जदो पोह दियाँ ठंडियाँ

जदो पोह दियाँ ठंडियाँ  हवावा चलियाँ,
बचियाँ नु चिठियाँ मियाँ ने  घलियां,

जागी ममता ते दिला च उबाल आ गये ,
याद अमड्डी नु विछोड़े बाल आ गाये
फिर माँ कोलो गैयाँ ना जुदाइयां झलियाँ,
बचियाँ नु चिठियाँ मियाँ ने  घलियां,
जदो पोह दियाँ ठंडियाँ  हवावा चलियाँ,

जिना मुकी जाए पेंडाऊनि तनखा वथ गई,
प्यास जन्मा तो प्यासी रूह दे वांग वथ गई,
होइयां पुरियां जो दिला विच आसा पलियां,
बचियाँ नु चिठियाँ मियाँ ने  घलियां,
जदो पोह दियाँ ठंडियाँ  हवावा चलियाँ,

चरण पादुका दे बेड़े च दुलारे आ गये,
आदि कुँवारी दियां अखियाँ दे तारे आ गए ,
लाल झंडियाँ दे नाल होयां लाल गलियां,
बचियाँ नु चिठियाँ मियाँ ने  घलियां,
जदो पोह दियाँ ठंडियाँ  हवावा

जग जननी दा जदों दरबार आ गया,
थके हारे होए दिला नु करार आ गया,
सची माँ दियां बचियाँ देह्लीजा मिलिया ,
बचियाँ नु चिठियाँ मियाँ ने  घलियां,
जदो पोह दियाँ ठंडियाँ  हवावा चलियाँ,

शोभा शोभा तो न्यारी मेरी शेरावाली दी,
छवि जान तो प्यारी मेरी मेहरावाली दी,
अतुल गले विच हार गोदी फूल कलियाँ,
बचियाँ नु चिठियाँ मियाँ ने  घलियां,
जदो पोह दियाँ ठंडियाँ  हवावा चलियाँ,



ਜਦੋਂ ਪੋਹ ਦੀਆਂ ਠੰਡੀਆਂ, ਹਵਾਵਾਂ ਚੱਲੀਆਂ l
ਬੱਚਿਆਂ ਨੂੰ ਚਿੱਠੀਆਂ, ਮਈਆ ਨੇ ਘੱਲੀਆਂ ll

ਜਾਗੀ ਮਮਤਾ ਤੇ, ਦਿਲਾਂ ਚ, ਉਬਾਲ ਆ ਗਏ*
ਯਾਦ ਅੰਮੜੀ ਨੂੰ ਵਿੱਛੜੇ, ਬਾਲ ਆ ਗਏ* ll
ਫਿਰ ਮਾਂ ਕੋਲੋਂ ll ਗਈਆਂ ਨਾ, ਜੁਦਾਈਆਂ ਝੱਲੀਆਂ,
ਬੱਚਿਆਂ ਨੂੰ ਚਿੱਠੀਆਂ, ਮਈਆ ਨੇ ਘੱਲੀਆਂ,
ਜਦੋਂ ਪੋਹ ਦੀਆਂ ਠੰਡੀਆਂ,,,,,,,,,,,,,,,,,,

ਜਿਨ੍ਹਾਂ ਮੁੱਕੀ ਜਾਏ ਪੈਂਡਾ, ਉੱਨੀ ਤਾਂਘ ਵੱਧ ਗਈ*
ਪਿਆਸ ਜਨਮਾਂ ਤੋਂ, ਪਿਆਸੀ ਰੂਹ ਦੇ, ਵਾਂਗ ਵੱਧ ਗਈ* ll
ਹੋਈਆਂ ਪੂਰੀਆਂ ਜੋ ll ਦਿਲਾਂ ਵਿੱਚ, ਆਸਾਂ ਪਲੀਆਂ,
ਬੱਚਿਆਂ ਨੂੰ ਚਿੱਠੀਆਂ, ਮਈਆ ਨੇ ਘੱਲੀਆਂ,
ਜਦੋਂ ਪੋਹ ਦੀਆਂ ਠੰਡੀਆਂ,,,,,,,,,,,,,,,,,,,,

ਚਰਨ ਪਦੁਕਾ ਦੇ ਬੇੜੇ 'ਚ, ਦੁਲਾਰੇ ਆ ਗਏ*
ਆਦਿ ਕੁੰਵਾਰੀ ਦੀਆਂ, ਅੱਖੀਆਂ ਦੇ ਤਾਰੇ ਆ ਗਏ* ll
ਲਾਲ ਝੰਡਿਆਂ ਦੇ ll ਨਾਲ ਹੋਈਆਂ, ਲਾਲ ਗਲੀਆਂ,
ਬੱਚਿਆਂ ਨੂੰ ਚਿੱਠੀਆਂ, ਮਈਆ ਨੇ ਘੱਲੀਆਂ,
ਜਦੋਂ ਪੋਹ ਦੀਆਂ ਠੰਡੀਆਂ,,,,,,,,,,,,,,,,,,,,

ਜੱਗ ਜੰਨਨੀ ਦਾ ਜਦੋਂ, ਦਰਬਾਰ ਆ ਗਿਆ*
ਥੱਕੇ ਹਾਰੇ ਹੋਏ ਦਿਲਾਂ ਨੂੰ, ਕਰਾਰ ਆ ਗਿਆ* ll
ਸੱਚੀ ਮਾਂ ਦੀਆਂ ll ਬੱਚਿਆਂ, ਦਹਿਲੀਜ਼ਾਂ ਮੱਲ੍ਹੀਆਂ,
ਬੱਚਿਆਂ ਨੂੰ ਚਿੱਠੀਆਂ, ਮਈਆ ਨੇ ਘੱਲੀਆਂ,
ਜਦੋਂ ਪੋਹ ਦੀਆਂ ਠੰਡੀਆਂ,,,,,,,,,,,,,,,,,,,,

ਸ਼ੋਭਾ ਸ਼ੋਭਾ ਤੋਂ ਨਿਆਰੀ, ਮੇਰੀ ਸ਼ੇਰਾਂਵਾਲੀ ਦੀ*
ਛਵੀ ਜਾਨ ਤੋਂ ਪਿਆਰੀ, ਮੇਰੀ ਮੇਹਰਾਂਵਾਲੀ ਦੀ* ll
ਅਤੁਲ ਗਲ਼ੇ ਵਿੱਚ ll ਹਾਰ, ਗੋਦੀ ਫ਼ੁੱਲ ਕਲੀਆਂ,
ਬੱਚਿਆਂ ਨੂੰ ਚਿੱਠੀਆਂ, ਮਈਆ ਨੇ ਘੱਲੀਆਂ,
ਜਦੋਂ ਪੋਹ ਦੀਆਂ ਠੰਡੀਆਂ,,,,,,,,,,,,,,,,,,,,
ਅਪਲੋਡਰ- ਅਨਿਲਰਮੁਰਤੀਭੋਪਾਲ
download bhajan lyrics (1009 downloads)