खैर पा दे शेरां वालिये

तेरे दर ते खड़ी मैं वर मंगदी,
खैर पा दे शेरां वालिये

सुनिया मैं माये खाली किसे नु न मोड़दी,
जो बी दरआउंदा ओहनू कहंदी ना कोई थोड जी
तेरी  मंदनी दी तेरे अगे अर्जी
खैर पा दे शेरां वालिये....

बरके फरोल देखा लेखा दी लकीर नु
देवी तू बदल माये मेरी सूती तकदीर नु
बही लेखा दी लिखवानी हथो तेरे
खैर पा दे शेरां वालिये...


सुनी मेरी गोद एक दे दे मेनू लाल माँ
पुता तो बिना न हुंदा मावा दा कोई हाल माँ
दिल मेरा न तू किते माये तोड़ देई,
खैर पा दे शेरां वालिये

आस ते विश्वाश तेरे उते बड़ा मेरा माँ
अशनी माही पूरी आ गई लिखू गुण तेरा माँ
निक्का भानेवाल गाऊ महिमा तेरी
खैर पा दे शेरां वालिये
ਤੇਰੇ ਦਰ ਤੇ, ਖੜੀ ਮੈਂ ਵਰ ਮੰਗਦੀ,
ਖ਼ੈਰ ਪਾ ਦੇ, ਸ਼ੇਰਾਂ ਵਾਲੀਏ xll-ll

ਸੁਣਿਆ ਮੈਂ ਮਾਏਂ ਖ਼ਾਲੀ, ਕਿਸੇ ਨੂੰ ਨਾ ਮੋੜਦੀ xll
ਜੋ ਵੀ ਦਰ ਆਉਂਦਾ ਓਹਨੂੰ, ਰਹਿੰਦੀ ਨਾ ਕੋਈ ਥੋੜ ਜੀ xll
ਤੇਰੀ ਮੰਦਣੀ ਦੀ, ਤੇਰੇ ਅੱਗੇ ਅਰਜ਼ੀ,
ਖ਼ੈਰ ਪਾ ਦੇ, ਸ਼ੇਰਾਂ ਵਾਲੀਏ,,,
ਤੇਰੇ ਦਰ ਤੇ, ਖੜੀ ਮੈਂ ਵਰ ਮੰਗਦੀ,
ਖ਼ੈਰ ਪਾ ਦੇ, ਸ਼ੇਰਾਂ ਵਾਲੀਏ xll-ll

ਬਰਕੇ ਫਰੋਲ ਦੇਖਾਂ, ਲੇਖਾਂ ਦੀ ਲਕੀਰ ਨੂੰ xll
ਦੇਈਂ ਤੂੰ ਬਦਲ ਮਾਏਂ/ਮੇਰੀ, ਸੁੱਤੀ ਤਕਦੀਰ ਨੂੰ xll
ਬਹੀ ਲੇਖਾਂ ਦੀ, ਲਿਖਵਾਣੀ ਹੱਥੋਂ ਤੇਰੇ,
ਖ਼ੈਰ ਪਾ ਦੇ, ਸ਼ੇਰਾਂ ਵਾਲੀਏ,,,
ਤੇਰੇ ਦਰ ਤੇ, ਖੜੀ ਮੈਂ ਵਰ ਮੰਗਦੀ,
ਖ਼ੈਰ ਪਾ ਦੇ, ਸ਼ੇਰਾਂ ਵਾਲੀਏ xll-ll

ਸੁੰਨ੍ਹੀ ਮੇਰੀ ਗੋਦ ਇੱਕ, ਦੇ ਦੇ ਮੈਨੂੰ ਲਾਲ ਮਾਂ xll
ਪੁੱਤਾਂ ਤੋਂ ਬਿਨਾਂ ਨਾ ਹੁੰਦਾ, ਮਾਂਵਾਂ ਦਾ ਕੋਈ ਹਾਲ ਮਾਂ xll
ਦਿਲ ਮੇਰਾ ਨਾ, ਤੂੰ ਕਿਤੇ ਮਾਏਂ ਤੋੜ ਦੇਈਂ,
ਖ਼ੈਰ ਪਾ ਦੇ, ਸ਼ੇਰਾਂ ਵਾਲੀਏ,,,
ਤੇਰੇ ਦਰ ਤੇ, ਖੜੀ ਮੈਂ ਵਰ ਮੰਗਦੀ,
ਖ਼ੈਰ ਪਾ ਦੇ, ਸ਼ੇਰਾਂ ਵਾਲੀਏ xll-ll


ਆਸ ਤੇ ਵਿਸ਼ਵਾਸ਼ ਤੇਰੇ, ਉੱਤੇ ਬੜਾ ਮੇਰਾ ਮਾਂ xll
ਅਸ਼ਨੀ ਮਾਹੀ ਪੂਰੀ ਆ ਗਈ, ਲਿਖੂ ਗੁਣ ਤੇਰਾ ਮਾਂ xll
ਨਿੱਕਾ ਭਾਣੇਵਾਲ, ਗਾਊ ਮਹਿਮਾ ਤੇਰੀ,
ਖ਼ੈਰ ਪਾ ਦੇ, ਸ਼ੇਰਾਂ ਵਾਲੀਏ,
ਤੇਰੇ ਦਰ ਤੇ, ਖੜੀ ਮੈਂ ਵਰ ਮੰਗਦੀ,
ਖ਼ੈਰ ਪਾ ਦੇ, ਸ਼ੇਰਾਂ ਵਾਲੀਏ xll-ll
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (643 downloads)