बुहा खोल के रखना माँ

बुहा खोल के रखना माँ
की अज तेरे लाल ने आना है,
सब को बोल के रखना माँ,
की आज तेरे लाल ने आना है,
बुहा खोल के रखना माँ....


दुरो दुरो तेरे बछडे आये,
तेरे लाई माँ हार लै आये,
ओ बुहा खोल के रखना माँ,
की तुझको हार पह्नाउना है,
बुहा खोल के ........

दुरो दुरो तेरे बछडे आये,
तेरे लई माँ चुनियाँ ले आये,
ओ बुहा खोल के रखना माँ,
की तुझको चुनी चडाना है,
बुहा खोल के ........

दुरो दुरो तेरे बछडे आये,
तेरे लाई माँ चुडा मेहँदी लै आये,
ओ बुहा खोल के रखना माँ,
की तुझको शिंगार कराना है,
बुहा खोल के ........

दुरो दुरो तेरे बछडे आये,
तेरे लाई माँ भेटा लै आये,
ओ बुहा खोल के रखना माँ,
की तुझको भोग लगाना है,
बुहा खोल के ........

दुरो दुरो तेरे बछडे आये,
तेरे लाई माँ छतर लै आये,
ओ बुहा खोल के रखना माँ,
की तुझको छतर चडाना है,
बुहा खोल के ........

ਬੂਹਾ ਖੋਲ ਕੇ ਰੱਖਣਾ ਮਾਂ,
ਕਿ ਅੱਜ ਤੇਰੇ, ਲਾਲ ਨੇ ਆਣਾ ਹੈ ll
ਸਭ ਕੋ ਬੋਲ ਕੇ ਰੱਖਣਾ ਮਾਂ,
ਕਿ ਅੱਜ ਤੇਰੇ, ਲਾਲ ਨੇ ਆਣਾ ਹੈ l
ਬੂਹਾ ਖੋਲ ਕੇ ਰੱਖਣਾ ਮਾਂ,
ਕਿ ਅੱਜ ਤੇਰੇ ਬੱਚੜੇ ਨੇ ਆਣਾ ਹੈ l
ਅੱਜ ਤੇਰੇ, ਲਾਲ ਨੇ ਆਣਾ ਹੈ,
ਕਿ ਅੱਜ ਤੇਰੇ, ਬੱਚੜੇ ਨੇ ਆਣਾ ਹੈ l
ਬੂਹਾ ਖੋਲ ਕੇ,,,,,,,,,,

ਦੂਰੋਂ ਦੂਰੋਂ ਤੇਰੇ, ਬੱਚੜੇ ਆਏ
ਤੇਰੇ ਲਈ ਮਾਂ, ਹਾਰ ਲਿਆਏ ll
ਓ ਬੂਹਾ, ਖੋਲ ਕੇ ਰੱਖਣਾ ਮਾਂ,
ਕਿ ਤੁਝਕੋ, ਹਾਰ ਪਹਿਨਾਉਣਾ ਹੈ l
ਬੂਹਾ ਖੋਲ ਕੇ,,,,,,,,,,


ਦੂਰੋਂ ਦੂਰੋਂ ਤੇਰੇ, ਬੱਚੜੇ ਆਏ
ਤੇਰੇ ਲਈ ਮਾਂ, ਚੁੰਨੀਆਂ ਲਿਆਏ ll
ਓ ਬੂਹਾ, ਖੋਲ ਕੇ ਰੱਖਣਾ ਮਾਂ,
ਕਿ ਤੁਝਕੋ, ਚੁੰਨੀ ਚੜ੍ਹਾਨਾ ਹੈ l
ਬੂਹਾ ਖੋਲ ਕੇ,,,,,,,,,,F

ਦੂਰੋਂ ਦੂਰੋਂ ਤੇਰੇ, ਬੱਚੜੇ ਆਏ
ਤੇਰੇ ਲਈ ਮਾਂ ਚੂੜ੍ਹਾ, ਮਹਿੰਦੀ ਲਿਆਏ ll
ਓ ਬੂਹਾ, ਖੋਲ ਕੇ ਰੱਖਣਾ ਮਾਂ,
ਕਿ ਤੁਝਕੋ, ਸ਼ਿੰਗਾਰ ਕਰਾਣਾ ਹੈ l
ਬੂਹਾ ਖੋਲ ਕੇ,,,,,,,,,,F

ਦੂਰੋਂ ਦੂਰੋਂ ਤੇਰੇ, ਬੱਚੜੇ ਆਏ
ਤੇਰੇ ਲਈ ਮਾਂ, ਭੇਟਾ ਲਿਆਏ ll
ਓ ਬੂਹਾ, ਖੋਲ ਕੇ ਰੱਖਣਾ ਮਾਂ,
ਕਿ ਤੁਝਕੋ, ਭੋਗ ਲਗਾਨਾ ਹੈ l
ਬੂਹਾ ਖੋਲ ਕੇ,,,,,,,,,,F

ਦੂਰੋਂ ਦੂਰੋਂ ਤੇਰੇ, ਬੱਚੜੇ ਆਏ
ਤੇਰੇ ਲਈ ਮਾਂ, ਛੱਤਰ ਲਿਆਏ ll
ਓ ਬੂਹਾ, ਖੋਲ ਕੇ ਰੱਖਣਾ ਮਾਂ,
ਕਿ ਤੁਝਕੋ, ਛੱਤਰ ਚੜ੍ਹਾਨਾ ਹੈ l
ਬੂਹਾ ਖੋਲ ਕੇ,,,,,,,,,,F
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (799 downloads)