सानूं मन्दिराँ विच्च दे थाँ दाती

तेनु चेते कर कर रोवा माँ,
हंजुआ दे हार प्रोवा माँ,
इक आसरा तू दिल विच ऐ,
कर सजदे चरनी बेह्जांगे,माँ,
सहनु मंदिरा विच दे था दाती आंबे.
असी किसे वी नुकरे बेहजांगे

गल प् के फोटो तेरी माँ,
मैं फिरदा वांग फकीरा दे,
तेनु वास्ते पावा मैं दाती ,
अखियाँ चो वगदे नीरा दे माँ नीरा दे,
सानु रस्ते पा दे महारानिये,
नही ते राह्वा विच ही रेह्जांगे माँ,
सानूं मन्दिराँ विच्च दे थाँ दाती

जो हो जाए रहमत तेरी माँ,
तू बदल देवे तकदीरा नु,
असी झोली अड़ के बैठे हां,
तू पा दे खैर फ़कीर नु फकीरा नु,
इक तू शाहा दी शाह दाती,
अज तेरे कोलो वर लै जांगे माँ,
सानूं मन्दिराँ विच्च दे थाँ दाती

मथू खने विच नही रह सकदा
लड़ छड के तेरा माँ अंबे ,
लाभ जंजुआ तेनु अर्ज करे
तू चरना विच दे था आंबे दे था अंबे,
तू सुख दे चाहे दुःख दाती,
असी हसदे हसदे सह्जांगे माँ,
सानूं मन्दिराँ विच्च दे थाँ दाती

ਤੈਨੂੰ ਚੇਤੇ ਕਰ ਕਰ, ਰੋਵਾਂ ਮਾਂ l
ਹੰਝੂਆਂ ਦੇ ਹਾਰ, ਪਰੋਵਾਂ ਮਾਂ ll,,
ਇੱਕ 'ਆਸਰਾ, ਤੂੰ ਦਿਲ ਵਿੱਚ ਏ ll*,  
ਕਰ ਸੱਜ਼ਦੇ ਚਰਣੀ, ਬਹਿਜਾਂਗੇ,,,ਮਾਂ,
ਸਾਨੂੰ ਮੰਦਿਰਾਂ ਵਿੱਚ ਦੇ, ਥਾਂ ਦਾਤੀ/ਅੰਬੇ,  
ਅਸੀਂ ਕਿਸੇ ਵੀ ਨੁੱਕਰੇ, ਬਹਿਜਾਂਗੇ ll

*ਗਲ਼ ਪਾ ਕੇ ਫੋਟੋ, ਤੇਰੀ ਮਾਂ,
ਮੈ ਫਿਰਦਾ ਵਾਂਗ, ਫਕੀਰਾਂ ਦੇ** l
ਤੈਨੂੰ ਵਾਸਤੇ ਪਾਂਵਾ, ਮੈਂ ਦਾਤੀ,
ਅੱਖੀਆਂ ਚੋ ਵੱਗਦੇ, ਨੀਰਾਂ ਦੇ, ਮਾਂ ਨੀਰਾਂ ਦੇ l
ਸਾਨੂੰ ਰਸਤੇ ਪਾ ਦੇ, ਮਹਾਂਰਾਣੀ ll*,
ਨਹੀਂ ਤੇ ਰਾਹਵਾਂ ਵਿੱਚ ਹੀ, ਰਹਿਜਾਂਗੇ,,,ਮਾਂ,
ਸਾਨੂੰ ਮੰਦਿਰਾਂ ਵਿੱਚ ਦੇ,,,,,,,,,,,,,,

*ਜੇ ਹੋ ਜਾਏ ਰਹਿਮਤ, ਤੇਰੀ ਮਾਂ,
ਤੂੰ ਬਦਲ ਦੇਵੇਂ, ਤਕਦੀਰਾਂ ਨੂੰ** ll
ਅਸੀ ਝੋਲੀ ਅੱਡ ਕੇ, ਬੈਠੇ ਹਾਂ,
ਤੂੰ ਪਾ ਦੇ ਖ਼ੈਰ, ਫਕੀਰਾਂ ਨੂੰ, ਫਕੀਰਾਂ ਨੂੰ l
ਇੱਕ ਤੂੰ ਸ਼ਾਹਾਂ ਦੀ, ਸ਼ਾਹ ਦਾਤੀ ll*,
ਅੱਜ ਤੇਰੇ ਕੋਲੋਂ ਵਰ, ਲੈਜਾਂਗੇ,,,ਮਾਂ,
ਸਾਨੂੰ ਮੰਦਿਰਾਂ ਵਿੱਚ ਦੇ,,,,,,,,,,,,,,

*ਮਧੂ ਖੰਨੇ ਵਿੱਚ ਨਹੀ, ਰਹਿ ਸਕਦਾ,
ਲੜ੍ਹ ਛੱਡ ਕੇ ਤੇਰਾ, ਮਾਂ ਅੰਬੇ** ll
ਲਾਭ ਜੰਜੂਆ ਤੈਨੂੰ, ਅਰਜ਼ ਕਰੇ,
ਤੂੰ ਚਰਣਾਂ ਵਿੱਚ ਦੇ, ਥਾਂ ਅੰਬੇ, ਦੇ ਥਾਂ ਅੰਬੇ l
ਤੂੰ ਸੁੱਖ ਦੇ ਚਾਹੇ, ਦੁੱਖ ਦਾਤੀ ll*,
ਅਸੀਂ ਹੱਸਦੇ ਹੱਸਦੇ ਸਹਿਜਾਂਗੇ,,,ਮਾਂ,
ਸਾਨੂੰ ਮੰਦਿਰਾਂ ਵਿੱਚ ਦੇ,,,,,,,,,,,,,,F
ਅਪਲੋਡਰ- ਅਨਿਲਰਮੂਰਤੀਭੋਪਾਲ
download bhajan lyrics (985 downloads)