तेरा करके दीदार आज जाना
के भूहे दाती बंद ना करी
तेरे नाम विच रंग लिया बाना
के भूहे दाती बंद ना करी
नाम विच तेरे संग मन रंग लिया ऐह
दूध पुत तेथो सब कुज मंग लिया ऐह
ओ बेड़ा भगता दा पार बने लौना
के भूहे दाती बंद ना करी
सारा कुज दाती तेरे नाम करी बेठे आ
आखा विच आसा वाला पानी भरी बेठे आ
ओ किसे रोंदिया नु चुप करवना
के भूहे दाती बंद ना करी
सीने नाल ला के सहनु बड़ा असी रो लिया
किथे दस जवागा जे बूहे दाती ढो लिया
ओ बचिया करो एहो अर्ज निमना
के भूहे दाती बंद ना करी
ਤੇਰਾ ਕਰਕੇ ਦੀਦਾਰ ਅੱਜ ਜਾਣਾ
ਕਿ ਬੂਹੇ ਦਾਤੀ ਬੰਦ ਨਾ ਕਰੀਂ
ਤੇਰੇ ਨਾਮ ਵਿਚ ਰੰਗ ਲਿਆ ਬਾਣਾ
ਕਿ ਬੂਹੇ ਦਾਤੀ ਬੰਦ ਨਾ ਕਰੀਂ
ਨਾਮ ਵਿਚ ਤੇਰੇ ਸੰਗ ਮਨ ਰੰਗ ਲਿਆ ਏ
ਦੁੱਧ ਪੁੱਤ ਤੈਥੋਂ ਸਭ ਕੁਝ ਮੰਗ ਲਿਆ ਏ
ਓ ਬੇੜਾ ਭਗਤਾਂ ਦਾ ਪਾਰ ਬੰਨੇ ਲਾਉਣਾ
ਕਿ ਬੂਹੇ ਦਾਤੀ ਬੰਦ ਨਾ ਕਰੀਂ
ਸਾਰਾ ਕੁਝ ਦਾਤੀ ਤੇਰੇ ਨਾਮ ਕਰੀਂ ਬੈਠੇ ਆਂ
ਅੱਖਾਂ ਵਿਚ ਆਸਾਂ ਵਾਲਾ ਪਾਣੀ ਭਰੀ ਬੈਠੇ ਆਂ
ਓ ਕਿਸੇ ਰੋਂਦਿਆਂ ਨੂੰ ਚੁੱਪ ਨੀ ਕਰਾਉਣਾ
ਕਿ ਬੂਹੇ ਦਾਤੀ ਬੰਦ ਨਾ ਕਰੀਂ
ਸੀਨੇ ਨਾਲ ਲਾ ਲੈ ਸਾਨੂੰ ਬੜਾ ਅਸੀਂ ਰੋ ਲਿਆ
ਕਿਥੇ ਦੱਸ ਜਾਵਾਂਗੇ ਜੇ ਬੂਹਾ ਦਾਤੀ ਢੋ ਲਿਆ
ਓ ਬੱਚਾ ਕਰੇ ਇਹੋ ਅਰਜ਼ ਨਿਮਾਣਾ
ਕਿ ਬੂਹੇ ਦਾਤੀ ਬੰਦ ਨਾ ਕਰੀਂ