जय माता दी बोल बन्दिया

जय माता दी बोल ओ बंदेया जय माता दी बोल,
हर प्राणी विच ज्योत नुरानी मन दे चकशु खोल,
जय माता दी बोल ओ बंदेया जय माता दी बोल,

रात दिने तेरे मन दी पंशी मैं दी बोली बोले,
वसियाँ दे विच चोला रंग के चैन ऐह मन दा टोहले,
नाम जपे न ओह जननी दा सुख ने जिहदे कोल,
जय माता दी बोल ओ बंदेया जय माता दी बोल,

मिटियो बनाया मिटी च रुलनी कंजक वर्गी काया ,
सोच जरा की नाल ऐ जाना तेनु जिस भरमाया,
आजे वी माँ दा नाम ध्या लै हो न डावादोल,
जय माता दी बोल ओ बंदेया जय माता दी बोल,

एह वी मेरा ओह वी मेरा रात दिने मन रटदा,
पाप भंडारा वधदा जावे पुन दा पासा घटदा,
हीरे वरगा जीवन न तू मिटी दे विच रोल,
जय माता दी बोल ओ बंदेया जय माता दी बोल,

सोच जरा है जावे बन्देया जीवन मेरा खुरदा,
सच ता अखा मीट के कहणुपाप दी राह ते तुरदा,
दीं दुःख दी सेवा विच ही शोंकी सुख तू टोल,
जय माता दी बोल ओ बंदेया जय माता दी बोल,


ਜੈ ਮਾਤਾ ਦੀ, ਬੋਲ ਓ ਬੰਦਿਆ, ਜੈ ਮਾਤਾ ਦੀ ਬੋਲ ll
ਹਰ ਪ੍ਰਾਣੀ ਵਿੱਚ, ਜੋਤ ਨੂਰਾਨੀ, ਮਨ ਦੇ ਚਕਸ਼ੂ ਖੋਲ l
ਜੈ ਮਾਤਾ ਦੀ, ਬੋਲ ਓ ਬੰਦਿਆ, ਜੈ ਮਾਤਾ ਦੀ ਬੋਲ ll

ਰਾਤ ਦਿਨੇ ਤੇਰੇ, ਮਨ ਦਾ ਪੰਛੀ, "ਮੈਂ ਦੀ ਬੋਲੀ ਬੋਲੇ" l
ਵਿਸ਼ਿਆਂ ਦੇ ਵਿੱਚ, ਚੋਲਾ ਰੰਗ ਕੇ, "ਚੈਨ ਏਹ ਮਨ ਦਾ ਟੋਹਲੇ" ll
ਨਾਮ ਜਪੇ ਨਾ, ਉਸ ਜਨਨੀ ਦਾ ll, ਸੁੱਖ ਨੇ ਜੀਹਦੇ ਕੋਲ,
ਜੈ ਮਾਤਾ ਦੀ, ਬੋਲ ਓ ਬੰਦਿਆ,,,,,,,,,,,,,,,,,,,,,,,,

ਮਿੱਟੀਓਂ ਬਣਿਆ, ਮਿੱਟੀ ਚ ਰੁਲ੍ਹਣੀ, "ਕੰਚਨ ਵਰਗੀ ਕਾਇਆ" l
ਸੋਚ ਜ਼ਰਾ ਕੀ, ਨਾਲ ਏ ਜਾਣਾ, "ਤੈਨੂੰ ਜਿਸ ਭਰਮਾਇਆ" ll
ਅਜੇ ਵੀ ਮਾਂ ਦਾ, ਨਾਮ ਧਿਆ ਲੈ ll, ਹੋ ਨਾ ਡਾਵਾਂਡੋਲ,
ਜੈ ਮਾਤਾ ਦੀ, ਬੋਲ ਓ ਬੰਦਿਆ,,,,,,,,,,,,,,,,,,,,,,,,

ਏਹ ਵੀ ਮੇਰਾ, ਉਹ ਵੀ ਮੇਰਾ, "ਰਾਤ ਦਿਨੇ ਮਨ ਰੱਟਦਾ" l
ਪਾਪ ਭੰਡਾਰਾ, ਵੱਧਦਾ ਜਾਵੇ, "ਪੁੰਨ ਦਾ ਪਾਸਾ ਘੱਟਦਾ" ll
ਹੀਰੇ ਵਰਗਾ, ਜੀਵਨ ਨਾ ਤੂੰ ll, ਮਿੱਟੀ ਦੇ ਵਿੱਚ ਰੋਲ੍ਹ,
ਜੈ ਮਾਤਾ ਦੀ, ਬੋਲ ਓ ਬੰਦਿਆ,,,,,,,,,,,,,,,,,,,,,,,,

ਸੋਚ ਜ਼ਰਾ ਹੈ, ਜਾਵੇ ਬੰਦਿਆ, "ਜੀਵਨ ਮੇਰਾ ਖ਼ੁਰਦਾ" l
ਸੱਚ ਤਾਂ ਅੱਖਾਂ, ਮੀਟ ਕੇ ਕਾਹਨੂੰ, "ਪਾਪ ਦੀ ਰਾਹ ਤੇ ਤੁਰਦਾ" ll
ਦੀਨ ਦੁਖੀ ਦੀ, ਸੇਵਾ ਵਿੱਚ ਹੀ ll, ਸ਼ੌਂਕੀ ਸੁੱਖ ਤੂੰ ਟੋਲ੍ਹ,
ਜੈ ਮਾਤਾ ਦੀ, ਬੋਲ ਓ ਬੰਦਿਆ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (777 downloads)