
ਝੰਡੇ ਝੁੱਲਦੇ lll ਗੁਫ਼ਾ ਦੇ ਉੱਤੇ, ਲਾਲ ਨੀ ਮਾਏਂ ll,
ਮਾਂ ਚਿੰਤਾਪੁਰਨੀ ll, ਆਏ ਨੇ ਤੇਰੇ, ਲਾਲ ਨੀ ਮਾਏਂ ll
ਨਾਮ ਤੇਰੇ ਦੀ, ਰੋਗਣ ਬਣਕੇ, "ਜੋਗਣ ਬਣਕੇ ਆਈ" ll
ਲੌਂਗ ਸੁਪਾਰੀ, ਧਵਜਾ ਨਰੇਲਾ, "ਤੇਰੀ ਭੇਂਟ ਲਿਆਈ" ll
ਨਿਮਾਣੇ ਭਗਤਾਂ lll ਨੇ ਪਾਈ ਹੈ, ਧਮਾਲ ਨੀ ਮਾਏਂ ll,
ਮਾਂ ਚਿੰਤਾਪੁਰਨੀ ll, ਆਏ ਨੇ ਤੇਰੇ, ਲਾਲ ਨੀ ਮਾਏਂ ll
ਓ ਸ਼ੇਰਾਂਵਾਲੀਏ ਨੀ ਮਾਏਂ, ਲਾਟਾਂਵਾਲੀਏ ll*lll
ਅਪਲੋਡਰ- ਅਨਿਲ ਰਾਮੂਰਤੀ ਭੋਪਾਲ