मेले तेरे मन्दिराँ/भवना ते दातिये लगदे ने मेले,
मेले बड़े वेखे ने ऐहो जेहे वेखे ना मेले,
मेले तेरे मन्दिराँ ते.....
तेरे भगत ते संगतनिया जय कारे लाऊंदे ने
राहां विच लाल तेरे नच्दे ते गाउनदे ने,
किते कंजका खेड रहीयां किते वीर लोकड़ा खेले,
मेले तेरे मन्दिराँ ते....
जय जय जय माँ तेरी जय जय जय माँ ....
तेरी शोभा सुन सुन के पापी वी औंदे ने,
सिर चरना ते रख के भुला बख्शाउन्दे ने,
तेरा दर्शन कर कर के मिट जांदे दुःख झमेले
मेले तेरे मन्दिराँ ते....
जय जय जय माँ तेरी जय जय जय माँ ....
तेरी शान अवलडी ऐ तेरा रूप निराला ऐ,
मन शीतल है तेरा तेरा नाम ज्वाला ऐ,
दिन रात तेरी ज्योत जगे होवे आरती शाम सवेरे
मेले तेरे मन्दिराँ ते....
जय जय जय माँ तेरी जय जय जय माँ ....
तेरे नाम दे जगराते घर घर विच हुँदै ने
किते भेटा देव दियां बंसी पये गाउंदे ने
नित भवन तेरे सजदे सजदे ने नवे नवेले
मेले तेरे मन्दिराँ ते....
जय जय जय माँ तेरी जय जय जय माँ ....
ਮੇਲੇ ਤੇਰੇ ਮੰਦਿਰਾਂ/ਭਵਨਾਂ ਤੇ, ਦਾਤੀਏ ਲੱਗਦੇ ਨੇ ਮੇਲੇ ll
*ਮੇਲੇ ਬੜੇ ਵੇਖੇ ਨੇ ll, ਏਹੋ ਜਿਹੇ ਵੇਖੇ ਨਾ 'ਮੇਲੇ,
ਮੇਲੇ ਤੇਰੇ ਮੰਦਿਰਾਂ ਤੇ,,,,,,,,,,,,,,,,,,,,,,,,
ਤੇਰੇ ਭਗਤ ਤੇ ਸੰਗਤਣੀਆਂ, ਜੈਕਾਰੇ ਲਾਉਂਦੇ ਨੇ l
ਰਾਹਾਂ ਵਿੱਚ ਲਾਲ ਤੇਰੇ, ਨੱਚਦੇ ਤੇ ਗਾਉਂਦੇ ਨੇ ll
*ਕਿਤੇ ਕੰਜ਼ਕਾਂ ਖੇਡ ਰਹੀਆਂ ll, ਕਿਤੇ ਵੀਰ ਲੌਂਕੜਾ ਖੇਲੇ,
ਮੇਲੇ ਤੇਰੇ ਮੰਦਿਰਾਂ ਤੇ,,,,,,,,,,,,,,,,,,,,,,,,
ਜੈ ਜੈ, ਜੈ ਮਾਂ ਤੇਰੀ, ਜੈ ਜੈ, ਜੈ ਮਾਂ xll
ਤੇਰੀ ਸ਼ੋਭਾ ਸੁਣ ਸੁਣ ਕੇ, ਪਾਪੀ ਵੀ ਆਉਂਦੇ ਨੇ l
ਸਿਰ ਚਰਨਾਂ ਤੇ ਰੱਖ ਕੇ, ਭੁੱਲਾਂ ਬਖਸ਼ਾਉਂਦੇ ਨੇ ll
*ਤੇਰਾ ਦਰਸ਼ਨ ਕਰ ਕਰਕੇ ll, ਮਿੱਟ ਜਾਂਦੇ ਦੁੱਖ ਝਮੇਲੇ,
ਮੇਲੇ ਤੇਰੇ ਮੰਦਿਰਾਂ ਤੇ,,,,,,,,,,,,,,,,,,,,,,,,
ਜੈ ਜੈ, ਜੈ ਮਾਂ ਤੇਰੀ, ਜੈ ਜੈ, ਜੈ ਮਾਂ xll
ਤੇਰੀ ਸ਼ਾਨ ਅਵੱਲੜੀ ਏ, ਤੇਰਾ ਰੂਪ ਨਿਰਾਲਾ ਏ l
ਮਨ ਸ਼ੀਤਲ ਹੈ ਤੇਰਾ, ਤੇਰਾ ਨਾਮ ਜਵਾਲਾ ਏ ll
*ਦਿਨ ਰਾਤ ਤੇਰੀ ਜੋਤ ਜਗੇ ll, ਹੋਵੇ ਆਰਤੀ ਸ਼ਾਮ ਸਵੇਰੇ,
ਮੇਲੇ ਤੇਰੇ ਮੰਦਿਰਾਂ ਤੇ,,,,,,,,,,,,,,,,,,,,,,,,
ਜੈ ਜੈ, ਜੈ ਮਾਂ ਤੇਰੀ, ਜੈ ਜੈ, ਜੈ ਮਾਂ xll
ਤੇਰੇ ਨਾਮ ਦੇ ਜਗਰਾਤੇ, ਘਰ ਘਰ ਵਿੱਚ ਹੁੰਦੇ ਨੇ l
ਕਿਤੇ ਭੇਟਾਂ ਦੇਵ ਦੀਆਂ, ਬੰਸੀ ਪਏ ਗਾਉਂਦੇ ਨੇ ll
*ਨਿੱਤ 'ਭਵਨ ਤੇਰੇ ਸੱਜਦੇ ll, ਸੱਜਦੇ ਨੇ ਨਵੇਂ ਨਵੇਲੇ,
ਮੇਲੇ ਤੇਰੇ ਮੰਦਿਰਾਂ ਤੇ,,,,,,,,,,,,,,,,,,,,,,,,
ਜੈ ਜੈ, ਜੈ ਮਾਂ ਤੇਰੀ, ਜੈ ਜੈ, ਜੈ ਮਾਂ xll
ਅਪਲੋਡਰ- ਅਨਿਲਰਾਮੂਰਤੀਭੋਪਾਲ