असीं चंगे माड़े तेरे मैया जी

असीं चंगे माड़े तेरे ,
मियां आंबे जी साहनु बख्शो,
असि किते पाप वथेरे,
मइयां आंबे जी साहनु बख्शो,
असीं चंगे माड़े तेरे ,

इस कलयुग दी दल दल दे विच,
पैर  न साडे चले ,
कोई न जग विच सुखी माइयाँ जी,
सब दे रोग अवले ,
दुःख दसिये केहड़े केहड़े ,
मैया जी साहनु बख्शो
असीं चंगे माड़े तेरे ,


तेरी किरपा दे नाल मिलिया,
एह मनुखी चोला ,
मन दे पिंजरे दे विच फस्या,.
रूह दा  पंक्षी  भोला ,
नित लुट्दै पंज लुटेरे,
मैया जी साहनु बख्शो
असीं चंगे माड़े तेरे ,

अपने चरनी ला के मियां जी
मुड न कदे विछोड़ि ,
साड़ी जींद निमाणी  न तू ,
हुन न खाली मोडी
कट  देयो चोरासी गेंडे,
मैया जी साहनु बख्शो
असीं चंगे माड़े तेरे ,


ਅਸੀਂ ਚੰਗੇ ਮਾੜੇ ਤੇਰੇ,
'ਮਈਆ/ਅੰਬੇ ਜੀ ਸਾਨੂੰ ਬਖਸ਼ੋ xll'
ਅਸੀਂ ਕੀਤੇ ਪਾਪ ਵਥੇਰੇ,
'ਮਈਆ/ਅੰਬੇ ਜੀ ਸਾਨੂੰ ਬਖਸ਼ੋ xll'
ਅਸੀਂ ਚੰਗੇ ਮਾੜੇ ਤੇਰੇ,,,,,,,,,,,,,,,,,,,,,

ਇਸ ਕਲਯੁੱਗ ਦੀ ਦਲ ਦਲ ਦੇ ਵਿੱਚ,
"ਪੈਰ ਨਾ ਸਾਡੇ ਚੱਲੇ" (ਮਈਆ ਜੀ) l
ਕੋਈ ਨਾ ਜੱਗ ਵਿੱਚ ਸੁਖੀ ਮਈਆ ਜੀ
"ਸਭ ਦੇ ਰੋਗ ਅਵੱਲੇ" (ਮਈਆ ਜੀ) ll
*ਦੁੱਖ ਦੱਸੀਏ ਕੇਹੜੇ ਕੇਹੜੇ,
'ਮਈਆ/ਅੰਬੇ ਜੀ ਸਾਨੂੰ ਬਖਸ਼ੋ xll',
ਅਸੀਂ ਚੰਗੇ ਮਾੜੇ ਤੇਰੇ,,,,,,,,,,,,,,,,,,,,,F

ਤੇਰੀ ਕਿਰਪਾ ਦੇ ਨਾਲ ਮਿਲਿਆ,
"ਏਹੇ ਮਨੁੱਖੀ ਚੋਲਾ" (ਮਈਆ ਜੀ) l
ਮਨ ਦੇ ਪਿੰਜਰੇ ਦੇ ਵਿੱਚ ਫੱਸਿਆ,
"ਰੂਹ ਦਾ ਪੰਛੀ ਭੋਲਾ" (ਮਈਆ ਜੀ) ll
*ਨਿੱਤ ਲੁੱਟਦੇ ਪੰਜ ਲੁਟੇਰੇ,
'ਮਈਆ/ਅੰਬੇ ਜੀ ਸਾਨੂੰ ਬਖਸ਼ੋ xll',
ਅਸੀਂ ਚੰਗੇ ਮਾੜੇ ਤੇਰੇ,,,,,,,,,,,,,,,,,,,,F

ਆਪਣੇ ਚਰਣੀ ਲਾ ਕੇ ਮਈਆ ਜੀ,
"ਮੁੜ ਨਾ ਕਦੇ ਵਿਛੋੜੀ" (ਮਈਆ ਜੀ) l
ਸਾਡੀ ਜਿੰਦ ਨਿਮਾਣੀ ਨੂੰ ਤੂੰ,
"ਹੁਣ ਨਾ ਖਾਲੀ ਮੋੜੀ" (ਮਈਆ ਜੀ) ll
*ਕੱਟ ਦਿਓ ਚੌਰਾਸੀ ਗੇੜੇ,
'ਮਈਆ/ਅੰਬੇ ਜੀ ਸਾਨੂੰ ਬਖਸ਼ੋ xll',
ਅਸੀਂ ਚੰਗੇ ਮਾੜੇ ਤੇਰੇ,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀ ਭੋਪਾਲ
download bhajan lyrics (714 downloads)