झोलियाँ भर लो

झोलियाँ भर लो माँ शेरावाली मेहरा वंडदी,
ओ माँ दे भगतो माँ मेहरावाली मेहरा वंडगी,
सब नु अपने कोल बुला के अपने चरना विच बिठा के
माँ मेहरावाली मेहरा वंडदी,
ओ माँ दे भगतो माँ मेहरावाली मेहरा वंडगी,
झोलियाँ भर लो माँ शेरावाली मेहरा वंडदी,

पेहलो फेरे हथ मेहर दा सिर ते वारो वारी,
फिर पुछदी बचियाँ दे कोलो दिल दी हल है सारी,
लै के ममता भरे भंडारे अपने बचेया उतो वारे
माँ मेहरावाली मेहरा वंडदी,
ओ माँ दे भगतो माँ मेहरावाली मेहरा वंडगी,
झोलियाँ भर लो माँ शेरावाली मेहरा वंडदी,

मंगन दी कोई लोड नही बिन मंगे सब कुझ मिलदा
पूरी करदी सब दियां आसा हाल जाने हर दिल दा,
छोटे बचे राजे राने सारे माँ दे बाल न्याने
माँ मेहरावाली मेहरा वंडदी,
ओ माँ दे भगतो माँ मेहरावाली मेहरा वंडगी,
झोलियाँ भर लो माँ शेरावाली मेहरा वंडदी,

भूल जान बेशक बचे माँ नु माँ पर तू न भूले
सदा ही रेह्न्दे माँ दी मेहरा दे दरवजे खुले
बंसी रोज सवाली आ के लै के खुशियाँ माँ तो जांदे
माँ मेहरावाली मेहरा वंडदी,
ओ माँ दे भगतो माँ मेहरावाली मेहरा वंडगी,
झोलियाँ भर लो माँ शेरावाली मेहरा वंडदी,

ਝੋਲੀਆਂ ਭਰ ਲੋ, ਮਾਂ ਮੇਹਰਾਂਵਾਲੀ ਮੇਹਰਾਂ ਵੰਡਦੀ ll
"ਓ ਮਾਂ ਦੇ ਭਗਤੋ, ਮਾਂ ਮੇਹਰਾਂਵਾਲੀ ਮੇਹਰਾਂ ਵੰਡਦੀ"
ਸਭ ਨੂੰ 'ਆਪਣੇ ਕੋਲ ਬੁਲਾ ਕੇ, ਆਪਣੇ 'ਚਰਨਾਂ ਵਿੱਚ ਬਿਠਾ ਕੇ,
ਮਾਂ ਮੇਹਰਾਂਵਾਲੀ ਮੇਹਰਾਂ ਵੰਡਦੀ,,,,  
"ਓ ਮਾਂ ਦੇ ਭਗਤੋ, ਮਾਂ ਮੇਹਰਾਂਵਾਲੀ ਮੇਹਰਾਂ ਵੰਡਦੀ"
ਝੋਲੀਆਂ ਭਰ ਲੋ, ਮਾਂ ਮੇਹਰਾਂਵਾਲੀ,,,,,,,,,,,,,,,,,,,

ਪਹਿਲੋਂ ਫੇਰੇ, ਹੱਥ ਮੇਹਰ ਦਾ, "ਸਿਰ ਤੇ ਵਾਰੋ ਵਾਰੀ" l
ਫਿਰ ਪੁੱਛਦੀ, ਬੱਚਿਆਂ ਦੇ ਕੋਲੋਂ, "ਦਿਲ ਦੀ ਗੱਲ ਹੈ ਸਾਰੀ" ll,,
ਲੈ ਕੇ 'ਮਮਤਾ ਭਰੇ ਭੰਡਾਰੇ, ਆਪਣੇ 'ਬੱਚਿਆਂ ਉੱਤੋਂ ਵਾਰੇ,
ਮਾਂ ਮੇਹਰਾਂਵਾਲੀ ਮੇਹਰਾਂ ਵੰਡਦੀ,,,,  
"ਓ ਮਾਂ ਦੇ ਭਗਤੋ, ਮਾਂ ਮੇਹਰਾਂਵਾਲੀ ਮੇਹਰਾਂ ਵੰਡਦੀ"
ਝੋਲੀਆਂ ਭਰ ਲੋ, ਮਾਂ ਮੇਹਰਾਂਵਾਲੀ,,,,,,,,,,,,,,,,,,,

ਮੰਗਣ ਦੀ ਕੋਈ, ਲੋੜ ਨਹੀਂ, "ਬਿਨ ਮੰਗੇ ਸਭ ਕੁਝ ਮਿਲਦਾ" l
ਪੂਰੀ ਕਰਦੀ, ਸਭ ਦੀਆਂ ਆਸਾਂ, "ਹਾਲ ਜਾਣੇ ਹਰ ਦਿਲ ਦਾ" ll,,
ਛੋਟੇ 'ਬੱਚੇ ਰਾਜੇ ਰਾਣੇ, ਸਾਰੇ 'ਮਾਂ ਦੇ ਬਾਲ ਨਿਆਣੇ,
ਮਾਂ ਮੇਹਰਾਂਵਾਲੀ ਮੇਹਰਾਂ ਵੰਡਦੀ,,,,  
"ਓ ਮਾਂ ਦੇ ਭਗਤੋ, ਮਾਂ ਮੇਹਰਾਂਵਾਲੀ ਮੇਹਰਾਂ ਵੰਡਦੀ"
ਝੋਲੀਆਂ ਭਰ ਲੋ, ਮਾਂ ਮੇਹਰਾਂਵਾਲੀ,,,,,,,,,,,,,,,,,,,

ਭੁੱਲ ਜਾਣ ਬੇਸ਼ੱਕ, ਬੱਚੇ ਮਾਂ ਨੂੰ, "ਮਾਂ ਪਰ ਤੂੰ ਨਾ ਭੁੱਲੇ" l
ਸਦਾ ਹੀ ਰਹਿੰਦੇ, ਮਾਂ ਦੀ "ਮੇਹਰਾਂ, ਦੇ ਦਰਵੱਜ਼ੇ ਖੁੱਲੇ" ll,,
ਬੰਸੀ 'ਰੋਜ਼ ਸਵਾਲੀ ਆ ਕੇ, ਲੈ ਕੇ 'ਖੁਸ਼ੀਆਂ ਮਾਂ ਤੋਂ ਜਾਂਦੇ,
ਮਾਂ ਮੇਹਰਾਂਵਾਲੀ ਮੇਹਰਾਂ ਵੰਡਦੀ,,,,  
"ਓ ਮਾਂ ਦੇ ਭਗਤੋ, ਮਾਂ ਮੇਹਰਾਂਵਾਲੀ ਮੇਹਰਾਂ ਵੰਡਦੀ"
ਝੋਲੀਆਂ ਭਰ ਲੋ, ਮਾਂ ਮੇਹਰਾਂਵਾਲੀ,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (701 downloads)