नचना वी इभादत बन जांदा,
जेकर भगतो नचने दा चज हॉवे,
रंग उसे नु माँ दा चढ़दा ऐ,
जिहनू माँ दा रंगियाँ रंग हॉवे,
भगत ध्यानु वांगु नचना,
अज पैरा विच घुंगरू पा के.
अखियाँ नजारा अज तकना,
आंबे तेरे दर उते आ के,
शेरावाली तेरी ज्योत जगा के,
भगत ध्यानु वांगु नचना,
जय जय जय जय माँ भोली मेरी माँ,
वारे वारे जाइये असी अपने नसेबा ते,
आई घर ज्योत अज बचेया गरीबा दे,
भगता ने नाम तेरा जपना,
सुख दुनिया दे सारे ही भुला के,
भगत ध्यानु वांगु नचना,
आ के लंग जान असी देखदे नराते माँ,
भागा वालिया दे घर हों जगराते माँ,
चरना दे विच तेरे वसना,
मेहरावली तेरी ज्योत जगा के,
भगत ध्यानु वांगु नचना....
लाल लाल झंडे तेरे भवना ते जुल्दे,
गाउंदे ने भगत भेट नाल सरदुल दे,
दिल विच वास मेरे रखना,
कहे कर्मा वी शीश निवा के,
भगत ध्यानु वांगु नचना,
अज आन के मैया दे दर नचना,
नि उते लै के लाल चुनियाँ,
लाल चुनियाँ लाल चुनिया,
लाल चुनियाँ लै के लाल चुनियाँ,
आज आन के मैया दे दर नचना ,
नि उते लै के लाल चुनियाँ
ਨੱਚਣਾ ਵੀ, ਇਬਾਦਤ ਬਣ ਜਾਂਦਾ,
ਜੇਕਰ ਭਗਤੋਂ, ਨੱਚਣੇ ਦਾ ਚੱਜ ਹੋਵੇ l
ਰੰਗ ਉਸੇ ਨੂੰ ਮਾਂ ਦਾ, ਚੜਦਾ ਏ,
ਜਿਹਨੂੰ ਮਾਂ ਦਾ ਰੰਗਿਆਂ, ਰੰਗ ਹੋਵੇ ll
ਭਗਤ ਧਿਆਨੂੰ ਵਾਂਗੂ, ਨੱਚਣਾ,
ਅੱਜ ਪੈਰਾਂ ਵਿੱਚ, ਘੁੰਘਰੂ ਪਾ ਕੇ ll
ਅੱਖੀਆਂ, ਨਜ਼ਾਰਾ ਅੱਜ ਤੱਕਣਾ,
ਅੰਬੇ ਤੇਰੇ, ਦਰ ਉੱਤੇ ਆ ਕੇ /
ਸ਼ੇਰਾਂਵਾਲੀ ਤੇਰੀ, ਜੋਤ ਜਗਾ ਕੇ ll
ਭਗਤ ਧਿਆਨੂੰ ਵਾਂਗੂ, ਨੱਚਣਾ,,,,,,,,
ਜੈ ਜੈ, ਜੈ ਜੈ ਮਾਂ, ਭੋਲੀ ਮੇਰੀ ਮਾਂ ll
ਵਾਰੇ ਵਾਰੇ ਜਾਈਏ ਅਸੀਂ, ਆਪਣੇ ਨਸੀਬਾਂ ਤੇ,
"ਆਈ ਘਰ ਜਯੋਤੀ ਅੱਜ, ਬੱਚਿਆਂ ਗਰੀਬਾਂ ਦੇ" ll
ਭਗਤਾਂ ਨੇ, ਨਾਮ ਤੇਰਾ ਜੱਪਣਾ,
ਸੁੱਖ ਦੁਨੀਆਂ ਦੇ, ਸਾਰੇ ਹੀ ਭੁਲਾ ਕੇ,
ਭਗਤ ਧਿਆਨੂੰ ਵਾਂਗੂ, ਨੱਚਣਾ,,,,,,,,,,,,,,,
ਆ ਕੇ ਲੰਘ ਜਾਣ, ਅਸੀਂ ਦੇਖਦੇ ਨਰਾਤੇ ਮਾਂ
"ਭਾਗਾਂ ਵਾਲਿਆਂ ਦੇ ਘਰ, ਹੋਣ ਜਗਰਾਤੇ ਮਾਂ" ll
ਚਰਨਾਂ ਦੇ, ਵਿੱਚ ਤੇਰੇ ਵੱਸਣਾ,
ਮੇਹਰਾਂਵਾਲੀ ਤੇਰੀ, ਜੋਤ ਜਗਾ ਕੇ,
ਭਗਤ ਧਿਆਨੂੰ ਵਾਂਗੂ, ਨੱਚਣਾ,,,,,,,,,,,,,,,,
ਲਾਲ ਲਾਲ ਝੰਡੇ ਤੇਰੇ, ਭਵਨਾਂ ਤੇ ਝੂਲਦੇ
"ਗਾਉਂਦੇ ਨੇ ਭਗਤ ਭੇਟਾਂ, ਨਾਲ ਸਰਦੂਲ ਦੇ" ll
ਦਿਲ ਵਿੱਚ, ਵਾਸ ਮੇਰੇ ਰੱਖਣਾ,
ਕਹੇ ਕਰਮਾਂ ਵੀ, ਸੀਸ ਨਿਵਾ ਕੇ,
ਭਗਤ ਧਿਆਨੂੰ ਵਾਂਗੂ, ਨੱਚਣਾ,,,,,,,,,,,,,,,,
ਅੱਜ ਆਣ ਕੇ, ਮਈਆ ਦੇ ਦਰ ਨੱਚਣਾ,
ਨੀ ਉੱਤੇ ਲੈ ਕੇ, ਲਾਲ ਚੁੰਨੀਆਂ ll
*ਲਾਲ ਚੁੰਨੀਆਂ, ਲਾਲ ਚੁੰਨੀਆਂ,
ਲਾਲ ਚੁੰਨੀਆਂ, ਲੈ ਕੇ ਲਾਲ ਚੁੰਨੀਆਂ ll
ਅੱਜ ਆਣ ਕੇ, ਮਈਆ ਦੇ ਦਰ ਨੱਚਣਾ,
ਨੀ ਉੱਤੇ ਲੈ ਕੇ, ਲਾਲ ਚੁੰਨੀਆਂ ll
ਅਪਲੋਡਰ- ਅਨਿਲਰਾਮੂਰਤੀਭੋਪਾਲ