धुन चल वेख शोंक मेले दी,
माये दीवाने दर्शन दे,
तेरे दर तो मुरादा पाउदे,
ते नच्दे गाउंदे दीवाने,
जय हो दीवाने दर्शन दे,
माये दीवाने दर्शन दे,
माये सवाली आये ने,
तू माँ ऐ मेहरावाली,
ना मोड़ खाली दीवाने,
जय हो दीवाने दर्शन दे,
माये दीवाने दर्शन दे,
माये सचा दरबार तेरा,
तेरा दर मुक्ति दा द्वारा
की लगदा प्यारा दीवाने,
जय हो दीवाने दर्शन दे,
माये दीवाने दर्शन दे,
माये नि तेरा केह्डा मूल लगदा,
जे निगहा मेहर दी करदे
झोलियाँ भरदे दीवाने,
जय हो दीवाने दर्शन दे,
माये दीवाने दर्शन दे,
माये नि तेरा की जायेगा,
जे बछडे पाऊंन मुरादा,
सुनो फरयादा दीवाने.
जय हो दीवाने दर्शन दे,
माये दीवाने दर्शन दे,
माये तू डूबदे तारणी ऐ,
भव सागरों मेनू तारो,
की पार उतारी दीवाने,
जय हो दीवाने दर्शन दे,
माये दीवाने दर्शन दे,
माये उदीका लाइयाँ ने,
कद मिलेगा दर्शन तेरा,
पाएगी फेरा दीवाने,
जय हो दीवाने दर्शन दे,
माये दीवाने दर्शन दे,
ਧੁਨ- ਚੱਲ ਵੇਖ ਸ਼ੌਂਕਣ ਮੇਲੇ ਦੀ
ਮਾਈਏ,, ਦੀਵਾਨੇ ਦਰਸ਼ਨ ਦੇ xll-ll
ਤੇਰੇ ਦਰ ਤੋਂ, ਮੁਰਾਦਾਂ ਪਾਉਂਦੇ,
ਤੇ ਨੱਚਦੇ, ਗਾਉਂਦੇ ਦੀਵਾਨੇ,,,,
ਜੈ ਹੋ,,, ਦੀਵਾਨੇ ਦਰਸ਼ਨ ਦੇ,
ਮਾਈਏ,, ਦੀਵਾਨੇ ਦਰਸ਼ਨ ਦੇ ll
ਮਾਈਏ,, ਸਵਾਲੀ, ਆਏ ਨੇ ll,,
ਤੂੰ ਮਾਂ ਏ, ਮੇਹਰਾਂਵਾਲੀ,
ਨਾ ਮੋੜੇ ਖਾਲੀ, ਦੀਵਾਨੇ,,,,
ਜੈ ਹੋ,,, ਦੀਵਾਨੇ ਦਰਸ਼ਨ ਦੇ,
ਮਾਈਏ,, ਦੀਵਾਨੇ ਦਰਸ਼ਨ ਦੇ ll
ਮਾਈਏ,, ਸੱਚਾ, ਦਰਬਾਰ ਤੇਰਾ ll,,
ਤੇਰਾ ਦਰ ਮੁਕਤੀ ਦਾ ਦਵਾਰਾ,
ਕਿ ਲੱਗਦਾ ਪਿਆਰਾ, ਦੀਵਾਨੇ,,,,
ਜੈ ਹੋ,,, ਦੀਵਾਨੇ ਦਰਸ਼ਨ ਦੇ,
ਮਾਈਏ,, ਦੀਵਾਨੇ ਦਰਸ਼ਨ ਦੇ ll
ਮਾਈਏ,, ਨੀ ਤੇਰਾ ਕੇਹੜਾ, ਮੁੱਲ ਲੱਗਦਾ ll,,
ਜੇ ਨਦਿਰ, ਮੇਹਰ ਦੀ ਕਰਦੇ,
ਝੋਲੀਆਂ ਭਰਦੇ, ਦੀਵਾਨੇ,,,,
ਜੈ ਹੋ,,, ਦੀਵਾਨੇ ਦਰਸ਼ਨ ਦੇ,
ਮਾਈਏ,, ਦੀਵਾਨੇ ਦਰਸ਼ਨ ਦੇ ll
ਮਾਈਏ,, ਨੀ ਤੇਰਾ, ਕੀ ਜਾਏਗਾ ll,,
ਜੇ ਬੱਚੜੇ, ਪਾਉਣ ਮੁਰਾਦਾਂ,
ਸੁਣੋ ਫਰਿਆਦਾਂ, ਦੀਵਾਨੇ,,,,
ਜੈ ਹੋ,,, ਦੀਵਾਨੇ ਦਰਸ਼ਨ ਦੇ,
ਮਾਈਏ,, ਦੀਵਾਨੇ ਦਰਸ਼ਨ ਦੇ ll
ਮਾਈਏ,, ਤੂੰ ਡੁੱਬਦੇ, ਤਾਰਨੀ ਏ ll,,
ਭਵ ਸਾਗਰੋਂ, ਮੈਨੂੰ ਤਾਰੋ,
ਕਿ ਪਾਰ ਉਤਾਰੋ, ਦੀਵਾਨੇ,,,,
ਜੈ ਹੋ,,, ਦੀਵਾਨੇ ਦਰਸ਼ਨ ਦੇ,
ਮਾਈਏ,, ਦੀਵਾਨੇ ਦਰਸ਼ਨ ਦੇ ll
ਮਾਈਏ,, ਉਡੀਕਾਂ, ਲਾਈਆਂ ਨੇ ll,,
ਕਦ ਮਿਲੇਗਾ, ਦਰਸ਼ਨ ਤੇਰਾ,
ਪਾਏਂਗੀ ਫੇਰਾ, ਦੀਵਾਨੇ,,,,
ਜੈ ਹੋ,,, ਦੀਵਾਨੇ ਦਰਸ਼ਨ ਦੇ,
ਮਾਈਏ,, ਦੀਵਾਨੇ ਦਰਸ਼ਨ ਦੇ ll
ਅਪਲੋਡਰ- ਅਨਿਲਰਾਮੂਰਤੀਭੋਪਾਲ