दर्शन बिन अख्खियाँ तरस रहियाँ

दर्शन बिन अख्खियाँ तरस रहियाँ
हो तरस रहियां नि माये बरस रहियां,
दर्शन बिन अख्खियाँ तरस रहियाँ

वन वन डुंडा जोगन बनके,
हाल बेहाल विजोगन बनके,
हो कई रुता आ के बीत गैयाँ,
दर्शन बिन अख्खियाँ तरस रहियाँ

लगन मगन हो कमली होई,
की गुजरे की जाने कोई,
हो ताहने मारण सब सैयां,
दर्शन बिन अख्खियाँ तरस रहियाँ

दीद तेरी दे नैन प्यासे,
लोक बहाने बन गये हासे,
मैं द्वार तेरे ते आन पाई आ,
दर्शन बिन अख्खियाँ तरस रहियाँ

दर्द किसे दा की कोई जाने,
मता देंदे ने लोक सयाने,
पर तू क्यों सारा न लाइयाँ,
दर्शन बिन अख्खियाँ तरस रहियाँ

है कर्मा दी माँ लेख लिखारी,
मैं तरले मिंता कर कर हारी,
तू जो कहा मैं मन लिया,
दर्शन बिन अख्खियाँ तरस रहियाँ

जिस तन लागे सो जाने सोई,
लाल तेरा जेहा होर न कोई,
हो तेनु बहुत ने मेरे जेहेया,
दर्शन बिन अख्खियाँ तरस रहियाँ

दिल आसन कदों तो खाली,
आन विराजो माँ शेरो वाली,
ओ तक तक राह्वा थक गई आ,
दर्शन बिन अख्खियाँ तरस रहियाँ

ਦਰਸ਼ਨ ਬਿਨ ਅੱਖੀਆਂ, ਤਰਸ ਰਹੀਆਂ ll
*ਹੋ ਤਰਸ ਰਹੀਆਂ ਨੀ ਮਾਏਂ, ਬਰਸ ਰਹੀਆਂ ll
ਦਰਸ਼ਨ ਬਿਨ ਅੱਖੀਆਂ, ਤਰਸ ਰਹੀਆਂ ll

ਵਣ ਵਣ ਢੂੰਢਾਂ, ਜੋਗਣ ਬਣਕੇ ll
ਹਾਲ ਬੇਹਾਲ, ਵਿਯੋਗਣ ਬਣਕੇ ll
*ਹੋ ਕਈ ਰੁੱਤਾਂ ਆ ਕੇ, ਬੀਤ ਗਈਆਂ ll
ਦਰਸ਼ਨ ਬਿਨ ਅੱਖੀਆਂ, ਤਰਸ ਰਹੀਆਂ ll

ਲਗਨ ਮਗਨ ਹੋ, ਕਮਲੀ ਹੋਈ l
ਕੀ ਗੁਜਰੇ ਕੀ, ਜਾਣੇ ਕੋਈ ll
*ਹੋ ਤਾਹਨੇ ਮਾਰਨ, ਸਭ ਸਈਆਂ ll
ਦਰਸ਼ਨ ਬਿਨ ਅੱਖੀਆਂ, ਤਰਸ ਰਹੀਆਂ ll

ਦੀਦ ਤੇਰੀ ਦੇ, ਨੈਣ ਪਿਆਸੇ l
ਲੋਕਾਂ ਭਾਣੇ, ਬਣ ਗਏ ਹਾਸੇ ll
*ਮੈਂ ਦਵਾਰ ਤੇਰੇ ਤੇ, ਆਣ ਪਈ ਆਂ ll
ਦਰਸ਼ਨ ਬਿਨ ਅੱਖੀਆਂ, ਤਰਸ ਰਹੀਆਂ ll

ਦਰਦ ਕਿਸੇ ਦਾ, ਕੀ ਕੋਈ ਜਾਣੇ l
ਮੱਤਾਂ ਦੇਂਦੇ ਨੇ, ਲੋਕ ਸਿਆਣੇ ll
*ਪਰ ਤੂੰ ਕਿਓਂ ਸਾਰਾਂ, ਨਾ ਲਈਆਂ ll
ਦਰਸ਼ਨ ਬਿਨ ਅੱਖੀਆਂ, ਤਰਸ ਰਹੀਆਂ ll


ਹੈ ਕਰਮਾਂ ਦੀ ਮਾਂ, ਲੇਖ ਲਿਖਾਰੀ l
ਮੈਂ ਤਰਲੇ ਮਿੰਨਤਾਂ, ਕਰ ਕਰ ਹਾਰੀ ll
*ਤੂੰ ਜੋ ਕਹੀਆਂ, ਮੈਂ ਮੰਨ ਲਈਆਂ ll
ਦਰਸ਼ਨ ਬਿਨ ਅੱਖੀਆਂ, ਤਰਸ ਰਹੀਆਂ ll

ਜਿਸ ਤਨ ਲਾਗੇ, ਸੋ ਜਾਣੇ ਸੋਈ l
ਲਾਲ ਤੇਰੇ ਜੇਹਾ, ਹੋਰ ਨਾ ਕੋਈ ll
* ਹੋ ਤੈਨੂੰ ਬਹੁਤ ਨੇ, ਮੇਰੇ ਜੇਹੀਆਂ ll
ਦਰਸ਼ਨ ਬਿਨ ਅੱਖੀਆਂ, ਤਰਸ ਰਹੀਆਂ ll

ਦਿਲ ਦਾ ਆਸਣ, ਕਦੋਂ ਤੋਂ ਖਾਲੀ l
ਆਣ ਵਿਰਾਜੋ ਮਾਂ, ਸ਼ੇਰੋਂ ਵਾਲੀ ll
*ਓ ਤੱਕ ਤੱਕ ਰਾਹਵਾਂ, ਥੱਕ ਗਈ ਆਂ ll
ਦਰਸ਼ਨ ਬਿਨ ਅੱਖੀਆਂ, ਤਰਸ ਰਹੀਆਂ ll
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (899 downloads)