माँ मेरी

ओ मावा जीओन जिह्ना दियां जग ते ,
जनत आप तुर घर आवे,
ओ मावा थी सरदारी दो जग अंदर,
पर जो समजे सो पावे,
ओ सड गये लेख मैं उजड़े देखे,
जिह्ना नु रोजी वतन छुडावे,
हथी तोर के पुत्रा नु ओये रबा,
माँ न किसे दी मर जावे,

नि माँ मेरी  आवेंगी केहड़ी रुते,
कमली वाल्डीया कर्म कमाई,
ओ माँ मेरी नु फेर मिलावी ,
करके रहमत उते,
नि माँ मेरी  आवेंगी केहड़ी रुते,


मावा ते पुत्रा दा शाक अनोखा,
पूछ लै भावे सब तो ओ साईं लोका,
कमली वाल्डीया कर्म कमाई,
ओ माँ मेरी नु फेर मिलावी ,
माँ बिना कोई बात ना पूछे,
नि माँ मेरी  आवेंगी केहड़ी रुते,

ओह देखो माँ ने कैसा भाग लगाया,
भर भर मश्का आपे पानी पिआया,
कमली वाल्डीया कर्म कमाई,
ओ माँ मेरी नु फेर मिलावी ,
लाया बूटा माँ दा ना सुके
नि माँ मेरी  आवेंगी केहड़ी रुते,

माये नि ईदा शबराता आइया,
घर घर लोका वेख खुशियाँ मनाईया,
कमली वाल्डीया कर्म कमाई,
ओ माँ मेरी नु फेर मिलावी ,
ख़ुशी थेवे साड़े तो ने रूसे,
नि माँ मेरी  आवेंगी केहड़ी रुते,


ਓ ਮਾਵਾਂ ਜਿਉਣ, ਜਿਹਨਾਂ ਦੀਆਂ ਜੱਗ ਤੇ,
ਜੰਨਤ ਆਪ, ਤੁਰ ਘਰ ਆਵੇ l
ਓ ਮਾਵਾਂ ਥੀ ਸਰਦਾਰੀ, ਦੋ ਜੱਗ ਅੰਦਰ,
ਪਰ ਜੋ ਸਮਝੇ, ਸੋ ਪਾਵੇ l
ਓ ਸੜ੍ਹ ਗਏ ਲੇਖ, ਮੈਂ ਉੱਜੜੇ ਦੇਖੇ,
ਜਿਹਨਾਂ ਨੂੰ ਰੋਜ਼ੀ, ਵਤਨ ਛੁੜਾਵੇ l
ਹੱਥੀ ਤੋਰ ਕੇ, ਪੁੱਤਰਾਂ ਨੂੰ, ਓਏ ਰੱਬਾ,
ਮਾਂ ਨਾ ਕਿਸੇ ਦੀ, ਮਰ ਜਾਵੇ ll

ਨੀ ਮਾਂ ਮੇਰੀ, ਆਵੇਂਗੀ ਕੇਹੜੀ ਰੁੱਤੇ ll
*ਕਮਲੀ ਵਾਲੜਿਆ, ਕਰਮ ਕਮਾਵੀਂ l
*ਓ ਮਾਂ ਮੇਰੀ ਨੂੰ, ਫੇਰ ਮਿਲਾਵੀਂ l
ਕਰਕੇ,, ਰਹਿਮਤ ਉੱਤੇ,,,,,,
ਨੀ ਮਾਂ ਮੇਰੀ, ਆਵੇਂਗੀ ਕੇਹੜੀ ਰੁੱਤੇ ll

ਮਾਵਾਂ ਤੇ, ਪੁੱਤਰਾਂ ਦਾ, "ਸਾਕ ਅਨੋਖਾ" l
ਪੁੱਛ ਲੈ ਭਾਵੇਂ, ਸਭ ਤੋਂ, "ਓ ਸਾਈਂ ਲੋਕਾ" ll
*ਕਮਲੀ ਵਾਲੜਿਆ, ਕਰਮ ਕਮਾਵੀਂ l
*ਓ ਮਾਂ ਮੇਰੀ ਨੂੰ, ਫੇਰ ਮਿਲਾਵੀਂ l
ਮਾਂ ਬਿਨਾਂ,, ਕੋਈ ਬਾਤ ਨਾ ਪੁੱਛੇ,,,,,,
ਨੀ ਮਾਂ ਮੇਰੀ, ਆਵੇਂਗੀ ਕੇਹੜੀ ਰੁੱਤੇ ll

ਓ ਦੇਖੋ ਮਾਂ ਨੇ ਕੈਸਾ, "ਬਾਗ ਲਗਾਇਆ" l
ਭਰ ਭਰ ਮਛਕਾਂ ਆਪੇ, "ਪਾਣੀ ਪਾਇਆ" ll
*ਕਮਲੀ ਵਾਲੜਿਆ, ਕਰਮ ਕਮਾਵੀਂ l
*ਓ ਮਾਂ ਮੇਰੀ ਨੂੰ, ਫੇਰ ਲਿਆਵੀਂ l
ਲਾਇਆ ਬੂਟਾ,, ਮਾਂ ਦਾ ਨਾ ਸੁੱਕੇ,,,,,,
ਨੀ ਮਾਂ ਮੇਰੀ, ਆਵੇਂਗੀ ਕੇਹੜੀ ਰੁੱਤੇ ll

ਮਾਏਂ ਨੀ ਈਦਾਂ, "ਸ਼ਬਰਾਤਾਂ ਆਈਆਂ" l
ਘਰ ਘਰ ਲੋਕਾਂ ਵੇਖ, "ਖੁਸ਼ੀਆਂ ਮਨਾਈਆਂ" ll
*ਕਮਲੀ ਵਾਲੜਿਆ, ਕਰਮ ਕਮਾਵੀਂ l
*ਓ ਮਾਂ ਮੇਰੀ ਨੂੰ, ਫੇਰ ਮਿਲਾਵੀਂ l
ਖੁਸ਼ੀ ਥੇਵੇ,, ਸਾਡੇ ਤੋਂ ਨੇ ਰੁੱਸੇ,,,,,,
ਨੀ ਮਾਂ ਮੇਰੀ, ਆਵੇਂਗੀ ਕੇਹੜੀ ਰੁੱਤੇ ll  
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (862 downloads)