दाती दी रजा च जेह्डा रही जांदा ऐ

दाती दी रजा च जेह्डा रही जांदा ऐ,
ओह मौजा लई जांदा ऐ,
जय माता दी मुहो जेह्डा कही जांदा ऐ,
ओह मौजा लई जांदा ऐ....

मैया दी रजा च रह के बड़ा कुझ मिलदा,
हो जांदा पूरा अरमान हर दिल दा,
दुखा नाल भगतो जो खही जांदा ऐ,
दाती दी रजा च.........


श्रधा दे नाल जो भी माँ दे दर आउंदा ऐ,
हलवा ध्वजा ते जेह्डा चुनियाँ चदाउंदा ऐ,
भरन जो चोंकी दर ते बही जांदा ऐ,
दाती दी रजा च.........


सुख बलिहार किसे दाती बाझो देना नही,
एसी मेरी मैया दे के मारदी को मेहना नही,
ताहियो हर सुख झोली पाई जांदा ऐ,
दाती दी रजा च.........


ਦਾਤੀ ਦੀ, ਰਜ਼ਾ 'ਚ ਜੇਹੜਾ, ਰਹੀ ਜਾਂਦਾ ਏ,
ਉਹ ਮੌਜਾਂ, ਲਈ ਜਾਂਦਾ ਏ ll
ਜੈ ਮਾਤਾ ਦੀ, ਮੂੰਹੋਂ ਜੇਹੜਾ, ਕਹੀ ਜਾਂਦਾ ਏ,
ਉਹ ਮੌਜਾਂ, ਲਈ ਜਾਂਦਾ ਏ ll
ਦਾਤੀ ਦੀ ਰਜ਼ਾ 'ਚ,,,,,,,,,,,,,,,,,,,,,,,,,,

ਮਈਆ ਦੀ, ਰਜ਼ਾ 'ਚ ਰਹਿ ਕੇ, ਬੜਾ ਕੁਝ ਮਿਲਦਾ l
ਹੋ ਜਾਂਦਾ ਪੂਰਾ, ਅਰਮਾਨ ਹਰ ਦਿਲ ਦਾ ll
ਦੁਖਾਂ ਨਾਲ ਭਗਤੋ ਜੋ, ਖ਼ਹੀ ਜਾਂਦਾ ਏ,,,
ਦਾਤੀ ਦੀ ਰਜ਼ਾ 'ਚ,,,,,,,,,,,,,,,,,,,,,,,,,,

ਸ਼ਰਧਾ ਦੇ ਨਾਲ ਜੋ ਵੀ, ਮਾਂ ਦੇ ਦਰ ਆਉਂਦਾ ਏ l
ਹਲਵਾ ਧਵਜ਼ਾ ਤੇ ਜੇਹੜਾ, ਚੁੰਨੀਆਂ ਚੜ੍ਹਾਉਂਦਾ ਏ ll
ਭਰਨ ਜੋ ਚੌਂਕੀ ਦਰ ਤੇ, ਬਹੀ ਜਾਂਦਾ ਏ,,,
ਦਾਤੀ ਦੀ ਰਜ਼ਾ 'ਚ,,,,,,,,,,,,,,,,,,,,,,,,,,

ਸੁੱਖ ਬਲਿਹਾਰ ਕਿਸੇ, ਦਾਤੀ ਬਾਝੋਂ ਦੇਣਾ ਨਹੀਂ l
ਐਸੀ ਮੇਰੀ ਮਈਆ ਦੇ ਕੇ, ਮਾਰਦੀ ਜੋ ਮੇਹਣਾ ਨਹੀਂ ll
ਤਾਂਹੀਓਂ ਹਰ ਸੁੱਖ ਝੋਲੀ, ਪਈ ਜਾਂਦਾ ਏ,,,
ਦਾਤੀ ਦੀ ਰਜ਼ਾ 'ਚ,,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (804 downloads)