गौरां मैया दे गणेश नु मनाओ

इक दिन माला दे मनके नु पुछियाँ मैं,
किवे गणेश दे गल दा हार बनाया,
ओ लोकी तरसदे ने गणेश दे दर्शन नु,
ओहदे रूप दा किवे शिंगार बनाया,
ओ अगो माला दे मनके ने केहा हस के,
तेरे वांगरा नही सेवादार बनाया,
पहला अपनी छाती विच छेक पाये,
गुराइयाँ वालिया मगरो मैं हार बनाया,

गोरा मैया दे गणेश नु मनाऊ,
सुखा दी सोगात लेन लई,
करो आरती ते भुला बख्शाओ,
सुखा दी सोगात लेन ली,
गोरा मैया दे ...

जिह्ना सेवका ते हो जावे दयाल जी,
रब रुस्दा नही कदे ओहना नाल जी,
मीठे लाडुआ दा भोग वी ल्वाओ,
सुखा दी सोगात लेन लई,
गौरां मैया दे गणेश न मनाओ

भावे व्याह होवे भावे जगराता जी,
किसे चीज दा ना रूह कदे घाटा जी,
जिह्ना वेखेया नि जा के आजमाओ,
सुखा दी सोगात लेन लई,
गौरां मैया दे गणेश न मनाओ

सारे खंड ते ब्रह्मांड विच दिसदा,
झूठ बोल नी गुराया वाला लिखदा,
सबा उठ के फुला दे हार पावो,
सुखा दी सोगात लेन लई
गौरां मैया दे गणेश न मनाओ

ਇੱਕ ਦਿਨ ਮਾਲਾ ਦੇ ਮਣਕੇ ਨੂੰ ਪੁਛਿਆਂ ਮੈਂ,
ਕਿਵੇਂ ਗਣੇਸ਼ ਦੇ ਗੱਲ ਦਾ, ਹਾਰ ਬਣਿਆ l
ਓ ਲੋਕੀਂ ਤਰਸਦੇ ਨੇ ਗਣੇਸ਼ ਦੇ ਦਰਸ਼ਨਾਂ ਨੂੰ,
''ਓਹਦੇ ਰੂਪ ਦਾ ਕਿਵੇਂ ਸ਼ਿੰਗਾਰ ਬਣਿਆ'' ll
ਓ ਅੱਗੋਂ ਮਾਲਾ ਦੇ ਮਣਕੇ ਨੇ, ਕਿਹਾ ਹੱਸ ਕੇ ,
ਤੇਰੇ ਵਾਂਗਰਾਂ ਨਹੀਂ, ਸੇਵਾਦਾਰ ਬਣਿਆ l
ਪਹਿਲਾਂ ਆਪਣੀ ਛਾਤੀ ਵਿੱਚ, ਛੇਕ ਪਾਏ,
''ਗੁਰਾਇਆਂ ਵਾਲਿਆਂ ਮਗਰੋਂ, ਮੈਂ ਹਾਰ ਬਣਿਆ'' ll

ਗੌਰਾਂ ਮਈਆ ਦੇ, ਗਣੇਸ਼ ਨੂੰ ਮਨਾਓ ll,
ਸੁੱਖਾਂ ਦੀ, ਸੌਗਾਤ ਲੈਣ ਲਈ ll
ਕਰੋ ਆਰਤੀ ਤੇ, ਭੁੱਲਾਂ ਬਖਸ਼ਾਓ ll,
ਸੁੱਖਾਂ ਦੀ, ਸੌਗਾਤ ਲੈਣ ਲਈ l
ਗੌਰਾਂ ਮਈਆ ਦੇ,,,,,,,,,,,,,

ਜਿਹਨਾਂ ਸੇਵਕਾਂ ਤੇ, ਹੋ ਜਾਵੇ ਦਿਆਲ ਜੀ,
''ਰੱਬ ਰੁੱਸਦਾ ਨਹੀਂ, ਕਦੇ ਓਹਨਾਂ ਨਾਲ ਜੀ'' ll
ਮਿੱਠੇ ਲੱਡੂਆਂ ਦਾ, ਭੋਗ ਵੀ ਲਵਾਓ ll,
ਸੁੱਖਾਂ ਦੀ, ਸੌਗਾਤ ਲੈਣ ਲਈ l
ਗੌਰਾਂ ਮਈਆ ਦੇ,,,,,,,,,,,,,F

ਭਾਂਵੇ ਵਿਆਹ ਹੋਵੇ, ਭਾਂਵੇ ਜਗਰਾਤਾ ਜੀ,
''ਕਿਸੇ ਚੀਜ਼ ਦਾ ਨਾ, ਰਹੂ ਕਦੇ ਘਾਟਾ ਜੀ'' ll
ਜਿਹਨਾਂ ਵੇਖਿਆ ਨੀ, ਜਾ ਕੇ ਅਜਮਾਓ ll,
ਸੁੱਖਾਂ ਦੀ, ਸੌਗਾਤ ਲੈਣ ਲਈ l
ਗੌਰਾਂ ਮਈਆ ਦੇ,,,,,,,,,,,,,F

ਸਾਰੇ ਖੰਡ ਤੇ, ਬ੍ਰਹਮੰਡ ਵਿੱਚ ਦਿੱਸਦਾ,
''ਝੂਠੇ ਬੋਲ ਨੀ, ਗੁਰਾਇਆਂ ਵਾਲਾ ਲਿੱਖਦਾ'' ll
ਸੁਬ੍ਹਾ ਉੱਠ ਕੇ, ਫੁੱਲਾਂ ਦੇ ਹਾਰ ਪਾਵੋ ll,
ਸੁੱਖਾਂ ਦੀ, ਸੌਗਾਤ ਲੈਣ ਲਈ l
ਗੌਰਾਂ ਮਈਆ ਦੇ,,,,,,,,,,,,,F
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
श्रेणी
download bhajan lyrics (910 downloads)