ज्योत मईया दी

की सिफत लिखा मैं तेरी ज्योत दी
जी मैथो सिफत लिखी न जावे
हो तक के माँ दी ज्योत दे वल नु
जी मेरा मन भर आवे

तेरी ज्योत विचो है दिसदा तेरा नूर दातिये,
रहे नाम तेरे दा चड़ेया सरुर दातिये,
तेरी ज्योत विचो है दिसदा तेरा नूर दातिये,

जगदी ज्योत है ज्वाला बड़ी जगदी प्यारी लगदी
मेनू सारी काएनात तो न्यारी लगदी
तेरे नाम वाला है चडेया सरुर दातिये,
तेरी ज्योत विचो है दिसदा तेरा नूर दातिये,

तेरे भगता ने मैया तेरी ज्योत जगाई आ
औना मैया ने जरुर सब ने आस लगाई ऐ,
कदे करी न तू चरना तो सहनु दूर दातिये,
तेरी ज्योत विचो है दिसदा तेरा नूर दातिये,

सिंह जसी वी कमल नाल गल्ला करदा,
नीले वालिया सेवक पका तेरे दर दा,
माफ़ करी अनजान दे कसूर दातिये,
तेरी ज्योत विचो है दिसदा तेरा नूर दातिये,

ਕੀ ਸਿਫ਼ਤ ਲਿਖਾਂ ਮੈਂ, ਤੇਰੀ ਜੋਤ ਦੀ,
ਜੀ ਮੈਥੋਂ, ਸਿਫ਼ਤ ਲਿਖੀ ਨਾ ਜਾਵੇ l
ਹੋ ਤੱਕ ਕੇ, ਮਾਂ ਦੀ ਜੋਤ ਦੇ ਵੱਲ ਨੂੰ,
"ਜੀ ਮੇਰਾ, ਮਨ ਭਰ ਆਵੇ" ll

ਤੇਰੀ ਜੋਤ, ਵਿੱਚੋਂ ਹੈ ਦਿੱਸਦਾ, ਤੇਰਾ ਨੂਰ ਦਾਤੀਏ xll
ਰਹੇ ਨਾਮ, ਤੇਰੇ ਦਾ ਚੜ੍ਹਿਆ, ਸਰੂਰ ਦਾਤੀਏ xll
ਤੇਰੀ ਜੋਤ, ਵਿੱਚੋਂ ਹੈ ਦਿੱਸਦਾ, ਤੇਰਾ ਨੂਰ ਦਾਤੀਏ xll

ਜੱਗਦੀ ਜੋਤ, ਹੈ ਜਵਾਲਾ, ਬੜੀ ਜੱਗਦੀ ਪਿਆਰੀ ਲੱਗਦੀ xll
ਮੈਨੂੰ ਸਾਰੀ, ਕਾਇਨਾਤ ਤੋਂ, ਨਿਆਰੀ ਲੱਗਦੀ xll
ਤੇਰੇ ਨਾਮ ਵਾਲਾ ਹੈ ਚੜ੍ਹਿਆ, ਸਰੂਰ ਦਾਤੀਏ,,,
ਤੇਰੀ ਜੋਤ, ਵਿੱਚੋਂ ਹੈ ਦਿੱਸਦਾ, ਤੇਰਾ ਨੂਰ ਦਾਤੀਏ xll

ਤੇਰੇ ਭਗਤਾਂ ਨੇ, ਮਈਆ ਤੇਰੀ, ਜੋਤ ਜਗਾਈ ਐ xll
ਆਉਣਾ, ਮਈਆ ਨੇ ਜਰੂਰ, ਸਭ ਨੇ ਆਸ ਲਗਾਈ ਐ xll
ਕਦੇ ਕਰੀਂ ਨਾ ਤੂੰ, ਚਰਨਾਂ ਤੋਂ ਸਾਨੂੰ, ਦੂਰ ਦਾਤੀਏ,,,
ਤੇਰੀ ਜੋਤ, ਵਿੱਚੋਂ ਹੈ ਦਿੱਸਦਾ, ਤੇਰਾ ਨੂਰ ਦਾਤੀਏ xll

ਸਿੰਘ ਜੱਸੀ ਵੀ ਕਲਮ ਨਾਲ, ਗੱਲਾਂ ਕਰਦਾ xll
ਨੀਲੇ ਵਾਲੀਆ ਸੇਵਕ ਪੱਕਾ, ਤੇਰੇ ਦਰ ਦਾ xll
ਮਾਫ਼ ਕਰੀਂ, ਅਣਜਾਣ ਦੇ, ਕਸੂਰ ਦਾਤੀਏ,,,
ਤੇਰੀ ਜੋਤ, ਵਿੱਚੋਂ ਹੈ ਦਿੱਸਦਾ, ਤੇਰਾ ਨੂਰ ਦਾਤੀਏ xll
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (662 downloads)