निमी निमी तारियाँ दी लो,
पुजारियां ने बूहा खोलेया,
शेरा वाली /ज्योता वाली दा,
पुजारियां ने बूहा खोलेया,
निमी निमी तारियाँ दी लो,
उचियाँ सिंगाशना ते माई नु बिठा के,
चन्दन दा माये तेनु तिलक लगा के,
फुला दी महिके खुशबो,
पुजारियां ने बूहा खोलेया,
निमी निमी तारियाँ दी लो,
भवना दे वेहड़ेया च वजन नगाडे,
भगत प्रेमी बोलन माँ दे जयकारे,
ज्योता दी जगमग लोह,
पुजारियां ने बूहा खोलेया,
निमी निमी तारियाँ दी लो,
मंदिरा दी शोभा है जग तो न्यारी,
अंदर है बैठी मैयां शेर सवारी,
भवना दी शोभा है जग तो न्यारी,
गुफा विच बैठी मइयां आदि कुवारी,
चरना च गये हां खलो,
पुजारियां ने बूहा खोलेया,
निमी निमी तारियाँ दी लो,
हथ विच नारियल भेटा नु लै के ,
बंसी सितारा तेरे दर उते बेह के,
फडदा चरण माँ दे रो,
पुजारियां ने बूहा खोलेया,
निमी निमी तारियाँ दी लो,
ਨਿੰਮੀ ਨਿੰਮੀ, ਤਾਰਿਆਂ ਦੀ ਲੋਅ,
ਪੁਜਾਰੀਆਂ ਨੇ, ਬੂਹਾ ਖੋਲਿਆ ll
*ਸ਼ੇਰਾਂ ਵਾਲੀ / ਜੋਤਾਂ ਵਾਲੀ ਦਾ,
ਪੁਜਾਰੀਆਂ ਨੇ, ਬੂਹਾ ਖੋਲਿਆ ll
ਨਿੰਮੀ ਨਿੰਮੀ, ਤਾਰਿਆਂ,,,,,,,,,,,,,
ਉੱਚਿਆਂ ਸਿੰਘਾਸਣਾ ਤੇ, ਮਾਈ ਨੂੰ ਬਿਠਾ ਕੇ l
ਚੰਦਨ ਦਾ ਮਾਏਂ ਤੈਨੂੰ, ਤਿਲਕ ਲਗਾ ਕੇ ll
ਫੁੱਲਾਂ ਦੀ, ਮਹਿਕੇ ਖੁਸ਼ਬੋ ll,
ਪੁਜਾਰੀਆਂ ਨੇ, ਬੂਹਾ ਖੋਲਿਆ
ਨਿੰਮੀ ਨਿੰਮੀ, ਤਾਰਿਆਂ,,,,,,,,,,,,,
ਭਵਨਾਂ ਦੇ ਵੇਹੜਿਆਂ 'ਚ, ਵੱਜਣ ਨਗਾੜੇ l
ਭਗਤ ਪ੍ਰੇਮੀ ਬੋਲਣ, ਮਾਂ ਦੇ ਜੈਕਾਰੇ ll
ਜੋਤਾਂ ਦੀ, ਜਗਮਗ ਲੋਅ ll,
ਪੁਜਾਰੀਆਂ ਨੇ, ਬੂਹਾ ਖੋਲਿਆ
ਨਿੰਮੀ ਨਿੰਮੀ, ਤਾਰਿਆਂ,,,,,,,,,,,,,
ਮੰਦਿਰਾਂ ਦੀ ਸ਼ੋਭਾ ਹੈ, ਜੱਗ ਤੋਂ ਨਿਆਰੀ l
ਅੰਦਰ ਹੈ ਬੈਠੀ ਮਈਆ, ਸ਼ੇਰ ਸਵਾਰੀ l
ਭਵਨਾਂ ਦੀ ਸ਼ੋਭਾ ਹੈ, ਜੱਗ ਤੋਂ ਨਿਆਰੀ l
ਗੁਫ਼ਾ ਵਿੱਚ ਬੈਠੀ ਮਈਆ, ਆਦਿ ਕੁਵਾਰੀ l
ਚਰਨਾਂ 'ਚ, ਗਏ ਹਾਂ ਖਲੋ ll,
ਪੁਜਾਰੀਆਂ ਨੇ, ਬੂਹਾ ਖੋਲਿਆ
ਨਿੰਮੀ ਨਿੰਮੀ, ਤਾਰਿਆਂ,,,,,,,,,,,,,
ਹੱਥ ਵਿੱਚ ਨਾਰੀਅਲ, ਭੇਟਾਂ ਨੂੰ ਲੈ ਕੇ l
ਬੰਸੀ ਸਿਤਾਰਾ ਤੇਰੇ, ਦਰ ਉੱਤੇ ਬਹਿ ਕੇ ll
ਫੜਦਾ ਚਰਨ, ਮਾਂ ਦੇ ਰੋ ll,
ਪੁਜਾਰੀਆਂ ਨੇ, ਬੂਹਾ ਖੋਲਿਆ
ਨਿੰਮੀ ਨਿੰਮੀ, ਤਾਰਿਆਂ,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ