आए दर्शन कर्ण पुजारी

आए दर्शन कर्ण पुजारी खोल बूहे मंदिरा दे,
दे दे दर्शन जय हो गणपति इक वारि,
खोल बूहे मंदिरा दे,
आए दर्शन कर्ण ....

इक दो नही कई भगत हजारा ने,
बन के खलोते तेरे दर ते कतारा ने,
तेरी महिमा जाओ हो बड़ी है न्यारी,
खोल बूहे मंदिरा दे,
आए दर्शन कर्ण ....

आंव्दे फ़कीर तेरी दीद दे प्यासे ने,
तन उते लीरा फड़े हथ विच कासे ने,
खैर पा दे प्रभु जय हो मैं हा दुखयारी,
खोल बूहे मंदिरा दे,
आए दर्शन कर्ण ....


न्च्दे गाउंदे भगत दर तेरे आउंदे ने,
लड्डू पेडे मेवा मनी भेट च्दाउनदे ने,
असा वेखनी ऐ जय हो मुसे दी सवारी,
खोल बूहे मंदिरा दे,
आए दर्शन कर्ण ....

ਆਏ ਦਰਸ਼ਨ ਕਰਨ ਪੁਜਾਰੀ, ਖੋਲ ਬੂਹੇ ਮੰਦਿਰਾਂ ਦੇ ll
ਦੇ ਦੇ ਦਰਸ਼ਨ,,,ਜੈ ਹੋ lll, ਗਣਪਤੀ ਇੱਕ ਵਾਰੀ,
ਖੋਲ ਬੂਹੇ ਮੰਦਿਰਾਂ ਦੇ
ਆਏ ਦਰਸ਼ਨ ਕਰਨ,,,,,,,,,,,,,,,,

ਇੱਕ ਦੋ ਨਹੀਂ, ਕਈ ਭਗਤ ਹਜ਼ਾਰਾਂ ਨੇ,
''ਬੰਨ੍ਹ ਕੇ ਖਲੋਤੇ ਤੇਰੇ, ਦਰ ਤੇ ਕਤਾਰਾਂ ਨੇ'' ll
ਤੇਰੀ ਮਹਿਮਾ,,,ਜੈ ਹੋ lll, ਬੜੀ ਹੈ ਨਿਆਰੀ,
ਖੋਲ ਬੂਹੇ ਮੰਦਿਰਾਂ ਦੇ
ਆਏ ਦਰਸ਼ਨ ਕਰਨ,,,,,,,,,,,,,,,,

ਆਂਵਦੇ ਫਕੀਰ ਤੇਰੀ, ਦੀਦ ਦੇ ਪਿਆਸੇ ਨੇ,
''ਤਨ ਉੱਤੇ ਲੀਰਾਂ ਫੜ੍ਹੇ, ਹੱਥ ਵਿੱਚ ਕਾਸੇ ਨੇ'' ll
ਖੈਰ ਪਾ ਦੇ ਪ੍ਰਭੂ,,,ਜੈ ਹੋ lll, ਮੈਂ ਹਾਂ ਦੁਖਿਆਰੀ,
ਖੋਲ ਬੂਹੇ ਮੰਦਿਰਾਂ ਦੇ
ਆਏ ਦਰਸ਼ਨ ਕਰਨ,,,,,,,,,,,,,,,,,

ਨੱਚਦੇ ਗਾਉਂਦੇ ਭਗਤ, ਦਰ ਤੇਰੇ ਆਉਂਦੇ ਨੇ,
"ਲੱਡੂ ਪੇੜੇ ਮੇਵਾ ਮਣੀ, ਭੇਟ ਚੜ੍ਹਾਉਂਦੇ ਨੇ" ll
ਅਸਾਂ ਵੇਖਣੀ ਏ,,,ਜੈ ਹੋ lll, ਮੂਸੇ ਦੀ ਸਵਾਰੀ,
ਖੋਲ ਬੂਹੇ ਮੰਦਿਰਾਂ ਦੇ
ਆਏ ਦਰਸ਼ਨ ਕਰਨ,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
श्रेणी
download bhajan lyrics (876 downloads)