पत्ते पत्ते टाहणी टाहणी विच

पत्ते पत्ते टाहणी टाहणी विच नूर चाहिदा,
चिन्तपुरनी नु ...जय हो,
चिन्तपुरनी माँ औना वी जरुर चाहिदा ,
पत्ते पत्ते टाहणी टाहणी विच

पत्ते पत्ते टाहणी टाहणी विच नूर चाहिदा,
नैना देवी नु जय हो....
नैना देवी माँ नु औना वि जरुर चाहिदा,

पत्ते पत्ते टाहणी टाहणी विच नूर चाहिदा,
चामुंडा देवी नु जय हो....
चामुंडा देवी माँ नु औना वि जरुर चाहिदा,

पत्ते पत्ते टाहणी टाहणी विच नूर चाहिदा,
वशिनो माता नु जय हो....
वेशनो माता नु औना वि जरुर चाहिदा,

पत्ते पत्ते टाहणी टाहणी विच नूर चाहिदा,
माता काली / भदर काली   नु जय हो....
माता काली नु औना वि जरुर चाहिदा,

ਪੱਤੇ ਪੱਤੇ ਟਾਹਣੀ ਟਾਹਣੀ ਵਿੱਚ, ਨੂਰ ਚਾਹੀਦਾ ll
ਚਿੰਤਪੁਰਨੀ ਨੂੰ ,,,ਜੈ ਹੋ ll,
ਚਿੰਤਪੁਰਨੀ ਮਾਂ ਨੂੰ ਆਉਣਾ ਵੀ, ਜਰੂਰ ਚਾਹੀਦਾ ll
ਪੱਤੇ ਪੱਤੇ ਟਾਹਣੀ ਟਾਹਣੀ ਵਿੱਚ, ਨੂਰ ਚਾਹੀਦਾ ll

ਪੱਤੇ ਪੱਤੇ ਟਾਹਣੀ ਟਾਹਣੀ ਵਿੱਚ, ਨੂਰ ਚਾਹੀਦਾ ll
ਨੈਣਾਂ ਦੇਵੀ ਨੂੰ ,,,ਜੈ ਹੋ ll,
ਨੈਣਾਂ ਦੇਵੀ ਮਾਂ ਨੂੰ ਆਉਣਾ ਵੀ, ਜਰੂਰ ਚਾਹੀਦਾ ll

ਪੱਤੇ ਪੱਤੇ ਟਾਹਣੀ ਟਾਹਣੀ ਵਿੱਚ, ਨੂਰ ਚਾਹੀਦਾ ll
ਚਾਮੁੰਡਾ ਦੇਵੀ ਨੂੰ ,,,ਜੈ ਹੋ ll,
ਚਾਮੁੰਡਾ ਦੇਵੀ ਮਾਂ ਨੂੰ ਆਉਣਾ ਵੀ, ਜਰੂਰ ਚਾਹੀਦਾ ll

ਪੱਤੇ ਪੱਤੇ ਟਾਹਣੀ ਟਾਹਣੀ ਵਿੱਚ, ਨੂਰ ਚਾਹੀਦਾ ll
ਵੈਸ਼ਨੋ ਮਾਤਾ ਨੂੰ ,,,ਜੈ ਹੋ ll,
ਵੈਸ਼ਨੋ ਮਾਤਾ ਜੀ ਨੂੰ ਆਉਣਾ ਵੀ, ਜਰੂਰ ਚਾਹੀਦਾ ll

ਪੱਤੇ ਪੱਤੇ ਟਾਹਣੀ ਟਾਹਣੀ ਵਿੱਚ, ਨੂਰ ਚਾਹੀਦਾ ll
ਮਾਤਾ ਕਾਲੀ ਨੂੰ / ਭੱਦਰ ਕਾਲੀ  ,,,ਜੈ ਹੋ ll,
ਮਾਤਾ ਕਾਲੀ ਨੂੰ ਆਉਣਾ ਵੀ, ਜਰੂਰ ਚਾਹੀਦਾ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (866 downloads)