खड़क रहियाँ खडतालां

खड़क रहियाँ खडतालां  माँ,
तेरे भवन दे अगे,
झुरमट पाया जवाला माँ,
तेरे भवन दे अगे,

कई न्च्दे तपदे आउंदे ने,
कई गिधे बोलियाँ पाऊंदे ने,
कई चड के औखी घाटी नु,
थक जावन ते बह जांदे ने,
कई मार्डे उचियाँ छाला माँ,
तेरे भवन दे अगे,
झुरमट पाया जवाला माँ,
तेरे भवन दे अगे,


कई राह तेरी विच बह जांदे,
कई बह जगराता करदे ने,
ओह बिन मंगेया ही पा लेंदे,
जो हाजरी तेरि भरदे ने ,
मै चित चरना विच ला ला मा,
तेरे भवन दे अगे,
झुरमट पाया जवाला माँ,
तेरे भवन दे अगे,

कई हाडे कड के मंगदे ने,
कई अड़ के झोली मंगदे ने,
ऐ वि ते तेरी मर्जी ऐ,
कई मंगन लगया संगदे ने,
तेनु पूजया बाल गोपाल माँ
तेरे भवन दे अगे,
झुरमट पाया जवाला माँ,
तेरे भवन दे अगे,

दर्शी दे लाल वथेरे ने,
पर सब आसरे तेरे ने,
कर दर्शन तेरा जगदम्बे,
अज भाग जाग पये मेरे ने,
तेनु नैना विच बिठा ला माँ,
तेरे भवन दे अगे,
झुरमट पाया जवाला माँ,
तेरे भवन दे अगे,


ਖੜਕ ਰਹੀਆਂ, ਖੜਤਾਲਾਂ ਮਾਂ,
ਤੇਰੇ ਭਵਨ ਦੇ ਅੱਗੇ,
ਝੁਰਮਟ ਪਾਇਆ, ਜਵਾਲਾ ਮਾਂ,
ਤੇਰੇ ਭਵਨ ਦੇ ਅੱਗੇ ll

ਕਈ ਨੱਚਦੇ ਟੱਪਦੇ ਆਉਂਦੇ ਨੇ,
"ਕਈ ਗਿੱਧੇ ਬੋਲੀਆਂ ਪਾਉਂਦੇ ਨੇ"
ਕਈ ਚੜ੍ਹ ਕੇ ਔਖੀ ਘਾਟੀ ਨੂੰ,
"ਥੱਕ ਜਾਵਣ ਤੇ ਬਹਿ ਜਾਂਦੇ ਨੇ"
ਕਈ ਮਾਰਦੇ, ਉੱਚੀਆਂ ਛਾਲਾਂ ਮਾਂ,
ਤੇਰੇ ਭਵਨ ਦੇ ਅੱਗੇ,
ਝੁਰਮਟ ਪਾਇਆ, ਜਵਾਲਾ ਮਾਂ,
ਤੇਰੇ ਭਵਨ ਦੇ ਅੱਗੇ,,,,,,,,,,,

ਕਈ ਰਾਹ ਤੇਰੀ ਵਿੱਚ ਬਹਿ ਜਾਂਦੇ,
"ਕਈ ਬਹਿ ਜਗਰਾਤਾ ਕਰਦੇ ਨੇ"
ਉਹ ਬਿਨ ਮੰਗਿਆਂ ਹੀ ਪਾ ਲੈਂਦੇ,
"ਜੋ ਹਾਜ਼ਰੀ ਤੇਰੀ ਭਰਦੇ ਨੇ"
ਮੈਂ ਚਿੱਤ, ਚਰਨਾਂ ਵਿੱਚ ਲਾ ਲਾਂ ਮਾਂ,
ਤੇਰੇ ਭਵਨ ਦੇ ਅੱਗੇ,
ਝੁਰਮਟ ਪਾਇਆ, ਜਵਾਲਾ ਮਾਂ,
ਤੇਰੇ ਭਵਨ ਦੇ ਅੱਗੇ,,,,,,,,,,,


ਕਈ ਹਾੜ੍ਹੇ ਕੱਢ ਕੇ ਮੰਗਦੇ ਨੇ,
"ਕਈ ਅੱਡ ਕੇ ਝੋਲੀ ਮੰਗਦੇ ਨੇ"
ਐ ਵੀ ਤੇ ਤੇਰੀ ਮਰਜ਼ੀ ਏ,
"ਕਈ ਮੰਗਣ ਲੱਗਿਆ ਸੰਗਦੇ ਨੇ"
ਤੈਨੂੰ ਪੂਜਿਆ, ਬਾਲ ਗੋਪਾਲਾ ਮਾਂ,
ਤੇਰੇ ਭਵਨ ਦੇ ਅੱਗੇ,
ਝੁਰਮਟ ਪਾਇਆ, ਜਵਾਲਾ ਮਾਂ,
ਤੇਰੇ ਭਵਨ ਦੇ ਅੱਗੇ,,,,,,,,,,,

ਦਰਸ਼ੀ ਦੇ ਲਾਲ ਵਥੇਰੇ ਨੇ,
"ਪਰ ਸਭ ਆਸਰੇ ਤੇਰੇ ਨੇ"
ਕਰ ਦਰਸ਼ਨ ਤੇਰਾ ਜਗਦੰਬੇ,
"ਅੱਜ ਭਾਗ ਜਾਗ ਪਏ ਮੇਰੇ ਨੇ"
ਤੈਨੂੰ ਨੈਣਾਂ ਵਿੱਚ, ਬਿਠਾ ਲਾਂ ਮਾਂ,
ਤੇਰੇ ਭਵਨ ਦੇ ਅੱਗੇ,
ਝੁਰਮਟ ਪਾਇਆ, ਜਵਾਲਾ ਮਾਂ,
ਤੇਰੇ ਭਵਨ ਦੇ ਅੱਗੇ,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (832 downloads)