मेरा लिख सेवदारां विच नां

मेरा लिख सेवदारां विच नां
मेरी माँ मेरी माँ मेरी माँ
मैं तेनु हर पल याद करा
तेनु हर पल याद करा
मेरी माँ मेरी माँ मेरी माँ
मेरा लिख सेवादारा....

हर रोज सवेरे मैं तेरे मंदिर बुहारांगा,
गंगा जल लै के माँ तेरे चरण प्खारांगा
इक निकी जेही अर्ज करा,
मेरी माँ मेरी माँ मेरी माँ
मेरा लिख सेवादारा....

चुन चुन के फूल कलियाँ सोहना हार बनावागा,
करके शिंगार तेरा तेनु खूब स्जावांगा,
कर ममता दियां छावा,
मेरी माँ मेरी माँ मेरी माँ
मेरा लिख सेवादारा....

सेवा तेरी संगता दी दिन रात करांगा मैं
श्रदा ते भगती नाल तेरा भजन करांगा मैं
नित गावा तेरी महिमा
मेरी माँ मेरी माँ मेरी माँ
मेरा लिख सेवादारा....

तेरी ज्योत जगा के माँ तेरी आरती उतारांगा,
तेरे चन जाहे मुखड़े नु जी भर के निहारांगा,
बंसी दास ते कर मेहरा,
मेरी माँ मेरी माँ मेरी माँ
मेरा लिख सेवादारा....

ਮੇਰਾ ਲਿੱਖ, ਸੇਵਾਦਾਰਾਂ ਵਿੱਚ ਨਾਂਅ,
ਮੇਰੀ ਮਾਂ ਮੇਰੀ ਮਾਂ ਮੇਰੀ ਮਾਂ ll
*ਮੈਂ ਤੈਨੂੰ ਹਰ ਪਲ, ਯਾਦ ਕਰਾਂ ll*
ਤੈਨੂੰ ਹਰ ਪਲ lll ਯਾਦ ਕਰਾਂ,
ਮੇਰੀ ਮਾਂ ਮੇਰੀ ਮਾਂ ਮੇਰੀ ਮਾਂ l
ਮੇਰਾ ਲਿੱਖ, ਸੇਵਾਦਾਰਾਂ,,,,,,,,,,,,

ਹਰ ਰੋਜ਼ ਸਵੇਰੇ ਮੈਂ, ਤੇਰੇ ਮੰਦਿਰ ਬੁਹਾਰਾਂਗਾ l
ਗੰਗਾ ਜਲ ਲੈ ਕੇ ਮਾਂ, ਤੇਰੇ ਚਰਨ ਪਖਾਰਾਂਗਾ ll
ਇੱਕ ਨਿੱਕੀ ਜੇਹੀ lll ਅਰਜ਼ ਕਰਾਂ,
ਮੇਰੀ ਮਾਂ ਮੇਰੀ ਮਾਂ ਮੇਰੀ ਮਾਂ l
ਮੇਰਾ ਲਿੱਖ, ਸੇਵਾਦਾਰਾਂ,,,,,,,,,,,,,,,,,,,,,,,,,F

ਚੁਣ ਚੁਣ ਕੇ ਫ਼ੁੱਲ ਕਲੀਆਂ, ਸੋਹਣਾ ਹਾਰ ਬਣਾਵਾਂਗਾ l
ਕਰਕੇ ਸ਼ਿੰਗਾਰ ਤੇਰਾ, ਤੈਨੂੰ ਖ਼ੂਬ ਸਜਾਵਾਂਗਾ ll
ਕਰ ਮਮਤਾ lll ਦੀਆਂ ਛਾਂਵਾਂ,
ਮੇਰੀ ਮਾਂ ਮੇਰੀ ਮਾਂ ਮੇਰੀ ਮਾਂ l
ਮੇਰਾ ਲਿੱਖ, ਸੇਵਾਦਾਰਾਂ,,,,,,,,,,,,,,,,,,,,,,,,,,F

ਸੇਵਾ ਤੇਰੀ ਸੰਗਤਾਂ ਦੀ, ਦਿਨ ਰਾਤ ਕਰਾਂਗਾ ਮੈਂ l
ਸ਼ਰਧਾ ਤੇ ਭਗਤੀ ਨਾਲ, ਤੇਰਾ ਭਜਨ ਕਰਾਂਗਾ ਮੈਂ ll
ਨਿੱਤ ਗਾਵਾਂ lll ਤੇਰੀ ਮਹਿਮਾ,
ਮੇਰੀ ਮਾਂ ਮੇਰੀ ਮਾਂ ਮੇਰੀ ਮਾਂ l
ਮੇਰਾ ਲਿੱਖ, ਸੇਵਾਦਾਰਾਂ,,,,,,,,,,,,,,,,,,,,,,,,,,F

ਤੇਰੀ ਜੋਤ ਜਗਾ ਕੇ ਮਾਂ, ਤੇਰੀ ਆਰਤੀ ਉਤਾਰਾਂਗਾ l
ਤੇਰੇ ਚੰਨ ਜੇਹੇ ਮੁੱਖੜੇ ਨੂੰ, ਜੀ ਭਰ ਕੇ ਨਿਹਾਰਾਂਗਾ ll  
ਬੰਸੀ ਦਾਸ ਤੇ lll ਕਰ ਮੇਹਰਾਂ,
ਮੇਰੀ ਮਾਂ ਮੇਰੀ ਮਾਂ ਮੇਰੀ ਮਾਂ l
ਮੇਰਾ ਲਿੱਖ, ਸੇਵਾਦਾਰਾਂ,,,,,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (820 downloads)