हथ जोड़दी नाले मत्था टेकदी

हथ जोड़दी नाले मत्था टेकदी
जींद तेरा शुकर करे,
शेरा वालिये माँ शेरा वालिये माँ,
अंग संग तेनु हर वेले तकदी,
जींद तेरा शुकर करे,
शेरा वालिये माँ शेरा वालिये माँ,

अमिये दुलार तेरा सब कोलो वध वे,
वेख वेख तेनु दिल होया गद गद वे,
अमिये दुलार तेरा सब कोलो वध वे,
वेख वेख तेनु दिल होया गद गद वे
ना मिसाल तेरी दूजी कोई लबदी,
जींद तेरा शुकर करे,
शेरा वालिये माँ शेरा वालिये माँ,

बिन मंगेया ही तेथो सुख सारे मिलदे,
आप ही समज लैंदी सब हाल दिल दे,
बिन मंगेया ही तेथो सुख सारे मिलदे,
आप ही समज लैंदी सब हाल दिल दे,
सुख बचियाँ दा वेख नहियो सकदी
जींद तेरा शुकर करे,
शेरा वालिये माँ शेरा वालिये माँ,

दर्शना दे नाल तेरे रूह मेरी ठरदी,
तेरियां तरीफा माये हर वेले करदी
दर्शना दे नाल तेरे रूह मेरी ठरदी,
तेरियां तरीफा माये हर वेले करदी
गुण गावंदी एह जीब नहियो थ्क्दी,
जींद तेरा शुकर करे,
शेरा वालिये माँ शेरा वालिये माँ,




ਧੁਨ- ਬੂਹੇ ਬਾਰੀਆਂ

ਹੱਥ ਜੋੜਦੀ, ਨਾਲੇ ਮੱਥਾ ਟੇਕਦੀ ll,
ਜਿੰਦ ਤੇਰਾ ਸ਼ੁਕਰ ਕਰੇ,
"ਸ਼ੇਰਾਂ ਵਾਲੀਏ ਮਾਂ, ਸ਼ੇਰਾਂ ਵਾਲੀਏ ਮਾਂ" ll
ਅੰਗ ਸੰਗ ਤੈਨੂੰ, ਹਰ ਵੇਲੇ ਤੱਕਦੀ l
ਜਿੰਦ ਤੇਰਾ ਸ਼ੁਕਰ ਕਰੇ,
"ਸ਼ੇਰਾਂ ਵਾਲੀਏ ਮਾਂ, ਸ਼ੇਰਾਂ ਵਾਲੀਏ ਮਾਂ" l

ਅੰਮੀਏ ਦੁਲਾਰ ਤੇਰਾ, ਸਭ ਕੋਲੋਂ ਵੱਧ ਵੇ l
ਵੇਖ ਵੇਖ ਤੈਨੂੰ ਦਿਲ, ਹੋਇਆ ਗਦ ਗਦ ਵੇ l
ਅੰਮੀਏ ਦੁਲਾਰ ਤੇਰਾ, ਸਭ ਕੋਲੋਂ ਵੱਧ ਵੇ,
ਵੇਖ ਵੇਖ ਤੈਨੂੰ ਦਿਲ, "ਹੋਇਆ ਗਦ ਗਦ ਵੇ ll",
ਨਾ ਮਿਸਾਲ ਤੇਰੀ, ਦੂਜੀ ਕੋਈ ਲੱਭਦੀ l
ਜਿੰਦ ਤੇਰਾ ਸ਼ੁਕਰ ਕਰੇ,
"ਸ਼ੇਰਾਂ ਵਾਲੀਏ ਮਾਂ, ਸ਼ੇਰਾਂ ਵਾਲੀਏ ਮਾਂ" l

ਬਿਨ ਮੰਗਿਆ ਹੀ ਤੈਥੋਂ, ਸੁੱਖ ਸਾਰੇ ਮਿਲਦੇ l
ਆਪ ਹੀ ਸਮਝ ਲੈਂਦੀ, ਸਭ ਹਾਲ ਦਿਲ ਦੇ l
ਬਿਨ ਮੰਗਿਆ ਹੀ ਤੈਥੋਂ, ਸੁੱਖ ਸਾਰੇ ਮਿਲਦੇ,
ਆਪ ਹੀ ਸਮਝ ਲੈਂਦੀ, "ਸਭ ਹਾਲ ਦਿਲ ਦੇ ll",
ਦੁੱਖ ਬੱਚਿਆਂ ਦਾ, ਵੇਖ ਨਹੀਓਂ ਸਕਦੀ l
ਜਿੰਦ ਤੇਰਾ ਸ਼ੁਕਰ ਕਰੇ,
"ਸ਼ੇਰਾਂ ਵਾਲੀਏ ਮਾਂ, ਸ਼ੇਰਾਂ ਵਾਲੀਏ ਮਾਂ" l

ਦਰਸ਼ਨਾਂ ਦੇ ਨਾਲ ਤੇਰੇ, ਰੂਹ ਮੇਰੀ ਠਰਦੀ l
ਤੇਰੀਆਂ ਤਰੀਫਾਂ ਮਾਏੰ, ਹਰ ਵੇਲੇ ਕਰਦੀ l
ਦਰਸ਼ਨਾਂ ਦੇ ਨਾਲ ਤੇਰੇ, ਰੂਹ ਮੇਰੀ ਠਰਦੀ,
ਤੇਰੀਆਂ ਤਰੀਫਾਂ ਮਾਏੰ, "ਹਰ ਵੇਲੇ ਕਰਦੀ ll",
ਗੁਣ ਗਾਂਵਦੀ ਏ, ਜੀਭ ਨਹੀਓਂ ਥੱਕਦੀ l
ਜਿੰਦ ਤੇਰਾ ਸ਼ੁਕਰ ਕਰੇ,
"ਸ਼ੇਰਾਂ ਵਾਲੀਏ ਮਾਂ, ਸ਼ੇਰਾਂ ਵਾਲੀਏ ਮਾਂ" l
ਹੱਥ ਜੋੜਦੀ, ਨਾਲੇ,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (750 downloads)