दुनियां रंगीला बाग

दुनिया रंगीला भाग इक दिन छड़ जाना,
छड़ जाना,छड़ जाना,इक वार,
दुनिया नु छड़ जाना,
दुनिया रंगीला भाग,

भजन प्रभु दा जिह्ना ने किता,
प्रेम प्याला ओहना ने पीता,
क्यों सोया उठ जाग,
इक दिन छड जाना,
दुनिया रंगीला भाग...........


मात पिता और बंधू नाती,
बने बने के सब है साथी,
कोई न जाए साथ,
इक दिन छड जाना,
दुनिया रंगीला भाग...........

दुनिया चार दिना दा मेला,
लंगदा जाए अमृत वेला,
रोयेगा मल मल हथ,
इक दिन छड जाना,
दुनिया रंगीला भाग...........

क्यों तू बंदे समजे नाही
चरण कमल चित लागे नाही,
मंदे तेरे भाग,
इक दिन छड जाना,
दुनिया रंगीला भाग...........

जिह्ना ने जग विच पाप कमाए,
ओहना दा बेडा डूबदा जाए,
बस तू लगा दे पार,
इक दिन छड जाना,
दुनिया रंगीला भाग...........


ਦੁਨੀਆਂ ਰੰਗੀਲਾ  ਬਾਗ,
ਇੱਕ ਦਿਨ, ਛੱਡ ਜਾਣਾ ll
ਛੱਡ ਜਾਣਾ,,, ਛੱਡ ਜਾਣਾ ਇਕ ਵਾਰ,
ਦੁਨੀਆਂ ਨੂੰ, ਛੱਡ ਜਾਣਾ ll
ਦੁਨੀਆਂ ਰੰਗੀਲਾ  ਬਾਗ,,,,,,,,,,,,

ਭਜਨ ਪ੍ਰਭੂ ਦਾ, ਜਿਹਨਾਂ ਨੇ ਕੀਤਾ,
ਪ੍ਰੇਮ ਪਿਆਲਾ, ਓਹਨਾ ਨੇ ਪੀਤਾ ll
ਕਿਓਂ ਸੋਇਆ, ਉੱਠ ਜਾਗ,
ਇੱਕ ਦਿਨ, ਛੱਡ ਜਾਣਾ ll
ਦੁਨੀਆਂ ਰੰਗੀਲਾ  ਬਾਗ,,,,,,,,,,

ਮਾਤ ਪਿਤਾ ਔਰ, ਬੰਧੂ ਨਾਤੀ,
ਬੰਨ੍ਹੇ ਬੰਨ੍ਹੇ ਕੇ, ਸਭ ਹੈ ਸਾਥੀ ll
ਕੋਈ ਨਾ ਜਾਏ ਸਾਥ,
ਇੱਕ ਦਿਨ, ਛੱਡ ਜਾਣਾ ll
ਦੁਨੀਆਂ ਰੰਗੀਲਾ  ਬਾਗ,,,,,,,,,,,

ਦੁਨੀਆਂ ਚਾਰ, ਦਿਨਾਂ ਦਾ ਮੇਲਾ,
ਲੰਘਦਾ ਜਾਏ, ਅੰਮ੍ਰਿਤ ਵੇਲਾ ll
ਰੋਏਗਾ, ਮੱਲ ਮੱਲ ਹਾਥ,
ਇੱਕ ਦਿਨ, ਛੱਡ ਜਾਣਾ l
ਦੁਨੀਆਂ ਰੰਗੀਲਾ  ਬਾਗ,,,,,,,,,,

ਕਿਓਂ ਤੂੰ ਬੰਦੇ, ਸਮਝੇ ਨਾਹੀਂ,
ਚਰਨ ਕਮਲ ਚਿੱਤ, ਲਾਗੇ ਨਾਹੀਂ ll
ਮੰਦੇ, ਤੇਰੇ ਭਾਗ,
ਇੱਕ ਦਿਨ, ਛੱਡ ਜਾਣਾ ll
ਦੁਨੀਆਂ ਰੰਗੀਲਾ  ਬਾਗ,,,,,,,,,,,,,

ਜਿਹਨਾਂ ਨੇ ਜੱਗ ਵਿੱਚ, ਪਾਪ ਕਮਾਏ,
ਉਹਨਾਂ ਦਾ ਬੇੜਾ, ਡੁੱਬਦਾ ਜਾਏ ll
ਬੱਸ ਤੂੰ, ਲਗਾ ਦੇ ਪਾਰ,
ਇੱਕ ਦਿਨ, ਛੱਡ ਜਾਣਾ ll
ਦੁਨੀਆਂ ਰੰਗੀਲਾ  ਬਾਗ,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ  
श्रेणी
download bhajan lyrics (910 downloads)