जैकारा माँ काली दा

बोल संगते जय कारा माँ काली दा,
जैकारा माँ काली दा जय कारा मेहरवाला दा,
ना डोल संगतों जयकारे माँ काली दा
बोल संगते जयकारे माँ काली दा,

भगता लई एह नाम मुक्ती दा द्वारा ऐ,
निमानियाँ नितानियाँ लई आसा दा मुनारा ऐ,
मन वाले नैन हूँ खोल संगते,
जयकारे माँ काली दा
बोल संगते जयकारे माँ काली दा,

मन विच जिस वेले हुंदा माँ हनेरा ऐ,
सची सूचि ज्योत तेरी करे उजियारा ऐ,
कुछ वी न लगदा ऐ मोल संगते,
बोल संगते जयकारे माँ काली दा,

जयकारे बोलने दा कुछ मूल नहियो लगदा,
कर लै विचार की भरोसा इस जग दा,
विसियाँ विच जींदडी न रोल संगते,
जैकारा माँ काली दा,
बोल संगते जयकारे माँ काली दा,

ਬੋਲ ਸੰਗਤੇ, ਜੈਕਾਰਾ ਮਾਂ ਕਾਲੀ ਦਾ ll
ਜੈਕਾਰਾ ਮਾਂ ਕਾਲੀ ਦਾ, ਜੈਕਾਰਾ ਮੇਹਰਾਂਵਾਲੀ ਦਾ l
ਨਾ ਡੋਲ ਸੰਗਤੇ, ਜੈਕਾਰਾ ਮਾਂ ਕਾਲੀ ਦਾ l
ਬੋਲ ਸੰਗਤੇ, ਜੈਕਾਰਾ ਮਾਂ ਕਾਲੀ ਦਾ ll

ਭਗਤਾਂ ਲਈ ਏਹ ਨਾਂਅ, ਮੁਕਤੀ ਦਾ ਦਵਾਰਾ ਏ l
ਨਿਮਾਣਿਆ ਨਿਤਾਣਿਆ ਲਈ, ਆਸਾਂ ਦਾ ਮੁਨਾਰ੍ਹਾ ਏ ll
ਮਨ ਵਾਲੇ ਨੈਣ ਹੁਣ, ਖੋਲ ਸੰਗਤੇ,
ਜੈਕਾਰਾ ਮਾਂ ਕਾਲੀ ਦਾ l
ਬੋਲ ਸੰਗਤੇ, ਜੈਕਾਰਾ ਮਾਂ ਕਾਲੀ ਦਾ ll

ਮਨ ਵਿੱਚ ਜਿਸ ਵੇਲੇ, ਹੁੰਦਾ ਮਾਂ ਹਨੇਰ੍ਹਾ ਏ l
ਸੱਚੀ ਸੁੱਚੀ ਜੋਤ ਤੇਰੀ, ਕਰੇ ਉਜਿਆਰਾ ਏ ll
ਕੁਛ ਵੀ ਨਾ ਲੱਗਦਾ ਏ, ਮੋਲ ਸੰਗਤੇ,
ਜੈਕਾਰਾ ਮਾਂ ਕਾਲੀ ਦਾ l
ਬੋਲ ਸੰਗਤੇ, ਜੈਕਾਰਾ ਮਾਂ ਕਾਲੀ ਦਾ ll

ਜੈਕਾਰੇ ਬੋਲਣੇ ਦਾ ਕੁਛ, ਮੁੱਲ ਨਹੀਓਂ ਲੱਗਦਾ l
ਕਰ ਲੈ ਵਿਚਾਰ ਕੀ, ਭਰੋਸਾ ਇਸ ਜੱਗ ਦਾ ll
ਵਿਸ਼ਿਆਂ ਵਿੱਚ ਜਿੰਦੜੀ ਨਾ, ਰੋਲ ਸੰਗਤੇ,
ਜੈਕਾਰਾ ਮਾਂ ਕਾਲੀ ਦਾ l
ਬੋਲ ਸੰਗਤੇ, ਜੈਕਾਰਾ ਮਾਂ ਕਾਲੀ ਦਾ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (703 downloads)