साडी झोंपड़ी च माएं फेरा पा

साडी झोंपड़ी च माएं फेरा पा ,
भावे थोड़ी देर लई आ ,
साड़े पुरे करदे चाह,
भावे थोड़ी देर लई आ ,
साडी झोंपड़ी च माएं फेरा पा ,

कइयां जन्मा तो माँ उडीका असा लाइयाँ ने,
राह तक साडीया माँ अखा पथराईया ने,
साडे सुते होए भाग जगा,
भावे थोड़ी देर लई आ ,
साडी झोंपड़ी च माएं फेरा पा ,

इक इक पल तेरी याद च गुजारिया,
सोंदे बेह्न्दे असा तेरा नाम उचारेया,
माये साहवा दा न कोई वसाह,
भावे थोड़ी देर लई आ ,
साडी झोंपड़ी च माएं फेरा पा ,

थोड़ी देर जो आएगी माँ कमाल हो जाएगा,
हर बचा तेरा माँ खुशहाल हो जाएगा,
शर्मा वालिये ते कर्म कम,
भावे थोड़ी देर लई आ ,
साडी झोंपड़ी च माएं फेरा पा ,


ਸਾਡੀ ਝੋਂਪੜੀ 'ਚ, ਮਾਏਂ ਫੇਰਾ ਪਾ ll,
ਭਾਵੇਂ, ਥੋੜੀ ਦੇਰ ਲਈ ਆ l
*ਸਾਡੇ ਪੂਰੇ, ਕਰਦੇ ਚਾਅ ll,
ਭਾਵੇਂ, ਥੋੜੀ ਦੇਰ ਲਈ ਆ l
ਸਾਡੀ ਝੋਂਪੜੀ 'ਚ, ਮਾਏਂ,,,,,,,,,
ਆਓ ਜੀ, ਜੀ ਆਇਆ ਨੂੰ xll

ਕਈਆਂ ਜਨਮਾਂ ਤੋਂ ਮਾਂ, ਉਡੀਕਾਂ ਅਸਾਂ ਲਾਈਆਂ ਨੇ l
ਰਾਹ ਤੱਕ ਸਾਡੀਆਂ ਮਾਂ, ਅੱਖਾਂ ਪੱਥਰਾਈਆਂ ਨੇ ll
*ਸਾਡੇ ਸੁੱਤੇ ਹੋਏ, ਭਾਗ ਜਗਾ ll,
ਭਾਵੇਂ, ਥੋੜੀ ਦੇਰ ਲਈ ਆ l
ਸਾਡੀ ਝੋਂਪੜੀ 'ਚ, ਮਾਏਂ,,,,,,,,,
ਆਓ ਜੀ, ਜੀ ਆਇਆ ਨੂੰ xll

ਇੱਕ ਇੱਕ ਪਲ ਤੇਰੀ, ਯਾਦ 'ਚ ਗੁਜ਼ਾਰਿਆ l
ਸੌਂਦੇ ਬਹਿੰਦੇ ਅਸਾਂ ਤੇਰਾ, ਨਾਮ ਉਚਾਰਿਆ ll
*ਮਾਏਂ ਸਾਹਵਾਂ ਦਾ ਨਾ, ਕੋਈ ਵਸਾਹ ll,
ਭਾਵੇਂ ਥੋੜੀ, ਦੇਰ ਲਈ ਆ l
ਸਾਡੀ ਝੋਂਪੜੀ 'ਚ, ਮਾਏਂ,,,,,,,,,
ਆਓ ਜੀ, ਜੀ ਆਇਆ ਨੂੰ xll

ਥੋੜੀ ਦੇਰ ਜੋ ਆਏਗੀ, ਮਾਂ ਕਮਾਲ ਹੋ ਜਾਏਗਾ l
ਹਰ ਬੱਚਾ ਤੇਰਾ ਮਾਂ, ਖੁਸ਼ਹਾਲ ਹੋ ਜਾਏਗਾ ll
*ਸ਼ਰਮਾ ਵਾਲੀਏ ਤੇ, ਕਰਮ ਕਮਾ ll,
ਭਾਵੇਂ, ਥੋੜੀ ਦੇਰ ਲਈ ਆ l
ਸਾਡੀ ਝੋਂਪੜੀ 'ਚ, ਮਾਏਂ,,,,,,,,,
ਆਓ ਜੀ, ਜੀ ਆਇਆ ਨੂੰ xll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (868 downloads)