मैं करनियां ने दो गल्लां

मैं करनियां ने दो गल्लां
अज माये तेरे नाल नी
मैं घर आवा तू लुक जावे,
दस केहड़ी ग्लो रूस जावे
मैं करनियाँ ने दो गला....

तू लेखा दी लिखारी माँ
मैं करमा दी मारी माँ
तू हर गल दे विच जित जावे,
मैं हर गल दे विच हारी माँ
मैं करनीया ने दो गल्ला.....

मेरे तरले तेरे लारे माँ
रोंदे पये नैन बेचारे माँ
लोका दे कई सहारे माँ
असी उड़ दे तेरे सहारे माँ
मैं करनीया ने दो गल्ला.....

मेनू लोकी देंदे ताहने माँ
की अपने की बेगाने माँ
संदीप सितारा की दसे,
तू सब दे दिला दियां जाने माँ
मैं करनीया ने दो गल्ला.....

ਮੈਂ ਕਰਨੀਆਂ ਨੇ ਦੋ ਗੱਲਾਂ,,, ll,
ਅੱਜ ਮਾਂਏਂ ਤੇਰੇ ਨਾਲ ਨੀ ll
*ਮੈਂ ਘਰ ਆਵਾਂ, ਤੂੰ ਲੁੱਕ ਜਾਵੇਂ l
ਦੱਸ ਕੇਹੜੀ ਗੱਲੋਂ, ਰੁੱਸ ਜਾਵੇਂ l
ਮੈਂ ਕਰਨੀਆਂ ਨੇ ਦੋ ਗੱਲਾਂ,,, ll,,,,,,,

ਤੂੰ ਲੇਖਾਂ ਦੀ ਲਿਖਾਰੀ ਮਾਂ,
"ਮੈਂ ਕਰਮਾਂ ਦੀ ਮਾਰੀ ਮਾਂ" l
ਤੂੰ ਹਰ ਗੱਲ ਦੇ ਵਿੱਚ ਜਿੱਤ ਜਾਵੇਂ,
"ਮੈਂ ਹਰ ਗੱਲ ਦੇ ਵਿੱਚ ਹਾਰੀ ਮਾਂ" ll
ਮੈਂ ਕਰਨੀਆਂ ਨੇ ਦੋ ਗੱਲਾਂ,,, ll,,,,,,,,

ਮੇਰੇ ਤਰਲੇ ਤੇਰੇ ਲਾਰੇ ਮਾਂ,
"ਰੋਂਦੇ ਪਏ ਨੈਣ ਬੇਚਾਰੇ ਮਾਂ" l
ਲੋਕਾਂ ਦੇ ਕਈ ਸਹਾਰੇ ਮਾਂ,
"ਅਸੀਂ ਉੱਡਦੇ ਤੇਰੇ ਸਹਾਰੇ ਮਾਂ" ll
ਮੈਂ ਕਰਨੀਆਂ ਨੇ ਦੋ ਗੱਲਾਂ,,, ll,,,,,,,,

ਮੈਨੂੰ ਲੋਕੀਂ ਦੇਂਦੇ ਤਾਹਨੇ ਮਾਂ,
"ਕੀ ਆਪਣੇ ਕੀ ਬੇਗਾਨੇ ਮਾਂ" l
ਸੰਦੀਪ ਸਿਤਾਰਾ ਕੀ ਦੱਸੇ,
ਤੂੰ ਸਭ ਦੇ ਦਿਲਾਂ ਦੀਆਂ ਜਾਣੇ ਮਾਂ ll
ਮੈਂ ਕਰਨੀਆਂ ਨੇ ਦੋ ਗੱਲਾਂ,,, ll,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (731 downloads)