मेरी माँ तो चंगा कोई नहीं,
झंदेवाली तो चंगा कोई नही,
जेह्रडी रखदी सब दा ख्याल,
जिहने लाया चरना नाल,
जेह्डी दिगदे लवे सम्बाल,
जेह्डी संकट देंदी टाल,
मेरी माँ तो चंगा कोई नहीं
जेह्डी डुबदे देंदी तार,
जेह्ड़ी सब दी लेंदी सार,
करदी भव सागर चो पार,
करदी बचेया दे नाल प्यार,
मेरी माँ तो चंगा कोई नहीं
जेह्डी सब दे दिला दियां जाने,
जेह्डी खोटे खरे पहचाने,
जिस दी माया कोई न जाने,
जिस ने बख्शे सुहे बाने,
मेरी माँ तो चंगा कोई नहीं
जिस दे खुले रहने द्वारे,
जेह्डी सब दे भरे भंडारे ,
जेह्डी सब दे काज संवारे,
जिस दी हर पासे जयकारे,
मेरी माँ तो चंगा कोई नहीं
जिस दा हिरदा बड़ा विशाल,
जिस दी जग विच नही मिशाल,
जेह्डी दुश्ता दे लई काल,
जिस दे झंडे झूलन लाल,
मेरी माँ तो चंगा कोई नहीं
जय है अष्ट भुजावा वाली,
जय हो सारे जग दी वाली,
जिस दे दर तो कोई सवाली,
चंचल कदे न मुड़ेया खाली,
मेरी माँ तो चंगा कोई नहीं
ਮੇਰੀ ਮਾਂ ਤੋਂ ਚੰਗਾ, ਕੋਈ ਨਹੀਂ,
ਝੰਡੇਵਾਲੀ ਤੋਂ ਚੰਗਾ, ਕੋਈ ਨਹੀਂ ll
ਜੇਹੜੀ ਰੱਖਦੀ, ਸਭ ਦਾ ਖਿਆਲ,
ਜੀਹਨੇ ਲਾਇਆ, ਚਰਨਾਂ ਨਾਲ l
*ਜੇਹੜੀ, ਡਿੱਗਦੇ ਲਵੇ ਸੰਭਾਲ l
ਜੇਹੜੀ, ਸੰਕਟ ਦੇਂਦੀ ਟਾਲ਼,,,
ਮੇਰੀ ਮਾਂ ਤੋਂ ਚੰਗਾ,,,,,,,,,,,,,
ਜੇਹੜੀ, ਡੁੱਬਦੇ ਦੇਂਦੀ ਤਾਰ
ਜੇਹੜੀ, ਸਭ ਦੀ ਲੈਂਦੀ ਸਾਰ ll
*ਕਰਦੀ, ਭਵ ਸਾਗਰ ਚੋਂ ਪਾਰ l
ਕਰਦੀ, ਬੱਚਿਆਂ ਦੇ ਨਾਲ ਪਿਆਰ,,,
ਮੇਰੀ ਮਾਂ ਤੋਂ ਚੰਗਾ,,,,,,,,,,,,,
ਜੇਹੜੀ ਸਭ ਦੇ, ਦਿਲਾਂ ਦੀਆਂ ਜਾਣੇ
ਜੇਹੜੀ ਖੋਟੇ ਖਰੇ, ਪਹਿਚਾਣੇ ll
*ਜਿਸ ਦੀ ਮਾਇਆ, ਕੋਈ ਨਾ ਜਾਣੇ l
ਜਿਸ ਨੇ ਬਖਸ਼ੇ, ਸੂਹੇ ਬਾਣੇ,,,
ਮੇਰੀ ਮਾਂ ਤੋਂ ਚੰਗਾ,,,,,,,,,,,,,
ਜਿਸ ਦੇ, ਖੁੱਲੇ ਰਹਿਣੇ ਦਵਾਰੇ
ਜੇਹੜੀ, ਸਭ ਦੇ ਭਰੇ ਭੰਡਾਰੇ ll
*ਜੇਹੜੀ, ਸਭ ਦੇ ਕਾਜ਼ ਸੰਵਾਰੇ l
ਜਿਸ ਦੀ, ਹਰ ਪਾਸੇ ਜੈਕਾਰੇ,,,
ਮੇਰੀ ਮਾਂ ਤੋਂ ਚੰਗਾ,,,,,,,,,,,,,
ਜਿਸ ਦਾ, ਹਿਰਦਾ ਬੜਾ ਵਿਸ਼ਾਲ
ਜਿਸ ਦੀ, ਜੱਗ ਵਿੱਚ ਨਹੀਂ ਮਿਸਾਲ ll
*ਜੇਹੜੀ, ਦੁਸ਼ਟਾਂ ਦੇ ਲਈ ਕਾਲ l
ਜਿਸ ਦੇ ਝੰਡੇ, ਝੁੱਲਣ ਲਾਲ,,,
ਮੇਰੀ ਮਾਂ ਤੋਂ ਚੰਗਾ,,,,,,,,,,,,,
ਜੋ ਹੈ, ਅਸ਼ਟ ਭੁਜਾਂਵਾਂ ਵਾਲੀ
ਜੋ ਹੈ, ਸਾਰੇ ਜੱਗ ਦੀ ਬਾਲੀ ll
*ਜਿਸ ਦੇ ਦਰ ਤੋਂ, ਕੋਈ ਸਵਾਲੀ l
ਚੰਚਲ ਕਦੇ ਨਾ, ਮੁੜਿਆ ਖਾਲੀ,,,
ਮੇਰੀ ਮਾਂ ਤੋਂ ਚੰਗਾ,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ