बांह फड़ ले मैया

बांह फड लै मैया जी इक बारी,
भवानी मेरी बांह फड लै,
उपकार करो उपकारी,
भवानी मेरी बांह फड लै,
बांह फड लै मैया जी इक बारी,
भवानी मेरी बांह फड लै,

तन दी नईयां होई पुरानी,
मन मांझी नित करे मनमानी ,
दुभ न जावा आधी भवानी,
अनजान ना जाना तारी ,
बांह फड लै मैया जी इक बारी,
भवानी मेरी बांह फड लै,


आस दी माला टूट ना जाए,
चुप हथो छुट ना जाए,
सांस दी दोलत लुट न जाए,
मेनू तारो तारन्हारी,
बांह फड लै मैया जी इक बारी,
भवानी मेरी बांह फड लै,

बांह फड लै जा ऊँगली ला लै,
भुलेया हां मैं रस्ते पा लै.
गल नाल ला का गोद बिठा लै,
मेरी दाती  शेर सवारी,
मैया जी मेरी बांह फड लै,

जोश तेरे दर किवे आवे,
हूँ ते माँ तुरीयं ना जावे,
निर्बल निर्धन तरले पावे,
मेरी उमर बीत गई सारी,
भवानी मेरी बांह फड लै ....

ਬਾਂਹ ਫੜ ਲੈ, ਮਈਆ ਜੀ ਇੱਕ ਵਾਰੀ,
ਭਵਾਨੀ ਮੇਰੀ, ਬਾਂਹ ਫੜ ਲੈ ll
ਉਪਕਾਰ ਕਰੋ, ਉਪਕਾਰੀ,
ਭਵਾਨੀ ਮੇਰੀ, ਬਾਂਹ ਫੜ ਲੈ ll
"ਬਾਂਹ ਫੜ ਲੈ, ਮਈਆ ਜੀ ਇੱਕ ਵਾਰੀ,
ਭਵਾਨੀ ਮੇਰੀ, ਬਾਂਹ ਫੜ ਲੈ" l

ਤਨ ਦੀ ਨਈਆ, ਹੋਈ ਪੁਰਾਣੀ
ਮਨ ਮਾਂਝੀ ਨਿੱਤ, ਕਰੇ ਮਨਮਾਨੀ ll,,
*ਡੁੱਬ ਨਾ ਜਾਵਾਂ, ਆਦਿ ਭਵਾਨੀ,
ਅਣਜਾਣ ਨਾ, ਜਾਣਾ ਤਾਰੀ,
ਮਈਆ ਜੀ ਮੇਰੀ, ਬਾਂਹ ਫੜ ਲੈ
"ਬਾਂਹ ਫੜ ਲੈ,,,,,,,,,,,,,,,

ਆਸ ਦੀ ਮਾਲਾ, ਟੁੱਟ ਨਾ ਜਾਏ
ਚੱਪੂ ਹੱਥੋਂ, ਛੁੱਟ ਨਾ ਜਾਏ ll,,
*ਸਾਂਸ ਦੀ ਦੌਲਤ, ਲੁੱਟ ਨਾ ਜਾਏ,
ਮੈਨੂੰ ਤਾਰੋ, ਤਾਰਣਹਾਰੀ,
ਮਈਆ ਜੀ ਮੇਰੀ, ਬਾਂਹ ਫੜ ਲੈ
"ਬਾਂਹ ਫੜ ਲੈ,,,,,,,,,,,,,,,

ਬਾਂਹ ਫੜ ਲੈ ਜਾਂ, ਉਂਗਲੀ ਲਾ ਲੈ
ਭੁੱਲਿਆਂ ਹਾਂ ਮੈਂ, ਰਸਤੇ ਪਾ ਲੈ ll,,
*ਗਲ਼ ਨਾਲ ਲਾ ਜਾਂ, ਗੋਦ ਬਿਠਾ ਲੈ,
ਮੇਰੀ ਦਾਤੀ ਸ਼ੇਰ ਸਵਾਰੀ,
ਮਈਆ ਜੀ ਮੇਰੀ, ਬਾਂਹ ਫੜ ਲੈ
"ਬਾਂਹ ਫੜ ਲੈ,,,,,,,,,,,,,,,

ਜੋਸ਼ ਤੇਰੇ ਦਰ, ਕਿਵੇਂ ਆਵੇ
ਹੁਣ ਤੇ ਮਾਂ, ਤੁਰਿਆ ਨਾ ਜਾਵੇ ll,,
*ਨਿਰਬਲ ਨਿਰਧਨ, ਤਰਲੇ ਪਾਵੇ,
ਮੇਰੀ ਉਮਰ, ਬੀਤ ਗਈ ਸਾਰੀ,
ਭਵਾਨੀ ਮੇਰੀ, ਬਾਂਹ ਫੜ ਲੈ
"ਬਾਂਹ ਫੜ ਲੈ,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (788 downloads)