सोहना दर शेरांवाली दा

सोहना दर शेरांवाली दा,
सोहना दर मेहरावाली  दा
मैं दर्शन करके आया,
सोहना दर शेरांवाली दा


भगत चडाईया चडदे जावन,
जय माता दी करदे जावन,
जयकारे गगन गुनजैयाँ,
सोहना दर शेरांवाली दा

अगे कंजका भेटा गावन,
भेटा वालियां झडियाँ लावन,
ओहना माँ नु भजन सुनिया,
सोहना दर शेरांवाली दा

भवन दी ऐ शान निराली,
जगमग हॉवे जीवे दीवाली,
लगे सारा जग रुष्णाया,
सोहना दर शेरांवाली दा

ध्वजा नारियल भेटा लै के,
चरना विच मियाँ दे बेह के,
मैं दिल दा हाल सुनाया ,
सोहना दर शेरांवाली दा

ਸੋਹਣਾ ਦਰ, ਸ਼ੇਰਾਂਵਾਲੀ ਦਾ l
ਮੋਹਣਾ ਦਰ, ਮੇਹਰਾਂਵਾਲੀ ਦਾ ll
ਮੈਂ ਦਰਸ਼ਨ ਕਰਕੇ ਆਇਆ,
ਸੋਹਣਾ ਦਰ ਸ਼ੇਰਾਂ ll ਵਾਲੀ ਦਾ l
ਮੈਂ ਦਰਸ਼ਨ ਕਰਕੇ ਆਇਆ,
ਮੋਹਣਾ ਦਰ, ਮੇਹਰਾਂ ll ਵਾਲੀ ਦਾ l
ਮੈਂ ਦਰਸ਼ਨ ਕਰਕੇ ਆਇਆ,
ਸੋਹਣਾ ਦਰ ਸ਼ੇਰਾਂ ll ਵਾਲੀ ਦਾ l

ਭਗਤ ਚੜ੍ਹਾਈਆਂ, ਚੜ੍ਹਦੇ ਜਾਵਣ l
ਜੈ ਮਾਤਾ ਦੀ, ਕਰਦੇ ਜਾਵਣ ll
ਜੈਕਾਰੇ, ਗਗਨ ਗੁੰਜਾਇਆ,
ਸੋਹਣਾ ਦਰ, ਸ਼ੇਰਾਂ ll ਵਾਲੀ ਦਾ l
ਮੈਂ ਦਰਸ਼ਨ ਕਰਕੇ,,,,,,,,,,

ਅੱਗੇ ਕੰਜ਼ਕਾਂ, ਭੇਟਾਂ ਗਾਵਣ l
ਭੇਟਾਂ ਵਾਲੀਆਂ, ਝੜ੍ਹੀਆਂ ਲਾਵਣ ll
ਉਹਨਾਂ ਮਾਂ ਨੂੰ, ਭਜਨ ਸੁਣਾਇਆ,
ਸੋਹਣਾ ਦਰ, ਸ਼ੇਰਾਂ ll ਵਾਲੀ ਦਾ l
ਮੈਂ ਦਰਸ਼ਨ ਕਰਕੇ,,,,,,,,,,F

ਭਵਨਾਂ ਦੀ ਏ, ਸ਼ਾਨ ਨਿਰਾਲੀ l
ਜਗਮਗ ਹੋਵੇ, ਜਿਵੇਂ ਦੀਵਾਲੀ ll
ਲੱਗੇ, ਸਾਰਾ ਜੱਗ ਰੁਸ਼ਨਾਇਆ,
ਸੋਹਣਾ ਦਰ, ਸ਼ੇਰਾਂ ll ਵਾਲੀ ਦਾ l
ਮੈਂ ਦਰਸ਼ਨ ਕਰਕੇ,,,,,,,,,,F

ਧਵਜ਼ਾ ਨਾਰੀਅਲ, ਭੇਟਾ ਲੈ ਕੇ l
ਚਰਨਾਂ ਵਿੱਚ, ਮਈਆ ਦੇ ਬਹਿ ਕੇ ll
ਮੈਂ ਦਿਲ ਦਾ, ਹਾਲ ਸੁਣਾਇਆ,
ਸੋਹਣਾ ਦਰ, ਸ਼ੇਰਾਂ ll ਵਾਲੀ ਦਾ l
ਮੈਂ ਦਰਸ਼ਨ ਕਰਕੇ,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (894 downloads)