मैं न घोटदी

तेरियां सारियां मन के बह गई,
मैं दिल तो तेनु अपना कह गई,
तू नशे विच रहंदा मैं न रहना तेरे साथ जी,
मैं न घोटीदी तेरी भंग भोले नाथ जी,

मैं घोट घोट हारी खेह्डा छड़ो इस भंग दा,
मेरी बांह दा लाल चुदा भोले होया हरे रंग दा,
थक गईयाँ बाहा बड़े दुःख रहे हथ जी,
मैं न घोटीदी तेरी भंग भोले नाथ जी,

दुःख सुख दिल वाले मैं किस नाल फोला जी,
तू ता हर वेले नशे च रहंदा तेरा भंगियाँ दा टोला जी,
तेरा दिन नशे विच लंगे लंगे विच नशे दे रात जी,
मैं न घोटीदी तेरी भंग भोले नाथ जी,

भंग नाल सुआमी कदे घर नहियो चलदे,
तेरी इस भंग दा है इको मेरे कोल हल वे,
पेके तुर जाना ना मैं रहना तेरे साथ जी,
मैं न घोटीदी तेरी भंग भोले नाथ जी,

दिन रात हर वेले तू समाधि विच रहंदा ऐ,
ना कोई गल मेरी सुन्दा ऐ तू न अपनी कोई कहंदा ऐ,
तू ते चुप चाप रहंदा करा कीहदे संग बात जी,
मैं न घोटीदी तेरी भंग भोले नाथ जी,

तू चड नशे तेरे पीछे घर बाबले दा छ्डेया,
सुनी आखरी जी गल मेरी मैं पल्ला तेरे अगे अड़ेया,
मनीश टपरिया लिखदा है कलम ओहदे हथ जी,
मैं न घोटीदी तेरी भंग भोले नाथ जी,


ਤੇਰੀਆਂ ਸਾਰੀਆਂ, ਮੰਨ ਕੇ ਬਹਿ ਗਈ l
ਮੈਂ ਦਿਲ ਤੋਂ ਤੈਨੂੰ, ਆਪਣਾ ਕਹਿ ਰਹੀ ll,,
ਤੂੰ ਨਸ਼ੇ ਵਿੱਚ ਰਹਿੰਦਾ ll ਮੈਂ ਨਾ ਰਹਿਣਾ ਤੇਰੇ ਸਾਥ ਜੀ,
ਮੈਂ ਨਾ ਘੋਟਦੀ, ਤੇਰੀ ਭੰਗ ਭੋਲੇ ਨਾਥ ਜੀ ll

ਮੈਂ ਘੋਟ ਘੋਟ ਹਾਰੀ ਖੈੜ੍ਹਾ, ਛੱਡੋ ਇਸ ਭੰਗ ਦਾ l
ਮੇਰੀ ਬਾਂਹ ਦਾ ਲਾਲ ਚੂੜਾ ਭੋਲੇ, ਹੋਇਆ ਹਰੇ ਰੰਗ ਦਾ ll
ਥੱਕ ਗਈਆਂ ਬਾਂਹਵਾਂ ll ਬੜੇ, ਦੁੱਖ ਰਹੇ ਹਾਥ ਜੀ,
ਮੈਂ ਨਾ ਘੋਟਦੀ, ਤੇਰੀ ਭੰਗ,,,,,,,,,,,,,,,,,,,,,,,

ਦੁੱਖ ਸੁੱਖ ਦਿਲ ਵਾਲੇ, ਮੈਂ ਕਿਸ ਨਾਲ ਫੋਲਾਂ ਜੀ l
ਤੂੰ ਤਾਂ ਹਰ ਵੇਲੇ ਨਸ਼ੇ 'ਚ ਰਹਿੰਦਾ, ਤੇਰਾ ਭੰਗੀਆਂ ਦਾ ਟੋਲ਼ਾ ਜੀ ll
ਤੇਰਾ ਦਿਨ ਨਸ਼ੇ ਵਿੱਚ ਲੰਘੇ ll ਲੰਘੇ, ਵਿੱਚ ਨਸ਼ੇ ਦੇ ਰਾਤ ਜੀ,
ਮੈਂ ਨਾ ਘੋਟਦੀ, ਤੇਰੀ ਭੰਗ,,,,,,,,,,,,,,,,,,,,,,,

ਭੰਗ ਨਾਲ ਸੁਆਮੀ ਕਦੇ, ਘਰ ਨਹੀਓਂ ਚੱਲਦੇ l
ਤੇਰੀ ਇਸ ਭੰਗ ਦਾ ਹੈ, ਇੱਕੋ ਮੇਰੇ ਕੋਲ ਹੱਲ ਵੇ ll
ਪੇਕੇ ਤੁਰ ਜਾਣਾ ll ਨਾ ਮੈਂ, ਰਹਿਣਾ ਤੇਰੇ ਸਾਥ ਜੀ,
ਮੈਂ ਨਾ ਘੋਟਦੀ, ਤੇਰੀ ਭੰਗ,,,,,,,,,,,,,,,,,,,,,,,

ਦਿਨ ਰਾਤ ਹਰ ਵੇਲੇ, ਤੂੰ ਸਮਾਧੀ ਵਿੱਚ ਰਹਿੰਦਾ ਏ l
ਨਾ ਕੋਈ ਗੱਲ ਮੇਰੀ ਸੁਣਦਾ ਏ ਤੂੰ, ਨਾ ਆਪਣੀ ਕੋਈ ਕਹਿੰਦਾ ਏ ll
ਤੂੰ ਤੇ ਚੁੱਪ ਚੁੱਪ ਰਹਿੰਦਾ ll ਕਰਾਂ, ਕੀਹਦੇ ਸੰਗ ਬਾਤ ਜੀ,
ਮੈਂ ਨਾ ਘੋਟਦੀ, ਤੇਰੀ ਭੰਗ,,,,,,,,,,,,,,,,,,,,,,,

ਤੂੰ ਛੱਡ ਨਸ਼ੇ ਤੇਰੇ ਪਿੱਛੇ, ਘਰ ਬਾਬਲੇ ਦਾ ਛੱਡਿਆ l
ਸੁਣੀ ਆਖ਼ਰੀ ਜੀ ਗੱਲ ਮੇਰੀ, ਮੈਂ ਪੱਲਾ ਤੇਰੇ ਅੱਗੇ ਅੱਡਿਆਂ ll
ਮਨੀਸ਼ ਟੱਪਰੀਆਂ ਲਿੱਖਦਾ ll ਹੈ ਕਲਮ ਓਹਦੇ ਹਾਥ ਜੀ,
ਮੈਂ ਨਾ ਘੋਟਦੀ, ਤੇਰੀ ਭੰਗ,,,,,,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
श्रेणी
download bhajan lyrics (1146 downloads)