रख लो सेवादार

एहदा जे आसरा हॉवे नजारे ही नजारे ने,
एहदी जे मेहर हो जावे सहारे ही सहारे ने,
ओह बेड़ी कदे डूब नही सकदी जेह्दी माँ तू सलाह हॉवे,
ओहनू मंझधार दे अन्दर किनारे ही किनारे ने,

मियाँ  अंबे जी मेनू चरना दा,
रख लो सेवादार,
तेरे दर दी करा चाकरी,
हां कह दे इक वार,
मैया /अंबे जी मेनू चरना दा,
रख लो सेवादार,

नित उठ के इशनान करावा,
करा कढाई भोग लगावा,
रोज मैं तेरे दर्शन पावा,
मिल जाए माँ दा प्यार,
मैया /अंबे जी मेनू चरना दा....


नोकर बनके कोल ख्लोवा,
तेथो दूर कदी न होवा,
तेरा दर दा देवा पहरा,
बनके सेवादार,
मैया जी मेनू चरना दा....

कास जे माँ नाल गल हो जावे,
सारी मुश्किल हल हो जावे,
गल मेरी इक पल हो जावे,
कल दा ही इतवार,
मैया जी मेनू चरना दा

अर्ज मेरी मंजूर ऐह कर लो ,
चरना दे विच नोकर धर लो ,
भाग जगा देयो सुत्ड़े मेरे,
कर दयो बेडा पार,
मैया जी मेनू चरना दा

ਏਹਦਾ ਜੇ ਆਸਰਾ ਹੋਵੇ ਨਜ਼ਾਰੇ ਹੀ ਨਜ਼ਾਰੇ ਨੇ,
ਏਹਦੀ ਜੇ ਮੇਹਰ ਹੋ ਜਾਵੇ, ਸਹਾਰੇ ਹੀ ਸਹਾਰੇ ਨੇ l
ਓਹ ਬੇੜੀ ਕਦੇ ਡੁੱਬ ਨਹੀਂ ਸਕਦੀ, ਜੇਹਦੀ ਮਾਂ ਤੂੰ ਮਲਾਹ ਹੋਵੇ,
ਓਹਨੂੰ ਮੰਝਧਾਰ ਦੇ ਅੰਦਰ, ਕਿਨਾਰੇ ਹੀ ਕਿਨਾਰੇ ਨੇ ll

ਮਈਆ/ਅੰਬੇ ਜੀ ਮੈਨੂੰ ਚਰਨਾਂ ਦਾ,
ਰੱਖ ਲਓ ਸੇਵਾਦਾਰ ll
*ਤੇਰੇ ਦਰ ਦੀ ਕਰਾਂ ਚਾਕਰੀ ll,
ਹਾਂ ਕਹਿ ਦੇ ਇੱਕ ਵਾਰ,
ਮਈਆ/ਅੰਬੇ ਜੀ ਮੈਨੂੰ ਚਰਨਾਂ ਦਾ,
ਰੱਖ ਲਓ ਸੇਵਾਦਾਰ ll

ਨਿੱਤ ਉੱਠ ਕੇ, ਇਸ਼ਨਾਨ ਕਰਾਂਵਾਂ,
ਕਰਾਂ ਕੜਾਹੀ, ਭੋਗ ਲਗਾਵਾਂ ll
*ਰੋਜ਼ ਮੈਂ ਤੇਰਾ, ਦਰਸ਼ਨ ਪਾਵਾਂ ll,
ਮਿਲ ਜਾਏ ਮਾਂ ਦਾ ਪਿਆਰ,
ਮਈਆ ਜੀ ਮੈਨੂੰ ਚਰਨਾਂ ਦਾ,,,,,,,,,

ਨੌਕਰ ਬਣਕੇ, ਕੋਲ ਖ਼ਲੋਵਾਂ,
ਤੈਥੋਂ ਦੂਰ, ਕਦੀ ਨਾ ਹੋਵਾਂ ll
*ਤੇਰੇ ਦਰ ਦਾ, ਦੇਵਾਂ ਪਹਿਰਾ ll,
ਬਣਕੇ ਪਹਿਰੇਦਾਰ,
ਮਈਆ ਜੀ ਮੈਨੂੰ ਚਰਨਾਂ ਦਾ,,,,,,,,

ਕਾਸ਼ ਜੇ ਮਾਂ ਨਾਲ, ਗੱਲ ਹੋ ਜਾਵੇ,
ਸਾਰੀ ਮੁਸ਼ਕਿਲ, ਹੱਲ ਹੋ ਜਾਵੇ ll  
*ਗੱਲ ਮੇਰੀ ਇੱਕ, ਪੱਲ ਹੋ ਜਾਵੇ ll,
ਕੱਲ ਦਾ ਨਹੀਂ ਇਤਵਾਰ,
ਮਈਆ ਜੀ ਮੈਨੂੰ ਚਰਨਾਂ ਦਾ,,,,,,,,,

ਅਰਜ਼ ਮੇਰੀ, ਮਨਜ਼ੂਰ ਏਹ ਕਰ ਲਓ,
ਚਰਨਾਂ ਦੇ ਵਿੱਚ, ਨੌਕਰ ਧਰ ਲਓ ll
*ਭਾਗ ਜਗਾ ਦਿਓ, ਸੁੱਤੜੇ ਮੇਰੇ ll,
ਕਰ ਦਿਓ ਬੇੜਾ ਪਾਰ,
ਮਈਆ ਜੀ ਮੈਨੂੰ ਚਰਨਾਂ ਦਾ,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (843 downloads)