हे गणपति दीन दयाल

जी ज्वाला माँ सरसवती,
मेरे हिरदे वसो हमेश,
भूले अखर कंठ कर,
माँ गोरी पुत्र गणेश,

हे गणपति दीन दयाल,
हे शिव गोरा दे लाल,
पहला तेरी करा मैं पूजा,
लै लडुआ दा थाल,
हे गणपति दीन दयाल,
तेरी जय हॉवे तेरी जय हॉवे गोरी लाल,

चन्दन दा है तिलक लगाया,
सिर सोने दा मुकट सजाया,
नूरी मुखड़ा चमका मारे,
ते घुंगराले वाल,
हे गणपति दीन दयाल,....

भरी सबा विच लाज बचावे,
खुशिया ही खुशियाँ दे जावे,
तेरा मंत्र जो भी पड़दा,
हो जाए मालामाल,
हे गणपति दीन दयाल,...........

सब दे कारज पुरे करदा,
तू क्लेर दी झोली भरदे,
राजू बी हरिपुरियां कहंदा,
रख चरना दे नाल,
हे गणपति दीन दयाल......


ਜੀ,,, ਜਵਾਲਾ ਮਾਂ, ਸਰਸਵਤੀ,
ਮੇਰੇ ਹਿਰਦੇ ਵਸੋ, ਹਮੇਸ਼ l
ਭੁੱਲੇ ਅੱਖਰ, ਕੰਠ ਕਰ,
ਮਾਂ ਗੌਰੀ ਪੁੱਤਰ, ਗਣੇਸ਼ ll

ਹੇ ਗਣਪਤੀ ਦੀਨ ਦਿਆਲ,
ਹੇ ਸ਼ਿਵ ਗੌਰਾਂ ਦੇ ਲਾਲ ll
ਪਹਿਲਾਂ ਤੇਰੀ, ਕਰਾਂ ਮੈਂ ਪੂਜਾ ll,
ਲੈ ਲੱਡੂਆਂ ਦਾ ਥਾਲ,
ਹੇ ਗਣਪਤੀ ਦੀਨ ਦਿਆਲ,,,,,,,,,,,,
ਤੇਰੀ ਜੈ ਹੋਵੇ, ਤੇਰੀ ਜੈ ਹੋ ਗੌਰੀ ਲਾਲ ll

ਚੰਦਨ ਦਾ ਹੈ, ਤਿਲਕ ਲਗਾਇਆ,
''ਸਿਰ ਸੋਨੇ ਦਾ, ਮੁੱਕਟ ਸਜਾਇਆ'' ll
ਨੂਰੀ ਮੁੱਖੜਾ, ਚਮਕਾਂ ਮਾਰੇ ll,
ਤੇ ਘੁੰਘਰਾਲੇ ਵਾਲ਼,
ਹੇ ਗਣਪਤੀ ਦੀਨ ਦਿਆਲ,,,,,,,,,,,,
ਤੇਰੀ ਜੈ ਹੋਵੇ, ਤੇਰੀ ਜੈ ਹੋ ਗੌਰੀ ਲਾਲ ll

ਭਰੀ ਸਭਾ ਵਿੱਚ, ਲਾਜ ਬਚਾਵੇਂ,
''ਖੁਸ਼ੀਆਂ ਹੀ, ਖੁਸ਼ੀਆਂ ਦੇ ਜਾਵੇ'' ll
ਤੇਰਾ ਮੰਤਰ, ਜੋ ਵੀ ਪੜ੍ਹਦਾ ll,
ਹੋ ਜਾਏ ਮਾਲਾਮਾਲ,
ਹੇ ਗਣਪਤੀ ਦੀਨ ਦਿਆਲ,,,,,,,,,,,,
ਤੇਰੀ ਜੈ ਹੋਵੇ, ਤੇਰੀ ਜੈ ਹੋ ਗੌਰੀ ਲਾਲ ll

ਸਭ ਦੇ ਕਾਰਜ਼, ਪੂਰੇ ਕਰਦੇ,
''ਤੂੰ ਕਲੇਰ ਦੀ, ਝੋਲੀ ਭਰਦੇ'' ll
ਰਾਜੂ ਵੀ, ਹਰਿਪੁਰੀਆ ਕਹਿੰਦਾ ll,
ਰੱਖ ਚਰਨਾਂ ਦੇ ਨਾਲ,
ਹੇ ਗਣਪਤੀ ਦੀਨ ਦਿਆਲ,,,,,,,,,,,,
ਤੇਰੀ ਜੈ ਹੋਵੇ, ਤੇਰੀ ਜੈ ਹੋ ਗੌਰੀ ਲਾਲ ll
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (1150 downloads)