इक वारी मुख विच्चों बोल

इक  वारी  मुख  विच्चों  बोल बोल शेरा वालिये,
बोल शेरा वालिये बोल मेहरा वालिये,
रख चरना दे कोल बोल शेरा वालिये,
इक वारि मुख विचो.....

तेरा दर छड दाती केह्डे दर जावा,
किसनू मैं दिल दा हाल सुनावा,
दुःख सुख मेरे नाल फोल फोल शेरा वालिये,
इक  वारी  मुख  विच्चों  बोल...

कोई न दिल दे दर्द नु जाने,
आपने सी जो हो गए बेगाने,
ढगमग दिल रह डोल डोल शेरा वालिये,
इक  वारी  मुख  विच्चों  बोल  .....

वसदा रहे माँ तेरा एह दुआरा,
दोषी बचेया नु देवे जो सहारा,
ताहियो आया चल तेरे कोल कोल शेरा वालिये,
इक  वारी  मुख  विच्चों  बोल  

ਇਕ ਵਾਰੀ ਮੁੱਖ ਵਿਚੋਂ ਬੋਲ, ਬੋਲ ਸ਼ੇਰਾਂ ਵਾਲੀਏ ll
ਬੋਲ ਸ਼ੇਰਾਂ ਵਾਲੀਏ, ਬੋਲ ਮੇਹਰਾਂ ਵਾਲੀਏ ll
ਰੱਖ ਚਰਨਾ ਦੇ ਕੋਲ, ਬੋਲ ਸ਼ੇਰਾਂ ਵਾਲੀਏ,
ਇਕ ਵਾਰੀ ਮੁੱਖ ਵਿਚੋਂ,,,,,,,,,,,,,,,,,

ਤੇਰਾ ਦਰ ਛੱਡ ਦਾਤੀ, ਕੇਹੜੇ ਦਰ ਜਾਵਾਂ l
ਕਿਸਨੂੰ ਮੈਂ ਦਿਲ ਦਾ, ਹਾਲ ਸੁਣਾਵਾਂ ll
ਦੁੱਖ ਸੁੱਖ ਮੇਰੇ ਨਾਲ ਫੋਲ, ਫੋਲ ਸ਼ੇਰਾਂ ਵਾਲੀਏ,
ਇਕ ਵਾਰੀ ਮੁੱਖ ਵਿਚੋਂ,,,,,,,,,,,,,,,,

ਕੋਈ ਨਾ ਦਿਲ ਦੇ, ਦਰਦ ਨੂੰ ਜਾਣੇ l
ਆਪਣੇ ਸੀ ਜੋ, ਹੋ ਗਏ ਬੇਗਾਨੇ ll
ਡਗਮਗ ਦਿਲ ਰਿਹਾ ਡੋਲ, ਡੋਲ ਸ਼ੇਰਾਂ ਵਾਲੀਏ,
ਇਕ ਵਾਰੀ ਮੁੱਖ ਵਿਚੋਂ ,,,,,,,,,,,,,,

ਵੱਸਦਾ ਰਹੇ ਮਾਂ, ਤੇਰਾ ਏਹ ਦੁਆਰਾ l
ਦੋਸ਼ੀ ਬੱਚਿਆਂ ਨੂੰ, ਦੇਵੇ ਜੋ ਸਹਾਰਾ ll
ਤਾਹੀਓਂ ਆਇਆਂ ਚੱਲ ਤੇਰੇ ਕੋਲ, ਕੋਲ ਸ਼ੇਰਾਂ ਵਾਲੀਏ,
ਇਕ ਵਾਰੀ ਮੁੱਖ ਵਿਚੋਂ,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (988 downloads)