आओ गौरां जी दे लाल नू मनाईये

वक्र्कुंद महा काया,
सुरेया कोटि सम प्रभा,
निरविघनम कूरू में देवा,
सर्व करेशु सर्वदा,

नमो नमो गुरुदेव को,
श्री गणपति जी महाराज,
भरी सभा मेरा कियो,
तेरे हाथ दास की लाज,

आओ गोरा जी दे लाल नु मनाइये,
करे जो मुरादा पुरियां,
हो करे जो मुरादा पुरियां,
मुरादा पुरियां,मुरादा पुरियां,मुरादा पुरियां,
सचे दिल नाल इस नु धियाइये,
करे जो मुरादा पुरियां,
आओ गोरा जी दे .....

ज्योत जगा के पूजा करिये,
गणपति जी दा नाम सिमरिये,
नाले लडुआ दे भोग लगाइये,
करे जो मुरादा पुँरियां,
आओ गोरा जी दे ..........

इसदी पूजा शिव दी पूजा,
इसदे बराबर देव न दूजा,
हार मोतियाँ दे गल विच पाये,
करे जो मुरादा पुँरियां,
आओ गोरा जी दे ..........

मात गोरजा जाए बलिहारी ,
लाल दी पूजा करे त्रिपुरारी,
भेटा श्रधा दे नाल च्डाइये,
करे जो मुरादा पुँरियां,
आओ गोरा जी दे ..........

आओ भगतो मिल जुल सारे गनपत धियाइये,
जीवन अपना सफल बनाइए,
बंसी दीपक वारे वारे जाइए,
करे जो मुरादा पुँरियां,
आओ गोरा जी दे ..........


ਵਕਰਤੁੰਡ ਮਹਾਂ ਕਾਇਆ,
ਸੂਰਿਆ ਕੋਟਿ ਸਮ ਪ੍ਰਭਾ l
*ਨਿਰਵਿਘਨਮ ਕੁਰੂ ਮੇ ਦੇਵਾ,
ਸਰਵ ਕਾਰਿਆਏਸ਼ੂ ਸ੍ਰਵਦਾ ll

*ਨਮੋ ਨਮੋ ਗੁਰੂਦੇਵ ਕੋ,
ਸ਼੍ਰੀ ਗਣਪਤੀ ਜੀ ਮਹਾਰਾਜ l
ਭਰੀ ਸਭਾ ਮੇਰਾ ਕੀਓ,
ਤੇਰੇ ਹਾਥ ਦਾਸ ਕੀ ਲਾਜ ll

ਆਓ ਗੌਰਾਂ ਜੀ ਦੇ, ਲਾਲ ਨੂੰ ਮਨਾਈਏ*,
ਕਰੇ ਜੋ ਮੁਰਾਦਾਂ ਪੂਰੀਆਂ ll
*ਕਰੇ ਜੋ ਮੁਰਾਦਾਂ ਪੂਰੀਆਂ l
*ਹੋ,,ਕਰੇ ਜੋ ਮੁਰਾਦਾਂ ਪੂਰੀਆਂ,
ਮੁਰਾਦਾਂ ਪੂਰੀਆਂ, ਮੁਰਾਦਾਂ ਪੂਰੀਆਂ, ਮੁਰਾਦਾਂ ਪੂਰੀਆਂ,
ਸੱਚੇ ਦਿਲ ਨਾਲ, ਇਸ ਨੂੰ ਧਿਆਈਏ ll,
ਕਰੇ ਜੋ ਮੁਰਾਦਾਂ ਪੂਰੀਆਂ l
ਆਓ ਗੌਰਾਂ ਜੀ ਦੇ,,,,,,,,,,,,,,,,,,,

ਜੋਤ ਜਗਾ ਕੇ, ਪੂਜਾ ਕਰੀਏ*,
"ਗਣਪਤੀ ਜੀ ਦਾ, ਨਾਮ ਸਿਮਰੀਏ" ll
ਨਾਲੇ ਲੱਡੂਆਂ ਦੇ, ਭੋਗ ਲਗਾਈਏ ll,
ਕਰੇ ਜੋ ਮੁਰਾਦਾਂ ਪੂਰੀਆਂ,
ਆਓ ਗੌਰਾਂ ਜੀ ਦੇ,,,,,,,,,,,,,,,,,,,

ਇਸਦੀ ਪੂਜਾ, ਸ਼ਿਵ ਦੀ ਪੂਜਾ*,
"ਇਸਦੇ ਬਰਾਬਰ, ਦੇਵ ਨਾ ਦੂਜਾ" ll
ਹਾਰ ਮੋਤੀਆਂ ਦੇ, ਗਲ਼ ਵਿੱਚ ਪਾਈਏ ll,
ਕਰੇ ਜੋ ਮੁਰਾਦਾਂ ਪੂਰੀਆਂ,
ਆਓ ਗੌਰਾਂ ਜੀ ਦੇ,,,,,,,,,,,,,,,,,,,

ਮਾਤ ਗੌਰਜਾਂ, ਜਾਏ ਬਲਿਹਾਰੀ*,
"ਲਾਲ ਦੀ ਪੂਜਾ, ਕਰੇ ਤ੍ਰਿਪੁਰਾਰੀ" ll
ਭੇਟਾ ਸ਼ਰਧਾ ਦੇ, ਨਾਲ ਚੜ੍ਹਾਈਏ ll,
ਕਰੇ ਜੋ ਮੁਰਾਦਾਂ ਪੂਰੀਆਂ,
ਆਓ ਗੌਰਾਂ ਜੀ ਦੇ,,,,,,,,,,,,,,,,,,,

ਆਓ ਭਗਤੋ/ਮਿਲਜੁਲ ਸਾਰੇ, ਗਣਪਤ ਧਿਆਈਏ*,
"ਜੀਵਨ ਆਪਣਾ, ਸਫਲ਼ ਬਣਾਈਏ" ll
ਬੰਸੀ ਦੀਪਕ, ਵਾਰੇ ਵਾਰੇ ਜਾਈਏ ll,
ਕਰੇ ਜੋ ਮੁਰਾਦਾਂ ਪੂਰੀਆਂ,
ਆਓ ਗੌਰਾਂ ਜੀ ਦੇ,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (793 downloads)