बेड़ी कदे न अड़ी-माता

माँ नु मनन वालेया दी बेड़ी कदे न अड़ी,
अडी ओ माँ नु मनन वालियां दी
बेडी कदे न अडी,
फड लै दाती आंबे दा तू पल्ला ,
हो जा खोटियो खरी,
खरी ओ माँ नु मनन वालेया दी,
बेडी कदे न अडी,
माँ नु मनन वालेया दी बेड़ी कदे न अड़ी,


ओ छड दे दुनियादारी नु बस,
माँ दा हो के रह जा,
दर दर दी दूर दूर दे नालो,
एक दा हो के बह जा
कोई नही दर इस दर वरगा
वेखी दुनिया बड़ी,
बड़ी ओ माँ नु मनन वालियां दी,
बेड़ी कदे न अड़ी

जींद अणि ते तिलकन रस्ता,
क्यूकर जान संबाली,
थके देवन वाले बाबे
इक हथ पकड़न वाली,
तेरी जिन्गदी वाली डोरी जीहने हथ फड़ी,
फड़ी ओ माँ नु मनन वालेया दी,
बेड़ी कदे न अड़ी

एह जग इक मुसाफिर खाना
कोई न किसे दा दर्दी,
कहे संजीव एह झूठी दुनिया,
कीह्दा एह दम भरदी,
काहदा मान सिकंदरा मेला घड़ी दो घडी,
घड़ी ओ माँ नु मनन वालियां दी,
बेड़ी कदे न अड़ी


ਮਾਂ ਨੂੰ ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ ll
ਅੜੀ ਓ ਮਾਂ ਨੂੰ, ਮੰਨਣ ਵਾਲਿਆਂ ਦੀ,
ਬੇੜੀ ਕਦੇ ਨਾ ਅੜੀ l
ਫੜ ਲੈ ਦਾਤੀ/ਅੰਬੇ ਦਾ ਤੂੰ ਪੱਲ੍ਹਾ,
ਹੋ ਜਾ ਖੋਟਿਓ ਖ਼ਰੀ xll
ਖ਼ਰੀ ਓ ਮਾਂ ਨੂੰ, ਮੰਨਣ ਵਾਲਿਆਂ ਦੀ,
ਬੇੜੀ ਕਦੇ ਨਾ ਅੜੀ l
ਮਾਂ ਨੂੰ ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ l

ਓ ਛੱਡ ਦੇ, ਦੁਨੀਆਂਦਾਰੀ ਨੂੰ ਬੱਸ,
"ਮਾਂ ਦਾ ਹੋ ਕੇ ਰਹਿ ਜਾ" (ਭਗਤਾ)
ਦਰ ਦਰ ਦੀ, ਦੁਰ ਦੁਰ ਦੇ ਨਾਲੋਂ,
"ਇੱਕ ਦਾ ਹੋ ਕੇ ਬਹਿ ਜਾ" (ਭਗਤਾ)
*ਕੋਈ ਨਹੀਂ ਦਰ, ਇਸ ਦਰ ਵਰਗਾ,
ਵੇਖੀ ਦੁਨੀਆਂ ਬੜੀ xll,
ਬੜੀ ਓ ਮਾਂ ਨੂੰ, ਮੰਨਣ ਵਾਲਿਆਂ ਦੀ,
ਬੇੜੀ ਕਦੇ ਨਾ ਅੜੀ l
ਬੇੜੀ ਕਦੇ ਨਾ ਅੜੀ, ਓ ਬੇੜੀ ਕਦੇ ਨਾ ਅੜੀ, xll,
ਅੜੀ ਓ ਮਾਂ ਨੂੰ, ਮੰਨਣ ਵਾਲਿਆਂ ਦੀ,
ਬੇੜੀ ਕਦੇ ਨਾ ਅੜੀ ll

ਜਿੰਦ ਅੰਨ੍ਹੀ ਤੇ, ਤਿਲਕਣ ਰਸਤਾ,
"ਕਿਉਂਕਰ ਜਾਨ ਸੰਭਾਲੀ" (ਭਗਤਾ)
ਧੱਕੇ ਦੇਵਣ, ਵਾਲੇ ਬਾਬੇ,
"ਇੱਕ ਹੱਥ ਪਕੜਨ ਵਾਲੀ" (ਦਾਤੀ)
*ਤੇਰੀ ਜਿੰਦਗੀ ਵਾਲੀ ਡੋਰੀ, ਜੀਹਨੇ ਹੱਥ ਫੜੀ xll,
ਫੜੀ ਓ ਮਾਂ ਨੂੰ, ਮੰਨਣ ਵਾਲਿਆਂ ਦੀ,
ਬੇੜੀ ਕਦੇ ਨਾ ਅੜੀ l
ਬੇੜੀ ਕਦੇ ਨਾ ਅੜੀ, ਓ ਬੇੜੀ ਕਦੇ ਨਾ ਅੜੀ, xll,
ਅੜੀ ਓ ਮਾਂ ਨੂੰ, ਮੰਨਣ ਵਾਲਿਆਂ ਦੀ,
ਬੇੜੀ ਕਦੇ ਨਾ ਅੜੀ ll

ਏਹ ਜੱਗ ਇੱਕ, ਮੁਸਾਫ਼ਿਰ ਖਾਨਾ,
"ਕੋਈ ਨਾ ਕਿੱਸੇ ਦਾ ਦਰਦੀ" (ਏਥੇ)
ਕਹੇ ਸੰਜੀਵ, ਏਹ ਝੂਠੀ ਦੁਨੀਆਂ,
"ਕੀਹਦਾ ਏਹ ਦਮ ਭਰਦੀ" (ਦੁਨੀਆਂ)
*ਕਾਹਦਾ ਮਾਣ ਸਿਕੰਦਰਾਂ ਮੇਲਾ, ਘੜੀ ਦੋ ਘੜੀ xll,
ਘੜੀ ਓ ਮਾਂ ਨੂੰ ਮੰਨਣ ਵਾਲਿਆਂ ਦੀ,
ਬੇੜੀ ਕਦੇ ਨਾ ਅੜੀ l
ਬੇੜੀ ਕਦੇ ਨਾ ਅੜੀ, ਓ ਬੇੜੀ ਕਦੇ ਨਾ ਅੜੀ, xll,
ਅੜੀ ਓ ਮਾਂ ਨੂੰ ਮੰਨਣ ਵਾਲਿਆਂ ਦੀ,
ਬੇੜੀ ਕਦੇ ਨਾ ਅੜੀ lll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (772 downloads)